Math with Tricks
Ir al canal en Telegram
All govt job information,and math for all govt job,punjab police PSTET ,Ett 5994,6635,2364, latest update
Mostrar más1 918
Suscriptores
+124 horas
-77 días
-2030 días
Archivo de publicaciones
1 917
ਸਾਰੇ ਸਾਥੀਆਂ ਨੂੰ good evening
ਸਾਥੀਓ ਬੇਨਤੀ ਹੈ ਕਿ ਡਿਪਾਰਟਮੈਂਟ ਵੱਲੋਂ ਸਟੇਸ਼ਨ choice ਦਾ ਪੋਰਟਲ ਖੋਲ ਦਿੱਤਾ ਗਿਆ hai ਪਰ ਉਸ ਵਿੱਚ ਕੁਝ ਤਰੁਟੀਆਂ ਆ ਰਹੀਆਂ ਨੇ ਜਿਵੇਂ ਕੁਝ ਸਾਥੀਆਂ ਦੀ ਕੈਟਾਗਰੀ ਆਪਣੀ ਸਧਾਰਨ ਕੈਟਾਗਰੀ na show ਹੋ ਕੇ esm ਯਾਨੀ ਕਿ ਐਕਸ ਸਰਵਿਸ ਮੈਨ show ਹੋ ਰਹੀ ਹੈ ਤਾਂ ਸਾਥੀਓ ਇਹ ਕੱਲ 11-12 ਵਜੇ ਤੱਕ ਸੈੱਟ ਹੋ ਜਾਣਗੀਆਂ ਕਿਰਪਾ ਕਰਕੇ ਸਟੇਸ਼ਨ ਚੋਇਸ ਕਰਨ ਦੀ ਜਲਦੀ ਨਾ ਕਰਿਆ ਜੇ।
ਧੰਨਵਾਦ ਜੀ .....
1 917
*ਪੋਰਟਲ ਸੰਬੰਧੀ ਅੱਪਡੇਸ਼ਨ ਲਗਾਤਾਰ ਚੱਲ ਰਹੀ ਹੈ,ਕਿਸੇ ਪ੍ਰਕਾਰ ਦੀ ਕੋਈ ਟੈਂਸ਼ਨ ਨਾ ਲਵੋ, ਕੱਲ੍ਹ ਕਰਲਿਉ ਸਟੇਸ਼ਨ ਚੁਆਇੰਸ 🙏🏻*
1 917
ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿਰਪਾ ਕਰਕੇ ਡਿਪਾਰਮੈਟ ਨੂੰ ਫ਼ੋਨ ਨਾ ਕਰੋ , ਹਾਲੇ ਕੰਮ ਚੱਲ ਰਿਹਾ ਹੈ, ਉਹਨਾਂ ਨੂੰ ਕੰਮ ਕਰਨ ਦਿਉ ,ਹੱਥ ਬੰਨ੍ਹ ਕੇ ਬੇਨਤੀ ਹੈ, ਉਹਨਾਂ ਨੇ ਸਾਨੂੰ ਕਿਹਾ ਹੈ ਸ਼ਾਮ 6 ਵਜੇ ਤੱਕ ਸਟੇਸ਼ਨ ਚੁਆਇੰਸ ਓਪਨ ਹੋ ਜਾਵੇਗੀ🙏🏻
1 917
*ਜੋ ਸਾਥੀ ESM ਦੇ ਆਰਡਰ ਆਏ ਆ ਉਹਨਾਂ ਨੂੰ ਵੀ ਸਟੇਸ਼ਨ ਚੁਆਇੰਸ ਵਿਚ ਲਿਸਟ ਵਿਚ ਪਾਇਆ ਜਾ ਰਿਹਾ ਹੈ, ਜਲਦੀ ਸਟੇਸ਼ਨ ਖੁੱਲ੍ਹ ਜਾਣਗੇ*
1 917
ਸਾਥੀਓ department ik var keh te reha ki jo new esm candidates eligible hoye ne una di station choice v apne nl hi krwa ਦੇਣਗੇ। ਪਰ ਜਿਵੇਂ ਨਵੇਂ ਤੇ ਨਵਾਂ ਬਹਾਨਾ ਬਣਾ ਕੇ department ਸਾਨੂੰ ਲਮਕਾ ਰਿਹਾ ਹੈ ਉਸ behalf te ਵਿਸ਼ਵਾਸ ਕਰਨਾ ਥੋੜਾ ਮੁਸ਼ਕਿਲ ਹੈ। ਪਰ hor hun ਸਾਥੀਓ ਆਪਣੇ ਕੋਲ ਕੋਈ ਚਾਰਾ ਵੀ ਨਹੀਂ ਹੈ। ਵਿਸ਼ਵਾਸ ਕਰਨਾ ਹੀ ਪੈਂਦਾ ਹੈ।
Hun tk department shm tk portal open krn di ਹਾਮੀ ਭਰ ਰਿਹਾ ਹੈ।
ਬਾਕੀ ਰੱਬ ਰਾਖਾ .........
1 917
ਸਾਥੀਓ ਹੁਣ ਕੁੱਝ ਨਹੀਂ ਕਿਹਾ ਜਾ ਸਕਦਾ apni station choice da because withheld esm candidates is now eligible....
1 917
132
СМ-2706-SII-2025 CM-2677-CII-2025 IN
CM-821-CII-2025 IN
COCP-2659-2024
ਜਸਕਰਨ ਸਿੰਘ ਅਤੇ ਹੋਰ ਬਨਾਮ ਕਮਲ ਕਿਸ਼ੋਰ ਯਾਦਵ ਅਤੇ ਇੱਕ ਹੋਰ
ਵਰਤਮਾਨ:
ਸ੍ਰੀ ਜਤਿੰਦਰ ਪਾਲ ਸਿੰਘ, ਬਿਨੈਕਾਰਾਂ/ਪਟੀਸ਼ਨਰਾਂ ਲਈ ਐਡਵੋਕੇਟ।
ਸ੍ਰੀ ਗੁੰਜਨ ਮਹਿਤਾ, ਵਧੀਕ ਏ.ਜੀ., ਪੰਜਾਬ।
ਸਿੱਖਿਅਤ ਰਾਜ ਦੇ ਵਕੀਲ, ਸ਼੍ਰੀ ਸ਼ਸ਼ੀ ਗੱਗ, ਸਹਾਇਕ ਰਜਿਸਟਰਾਰ (ਕਾਨੂੰਨੀ), ਸੈਕੰਡਰੀ ਸਿੱਖਿਆ ਵਿਭਾਗ, ਪੰਜਾਬ ਦੀਆਂ ਹਦਾਇਤਾਂ 'ਤੇ ਪੇਸ਼ ਕਰਦਾ ਹੈ ਕਿ *ਪਟੀਸ਼ਨਰਾਂ ਦਾ ਨਤੀਜਾ 19.02.2025 ਤੱਕ ਘੋਸ਼ਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਭਰਤੀ ਪ੍ਰਕਿਰਿਆ ਦੇ ਨਾਲ-ਨਾਲ ਸਟੇਸ਼ਨ ਦੀ ਚੋਣ ਦੇ ਸਬੰਧ ਵਿੱਚ ਸਮਾਨ ਸਥਿਤੀ ਵਾਲੇ ਉਮੀਦਵਾਰਾਂ ਦੇ ਬਰਾਬਰ ਮੰਨਿਆ ਜਾਵੇਗਾ।*
12.03.2025 ਨੂੰ ਸੂਚੀ.
ਇਸ ਤੋਂ ਬਾਅਦ, ਜ਼ਰੂਰੀ ਸੂਚੀ ਵਿੱਚ ਦਿਖਾਇਆ ਜਾਵੇ।
17.02.2025
ਸੰਜੇ
(ਹਰਕੇਸ਼ ਮਨੂਜਾ) ਜੱਜ
¡Ya disponible! Investigación de Telegram 2025 — los principales insights del año 
