Math with Tricks
Ir al canal en Telegram
All govt job information,and math for all govt job,punjab police PSTET ,Ett 5994,6635,2364, latest update
Mostrar más1 915
Suscriptores
-324 horas
-107 días
-2830 días
Archivo de publicaciones
1 915
*🚩ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ 🚩*
*ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ*
ਸਾਥੀਓ ਸਰਕਾਰ ਨਾਲ਼ ਜੰਗ ਦਾ ਐਲਾਨ ਹੋ ਚੁੱਕਿਆ ਹੈ। ਆਪਾ ਨੂੰ ਪਤਾ ਹੈ ਸਰਕਾਰ ਆਪਣੀ ਭਰਤੀ ਨੂੰ ਪੂਰਾ ਕਰਨ ਲਈ ਕੁੱਝ ਵੀ ਕਰਦੀ ਨਜ਼ਰ ਨਹੀਂ ਆ ਰਹੀ। ਭਰਤੀ ਨਾਲ਼ ਸੰਬੰਧਿਤ ਕੋਈ ਵੀ ਕੰਮ ਹੋਵੇ, ਉਹ ਸਰਕਾਰ ਆਪ ਤੋਂ ਨਹੀਂ ਕਰਦੀ। ਇਸ ਲਈ ਹੁਣ ਸਰਕਾਰ ਨਾਲ਼ ਮੈਦਾਨੀ ਜੰਗ ਲੜਨ ਦਾ ਸਮਾਂ ਆ ਚੁੱਕਿਆ ਹੈ।ਸਾਥੀਓ ਆਪਾਂ ਨੂੰ ਆਪਣੇ ਹੱਕ ਘਰਾਂ ਵਿੱਚ ਬੈਠੇ ਨਹੀਂ ਮਿਲਣੇ। ਜਿਨੀ ਦੇਰ ਆਪਾਂ ਘਰਾਂ ਤੋਂ ਬਾਹਰ ਆਪਣੇ ਹੱਕਾਂ ਲਈ ਸੜਕਾਂ ਤੇ ਨਾ ਨਿਕਲੇ ਉਹਨਾਂ ਚਿਰ ਇਹਨਾਂ ਸੁੱਤੀਆਂ ਸਰਕਾਰਾਂ ਦੀਆਂ ਅੱਖਾਂ ਨਹੀਂ ਖੁੱਲਦੀਆਂ। ਸਰਕਾਰ ਨੂੰ ਜਗਾਉਣ ਲਈ *ਮਿਤੀ 15/09/2024 ਦਿਨ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ,ਸੰਗਰੂਰ, ਦਾ ਐਲਾਨ* ਕੀਤਾ ਜਾਂਦਾ ਹੈ।ਸਾਰੇ ਸਾਥੀ 10 ਵਜੇ ਵੇਰਕਾ ਮਿਲਕ ਪਲਾਂਟ, ਸੰਗਰੂਰ ਇਕੱਠੇ ਹੋਣਗੇ।
ਜਿਹਨਾਂ ਸਾਥੀਆਂ ਦਾ Selection ਲਿਸਟ ਵਿੱਚ ਨੰਬਰ ਆ ਗਿਆ ਉਹ ਸਾਥੀ ਵੀ ਸੰਘਰਸ਼ ਦਾ ਹਿੱਸਾ ਜ਼ਰੂਰ ਬਨਣ ਕਿਉਕਿ ਸਾਡੀਆਂ ਮੁੱਖ ਮੰਗ :-
1.Selected ਸਾਥੀਆਂ ਨੂੰ joining letter ਦਵਾਉਨਾਂ ਹੈ।
2.ਨਿਯਮਾਂ ਅਨੁਸਾਰ ਰਹਿੰਦੇ ਸਾਥੀਆਂ ਦੀ Scrutiny ਕਰਵਾ ਕੇ ਇਕੱਠੀ Provisional list ਜਾਰੀ ਕਰਵਾਉਣਾ।
3.ਬਚੀਆਂ ਪੋਸਟਾਂ (ਬੈਕਲਾਗ) ਨੂੰ ਪੂਰੀਆਂ ਕਰਵਾਉਣਾ ਹੈ।
*ਵੱਲੋਂ:- ਈ ਟੀ ਟੀ 5994 ਬੈਕਲਾਗ ਬੇਰੁਜ਼ਗਾਰ ਅਧਿਆਪਕ ਯੁਨੀਅਨ,ਪੰਜਾਬ*
ਬੇਨਤੀ ਕਰਤਾ:-
ਸੁਰਿੰਦਰਪਾਲ ਗੁਰਦਾਸਪੁਰ
94643 79864
ਮਨਦੀਪ ਫਾਜ਼ਿਲਕਾ
97798 36074
ਰਾਜ ਕੁਮਾਰ ਅਬੋਹਰ
62806 88686
ਡਾ.ਪਰਵਿੰਦਰ ਸਿੰਘ ਲਾਹੌਰੀਆ
99140 24295
ਕੁਲਵਿੰਦਰ ਸਾਮਾ ਜਲਾਲਾਬਾਦ
94646 03169
ਅਜੀਤ ਮਾਨਸਾ
70871 71089
ਸੁਖਵਿੰਦਰ ਸੁੱਖੀ
89680 59870
ਸਰਬਜੀਤ ਗੁਰੂਹਰਸਹਾਏ
9517088885
ਜਗਪਾਲ ਸਿੰਘ ਬਠਿੰਡਾ
76963 51076
1 915
Repost from 🙏🙏School News 🙏🙏
ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਜਿਲ੍ਹਾ ਫਾਜਿਲਕਾ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਮੁੱਖ ਦਫਤਰ ਵੱਲੋਂ ਆਦੇਸ਼ ਪ੍ਰਾਪਤ ਹੋਏ ਹਨ ਕਿ ਅਗਲੇ 2 ਘੰਟਿਆਂ ਵਿਚ 6635 ਦੇ ਬਦਲੀ ਦੇ ਹੁੱਕਮ ਅਪਡੇਟ ਹੋ ਜਾਣਗੇ। ਇਸ ਦੇ ਨਾਲ ਹੀ ਉਹਨਾਂ ਦੁਆਰਾਂ ਨਵੀਂ ਭਰਤੀ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ। ਜਿਸ ਲਈ ਉਹਨਾਂ ਨੂੰ ਅਪਡੇਟਿਡ ਵਕੈਂਸੀ ਲਿਸਟ ਦੀ ਲੋੜ ਹੈ। ਸੋ ਆਪਦੇ ਅਧੀਨ ਆਉਂਦੇ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਜਾਵੇ ਕਿ 6635 ਦੀਆਂ ਬਦਲੀਆਂ ਦੇ ਹੁੱਕਮ ਅਪਲੋਡ ਹੁੰਦੇ ਹੀ ਨਵੀਂ ਵਕੈਂਸੀ ਲਿਸਟ ਸਬੰਧਤ ਬੀ.ਪੀ.ਈ.ਓ ਰਾਂਹੀ ਇਸ ਦਫਤਰ ਨੂੰ ਹਰ ਹਾਲਤ ਵਿਚ ਅੱਜ ਮਿਤੀ: 10-9-2024 ਨੂੰ ਦਫਤਰ ਛੱਡਣ ਤੋਂ ਪਹਿਲਾਂ ਪਹਿਲਾਂ ਭੇਜਣੀ ਯਕੀਨੀ ਬਣਾਈ ਜਾਵੇ। ਕਿਸੇ ਕਿਸ ਦੀ ਦੇਰੀ ਜਾਂ ਅਣਗਹਿਲੀ ਨਾ ਕੀਤੀ ਜਾਵੇ।
https://t.me/school_News123
¡Ya disponible! Investigación de Telegram 2025 — los principales insights del año 
