Math with Tricks
Ir al canal en Telegram
All govt job information,and math for all govt job,punjab police PSTET ,Ett 5994,6635,2364, latest update
Mostrar más1 918
Suscriptores
+124 horas
-77 días
-2030 días
Archivo de publicaciones
1 918
Repost from 🙏🙏School News 🙏🙏
1. ਅਧਿਆਪਕਾਂ ਨੂੰ ਸਿਖਲਾਈ ਲਈ ਦੂਜੇ ਬੈਚ ਤਹਿਤ ਮਾਰਚ 'ਚ ਭੇਜਿਆ ਜਾਵੇਗਾ ਫਿਨਲੈਂਡ
2. ਪੰਜਾਬ ਦੇ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਨੂੰ ਜਲਦ ਪੂਰਾ ਕੀਤਾ ਜਾਵੇਗਾ
III. 2364 ਅਤੇ 5994 ਭਰਤੀ ਲਈ ਸਟੇਸ਼ਨਾਂ ਦੀ ਚੋਣ ਜਲਦ
IV. ਹੁਸ਼ਿਆਰਪੁਰ 'ਚ ਬਨਣਗੇ 9 ਸਕੂਲ ਆਫ਼ ਹੈਪੀਨੈਸ
1 918
It's approximately 1 hour is left for station choice of ett 2364.
ਸੋ ਜੇ ਕੋਈ ਤੁਹਾਡਾ ਸਕਾ ਸੰਬੰਧੀ ਜਾਂ ਮਿੱਤਰ ਸੱਜਣ station choice ਤੋਂ ਰਹਿੰਦਾ ਹੋਵੇ ਤਾਂ ਉਸ ਨੂੰ ਜ਼ਰੂਰ inform ਕਰੋ।
** Ett 5994 candidates also will be ready for station choice....
1 918
ਸਰਕਾਰ ਨੇ ਅੱਜ 2364 ਤੇ 5994 ਦੀ ਜੋਆਨਿੰਗ ਸਬੰਧੀ ਸਾਰੀਆਂ ਤਾਰੀਖਾਂ ਫਾਈਨਲ ਕਰ ਲਈਆਂ ਹਨ, ਹੁਣ ਸ਼ਾਂਤੀ ਰੱਖੀਉ, ਜੇ ਕੋਰਟ ਜਾਵੋਗੇ, ਤਾਂ ਤੁਹਾਡੇ ਆਪਣੇ ਤੁਹਾਡੇ ਆਪਣੇ ਵਿਰੋਧ ਵਿੱਚ ਖੜੇ ਮਿਲਣਗੇ
¡Ya disponible! Investigación de Telegram 2025 — los principales insights del año 
