Skill Development Hoshiarpur
Ir al canal en Telegram
759
Suscriptores
Sin datos24 horas
-27 días
+1130 días
Archivo de publicaciones
Urgent Requirement
Sales Executives (Third party payment roll)
Company = jk Lakshmi cement Ltd ( putty , Tiles adhesive)
Experience :- 2-5 years
Salary = (Negotiable)
Location :- jalandhar
Call/Whats app
C V
Vinay sharma
+91 9478040290
ਇੰਡੀਅਨ ਆਰਮੀ ਅਧੀਨ ਅਗਨੀਵੀਰ ਭਰਤੀ ਰੈਲੀ 2025-26 ਦੇ ਲਿਖਤੀ ਪੇਪਰ ਮਿਤੀ ਆ ਗਈ ਹੈ ਜੋ ਕਿ ਮਿਤੀ 30/06/2025 ਤੋਂ 10/07/2025 ਤੱਕ ਹੈ।
ਡੀ.ਬੀ.ਈ.ਈ. ਹੁਸ਼ਿਆਰਪੁਰ ਵੱਲੋਂ ਅਗਨੀਵੀਰ ਭਰਤੀ ਰੈਲੀ 2025-26 ਦੇ ਲਿਖਤੀ ਪੇਪਰਾਂ ਦੀ ਤਿਆਰੀ ਕਰ ਰਹੇ ਬੱਚਿਆਂ ਨੂੰ ਮੁਫ਼ਤ ਵਿੱਚ ਤਿਆਰੀ ਕਰਵਾਈ ਜਾ ਰਹੀ ਹੈ।
👇
https://youtu.be/k9RVESOZ2xI?si=Z_uM3lwsD9VoCsNp
ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ 2026-27 ਲਈ ਅਰਜ਼ੀਆਂ ਦੀ ਵਿੰਡੋ ਖੁੱਲ੍ਹੀ
-29 ਜੁਲਾਈ ਤੱਕ ਭਰੀਆਂ ਜਾ ਸਕਦੀਆਂ ਹਨ ਆਨਲਾਈਨ ਅਰਜ਼ੀਆਂ - ਪ੍ਰਿੰਸੀਪਲ ਰੰਜੂ ਦੁੱਗਲ
ਹੁਸ਼ਿਆਰਪੁਰ, 5 ਜੂਨ:
ਪੀ.ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਅਕਾਦਮਿਕ ਸੈਸ਼ਨ 2026-27 ਵਿਚ ਕਲਾਸ ਛੇਵੀ ਵਿਚ ਦਾਖ਼ਲੇ ਲਈ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ (ਜੇ.ਐਨ.ਵੀ.ਐਸ.ਟੀ) ਰਾਹੀਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹ ਪ੍ਰੀਖਿਆ 13 ਦਸੰਬਰ 2025 (ਸ਼ਨਿੱਚਰਵਾਰ) ਨੂੰ ਹੋਣੀ ਨਿਰਧਾਰਤ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰੰਜੂ ਦੁੱਗਲ ਨੇ ਯੋਗਤਾ ਦੀਆਂ ਸ਼ਰਤਾਂ ਸਬੰਧੀ ਦੱਸਿਆ ਕਿ ਉਹੀ ਉਮੀਦਵਾਰ ਯੋਗ ਹਨ ਜੋ ਪੀ.ਐਮ.ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਦਾਖਲਾ ਲੈਣਾ ਚਾਹੁੰਦੇ ਹਨ ਅਤੇ ਜੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੂਲ ਨਿਵਾਸੀ ਹਨ ਅਤੇ ਸੈਸ਼ਨ 2025-26 ਵਿਚ ਕਲਾਸ ਪੰਜਵੀਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਕਾਰੀ ਜਾਂ ਸਰਕਾਰ-ਮਾਨਤਾ ਪ੍ਰਾਪਤ ਸਕੂਲ ਵਿਚ ਪੜ੍ਹ ਰਹੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਨੇ ਕਲਾਸ ਤੀਸਰੀ ਅਤੇ ਚੌਥੀ ਸਰਕਾਰੀ ਜਾਂ ਸਰਕਾਰ-ਮਾਨਤਾ ਪ੍ਰਾਪਤ ਸਕੂਲ ਤੋਂ ਪੂਰੀ ਤਰ੍ਹਾਂ ਪਾਸ ਕੀਤੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਮੌਜੂਦਾ ਸਮੇਂ ਵਿਚ ਕਲਾਸ ਪੰਜਵੀਂ ਵਿਚ ਦਾਖਲ ਹੋਣਾ ਜ਼ਰੂਰੀ ਹੈ। ਉਮੀਦਵਾਰ ਦੀ ਜਨਮ-ਤਾਰੀਕ 1 ਮਈ 2014 ਤੋਂ 31 ਜੁਲਾਈ 2016 ਦੇ ਦਰਮਿਆਨ ਹੋਣੀ ਚਾਹੀਦੀ ਹੈ (ਦੋਹਾਂ ਤਰੀਕਾਂ ਸਮੇਤ)। ਯੋਗ ਉਮੀਦਵਾਰ https://navodaya.gov.in ‘ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ।ਆਨਲਾਈਨ ਅਰਜ਼ੀ ਭਰਨ ਦੀ ਆਖਰੀ ਤਾਰੀਖ 29 ਜੁਲਾਈ 2025 (ਮੰਗਲਵਾਰ) ਹੈ। ਪ੍ਰੀਖਿਆ ਦੀ ਮਿਤੀ 13 ਦਸੰਬਰ 2025 (ਸ਼ਨਿੱਚਰਵਾਰ) ਹੈ।
ਉਨ੍ਹਾਂ ਸਾਰੇ ਮਾਪਿਆਂ, ਸੁਰੱਖਿਅਕਾਂ ਅਤੇ ਸਕੂਲ ਮੁਖੀਆਂ ਨੂੰ ਬੇਨਤੀ ਕੀਤੀ ਕਿ ਉਹ ਯੋਗ ਵਿਦਿਆਰਥੀਆਂ ਨੂੰ ਸਮੇਂ ਸਿਰ ਅਰਜ਼ੀ ਦੇਣ ਲਈ ਉਤਸ਼ਾਹਤ ਕਰਨ ਅਤੇ ਨਵੋਦਿਆ ਵਿਦਿਆਲਿਆ ਸਮਿਤੀ ਵੱਲੋਂ ਦਿੱਤੀ ਗਈ ਉੱਤਮ ਗੁਣਵੱਤਾ ਵਾਲੀ ਵਿਦਿਆ ਦਾ ਲਾਭ ਲੈਣ। ਤਫਸੀਲੀ ਦਿਸ਼ਾ-ਨਿਰਦੇਸ਼ ਅਤੇ ਆਨਲਾਈਨ ਅਰਜ਼ੀ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੀ ਅਧਿਕਾਰਿਕ ਵੈੱਬਸਾਈਟ https://navodaya.gov.in ਉੱਤੇ ਉਪਲਬੱਧ ਹੋਣਗੇ। ਉਨ੍ਹਾਂ ਮਾਪਿਆਂ ਅਤੇ ਸੁਰੱਖਿਅਕਾਂ ਨੂੰ ਅਪੀਲ ਕੀਤੀ ਕਿ ਉਹ ਫਾਰਮ ਭਰਨ ਤੋਂ ਪਹਿਲਾਂ ਪ੍ਰੋਸਪੈਕਟਸ ਨੂੰ ਧਿਆਨ ਨਾਲ ਪੜ੍ਹ ਲੈਣ।
No. of Vacancies : 50
Age req: 18 onwards
( Both Male and Female)
INDUSTRY NAME: *GNA Axles,Mehtiana / Rehana Jattan*
NAME OF POST:
1. Supervisor
2. CNC Operator
3. Junior operator/ Helper
Qualification: Any Graduation,ITI,Diploma,
Degree,8th,10th,12th
For any query, kindly contact : *Jasbir Singh 9815069925* between 10:00 A.M. to 6 P.M. ( Mon - Saturday)
*Note :It is under proposal that the management can make arrangements for pick and drop of the female employees of the nearby villages based on their strength and locations*
🚨 *Urgent Hiring | Axis Bank Onroll– Casa profile*
*Locations*: Hosiyar pur, Jalandhar, amritsar, Tarantaran,Batala, Gurdaspur Bathinda, Muktsar,Mansa, Chandigarh,Mohali, Bathinda Firozpur Moga Ludhiana,Phagwara,threeke, Phillaur,goraya, Baran, Hara jassin,sailkina, Hambran Road,Darvesh, Hargovind nagar Phagwara,civil lines ludhiana City Bajra,jhamat, Nurwala, chuharpura
🧑💼 *Positions Available:* 10 Each Location
🕒 *Job Type:* Full-time, On-roll Fild job
Age 18 to 32 years
We are urgently hiring for Axis bank casa profile.
*Requirements:*
*Graduation Vehicle & license is mandatory*
Male & Female
Fresher & Experience Both can apply *BFSI sales* preferred
Strong communication and Relationship-buildig skills
*Interview Tomorrow*
📩 Apply Now – *HR Sannu 8837896892*
*Note : it's a free job*
*Urgently Required 50 Male & Female Candidates*
(नौकरी लगवाने के लिए आपसे कोई पैसा नहीं लिया जाएगा)
*Urgently Hiring For Fashion and Retail Brand
Age 18 to 24
Qualification 12th
Required : 50 Candidates
Only Fresher Candidates Apply
Fix stipend 12950
Job Location Chandigarh
Mode of interview : face to face
JOB Description
* Greeting and directing customers
* Providing accurate information (e.g. product features, pricing and after-sales services)
* Answering customers’ questions about specific products/services
* Conduct price and feature comparisons to facilitate purchasing
* Cross-sell products
* Ensure racks are fully stocked
* Manage returns of merchandise
* Coordinate with the Retail Sales Representatives team to provide excellent customer service (especially during peak times)
* Inform customers about discounts and special offers
* Provide customer feedback to the Store Manager
* Stay up-to-date with new products/services
Regards,
Javed Khan
843-786-1831
Quess Corp Ltd
India's Largest Staffing Company
नौकरी की अधिक जानकारी के लिए कृपया हमारे व्हाट्सएप और टेलीग्राम ग्रुप से जुड़ें
व्हाट्सएप ग्रुप
https://chat.whatsapp.com/CzdDQohBt7rEQf7JbkzKdK
टेलीग्राम ग्रुप
https://t.me/+AjU71m-1tYA4Y2Y1
Punjab & Haryana High Court Additional District & Session Judge Recruitment.
PUNJAB INSTITUTE OF LIVER AND BILIARY SCIENCES RECRUITMENT
ASSISTANT PROFESSOR, ASSOCIATE PROFESSOR, PROFESSOR, SENIOR RESIDENT AND EMO ETC.
ਅਕਾਦਮਕ ਸਾਲ 2025-26 ਤਹਿਤ All India Common Entrance Test ਦੁਆਰਾ Craft Instructor Training Scheme (CITS) ਦੇ ਕੋਰਸ ਵਿੱਚ ਦਾਖਲੇ ਲਈ ਪ੍ਰਾਰਥੀਆਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ। CITS ਦੇ ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਪ੍ਰਾਰਥੀ ਮਿਤੀ 08 ਮਈ 2025 ਤੋਂ 28 ਮਈ 2025 ਤੱਕ ਵੈਬਸਾਈਟ www.nimionlineadmission.in ਤੇ ਅਪਲਾਈ ਕਰ ਸਕਦੇ ਹਨ।
ਉਦੇਸ਼: ਇੰਸਟ੍ਰਕਟਰਾਂ ਨੂੰ ਵਪਾਰ-ਵਿਸ਼ੇਸ਼ ਹੁਨਰਾਂ ਅਤੇ ਅਧਿਆਪਨ ਵਿਧੀਆਂ ਵਿੱਚ ਸਿਖਲਾਈ ਦੇਣਾ, ਤਾਂ ਜੋ ਉਹ ਵਿਦਿਆਰਥੀਆਂ ਨੂੰ ਵਿਹਾਰਕ ਹੁਨਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤਬਦੀਲ ਕਰ ਸਕਣ।
ਯੋਗਤਾ: ਸੰਬੰਧਿਤ ਵਪਾਰ ਵਿੱਚ NTC/NAC/ਡਿਪਲੋਮਾ/ਡਿਗਰੀ ਯੋਗਤਾਵਾਂ ਵਾਲੇ ਉਮੀਦਵਾਰ ਯੋਗ ਹਨ।
ਮਿਆਦ: CITS ਸਿਖਲਾਈ ਇੱਕ ਸਾਲ ਦਾ ਪ੍ਰੋਗਰਾਮ ਹੈ।
*ਜਿਹੜੇ ਗਰੀਬ ਵਿਦਿਆਰਥੀ ਕਹਿੰਦੇ ਹਨ ਕਿ ਉਨ੍ਹਾਂ ਕੋਲ ਫ਼ੀਸ ਦੇਣ ਨੂੰ ਪੈਸੇ ਨਹੀ ਹਨ।*
ਉਨ੍ਹਾਂ ਪੜ੍ਹਣ ਵਾਲੇ ਵਿਦਿਅਰਥੀਆਂ ਲਈ ਸੁਨਹਿਰੀ ਮੋਕਾ ਹੈ।
*ਪ ਜ ਰ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿੱਚ ਏਡਮਿਸ਼ਨ ਸ਼ੁਰੂ ਹੋ ਚੁੱਕੀ ਹੈ।*
ਇਥੇ ਤਿੰਨ ਸਾਲਾਂ ਇੰਜੀਨੀਅਰਿੰਗ ਡਿਪਲੋਮਾ ਕਰਵਾਇਆ ਜਾਂਦਾ ਹੈ।
S.C. ਮਾਪੇ ਜਿੰਨਾ ਦੀ ਸਾਲਾਨਾ ਇਨਕਮ 2.50 ਲੱਖ ਰੁਪਏ ਤੋ ਘੱਟ ਹੈ, ਉਨ੍ਹਾਂ ਦੇ ਬੱਚਿਆਂ ਦੀ ਤਿੰਨ ਸਾਲਾਂ ਦੀ *ਫ਼ੀਸ ਸਿਰਫ 1700/..ਰੁਪਏ ਹੈ*।
ਜਨਰਲ ਪਰਿਵਾਰਾਂ ਲਈ ਵੀ CM ਸਕੀਮ ਤਹਿਤ ਬਹੂਤ ਘੱਟ ਫ਼ੀਸ ਹੈ।
*ਜਿਆਦਾ ਜਾਣਕਾਰੀ ਲਈ ਮੇਰਾ ਯੂ ਟਿਊਬ ਚੈਨਲ '''Welfare Soch""" suscribe ਕਰ ਲਵੋ ਜੀ*।
ਉਸ ਉੱਤੇ ਮੈ ਇਵੇ ਦੀ ਬਹੁਤ ਸਾਰੀ ਜਾਣਕਾਰੀ ਉਪਲਬਧ ਕਰਵਾਉਂਦਾ ਹਾ ਜੀ।
ਪਹਿਲੇ ਸਾਲ ਵਿੱਚ ਦਾਖਲੇ ਲਈ ਯੋਗਤਾ 10ਵੀ ਪਾਸ ਚਾਹੀਦੀ ਅਤੇ ਦੂਜੇ ਸਾਲ ਵਿੱਚ ਦਾਖਲੇ ਲਈ ਯੋਗਤਾ + 2 ਨੋਨ ਮੈਡੀਕਲ , ਵੋਕੇਸ਼ਨਲ ਜਾ ਆਈ ਟੀ ਆਈ ਚਾਹੀਦੀ ਹੈ।
ਦਾਖਲੇ ਲਈ ਕੋਈ ਵੀ ਦਾਖਲਾ ਟੈਸਟ ਨਹੀ ਹੁੰਦਾ, ਕੇਵਲ ਮੈਰਿਟ ਦੇ ਆਧਾਰ ਤੇ ਹੀ ਦਾਖਲਾ ਹੁੰਦਾ ਹੈ।
ਡਿਪਲੋਮਾ ਤੋ ਬਾਅਦ ਵਿਦਿਆਰਥੀ BTech ਕਰ ਸਕਦੇ ਹਨ, ਫ਼ਿਰ Phd ਵੀ ਕਰ ਸਕਦੇ ਹਨ।
*ਪੰਜਾਬ ਦੇ ਸਾਰੇ ਪੋਲੀਟੈਕਨਿਕ ਕਾਲਜਾਂ ਵਿੱਚ ਏਡਮਿਸ਼ਨ ਸ਼ੁਰੂ ਹੋ ਚੁੱਕੀ ਹੈ।*
ਸਾਨੂੰ ਇਸ ਮੋਕੇ ਦਾ ਫਾਇਦਾ ਲੈਣਾ ਚਾਹੀਦਾ ਹੈ।
ਹੁਸ਼ਿਆਰਪੁਰ ਵਿਖੇ ਏਡਮਿਸ਼ਨ ਲੈਣ ਲਈ ਤੁਸੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ।
ਕਸ਼ਮੀਰ ਲੱਧੜ...
9878199822,
6280716944
ਬੇਨਤੀ ਹੈ ਕਿ ਇਸ ਮੈਸਜ਼ ਨੂੰ ਬਿਨਾ ਕੱਟ ਕੀਤੇ ਹੀ ਸ਼ੇਅਰ ਕਰਿਓ ਜੀ।
ਹੋ ਸਕੇ ਤਾਂ career ਸਬੰਧੀ ਜਾਣਕਾਰੀ ਲਈ ਇਹ ਵ੍ਹਟਸਐਪ ਗਰੁੱਪ ਵੀ ਜੋਇਨ ਕਰ ਲਵੋ ਜੀ।
https://chat.whatsapp.com/IdQcXXNVQ66B19jPX2Efeq
🙏🏻🙏🏻🙏🏻🙏🏻🙏🏻
¡Ya disponible! Investigación de Telegram 2025 — los principales insights del año 
