es
Feedback
MSW STUDY

MSW STUDY

Ir al canal en Telegram

THIS ACCOUNT IS OFFICIAL OF MSW STUDY FOR JOB

Mostrar más
3 235
Suscriptores
-224 horas
-137 días
-5330 días
Archivo de publicaciones
Pstet -2 ਵਾਸਤੇ SST ਦੀ ਕਲਾਸ ਸ਼ੁਰੂ ਹੋਣ ਵਾਲੀ ਹ ਜਲਦੀ ਜੁਆਇਨ ਕਰ ਲਓ ਲਿੰਕ ਤੇ🙏🙏🙏🙏

🙏🙏ਮਨੋਵਿਗਿਆਨ ਦੀ ਅੱਜ ਦੀ ਟੋਪ ਦੀ ਕਲਾਸ ਸ਼ੁਰੂ ਹੋਣ ਵਾਲੀ ਹੈ 30 ਪ੍ਰਸ਼ਨ ਬਹੁਤ ਘੱਟ ਸਟੂਡੈਂਟ ਨੂੰ ਆਉਂਦੇ ਹਨ ਆਓ ਦੇਖਦੇ ਆਂ ਬਹੁਤ ਹੀ ਵਧੀਆ ਪ੍ਰਸ਼ਨ 🤔🤔 ਜੋ ਸਿੱਧੇ ਪੇਪਰਾਂ ਵਿੱਚ ਵੇਖਣ ਨੂੰ ਮਿਲਦੇ ਹਨ

ਮਨੋਵਿਗਿਆਨ ਦੀ ਬਹੁਤ ਹੀ ਮਹੱਤਵਪੂਰਨ ਪ੍ਰੇਰਨਾ ਦੇ ਸਿਧਾਂਤ ਵਾਲੀ ਕਲਾਸ ਸ਼ੁਰੂ ਹੋਣ ਵਾਲੀ ਹੈ ਜਲਦੀ ਜਲਦੀ ਲਿੰਕ ਤੇ ਜੁਆਇਨ ਕਰ ਲਓ ਬਹੁਤ ਹੀ ਘੈਂਟ ਕਲਾਸ ਹੋਵੇਗੀ🙏🙏 ਆਪਣੇ ਇੱਕ ਜਾਂ ਦੋ ਨੰਬਰ ਕਰੋ🙏🙏

🤩✅PSTET ਪੰਜਾਬੀ ਦੀ ਕਲਾਸ ਸ਼ੁਰੂ ਹੋਣ ਵਾਲੀ ਹੈ ਜਿਸ ਵਿੱਚ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਰਹਿਣਗੇ ਜੋ ਕਿ ਸਿੱਧੇ ਪੇਪਰਾਂ ਵਿੱਚ ਆਉਂਦੇ ਹਨ। PEDAGOGY ਦੇ ਤੇ ਵਿਆਕਰਨ 🤩💯💯

🙏🤩💪 ਮਨੋਵਿਗਿਆਨ ਦਾ ਬਹੁਤ ਹੀ ਧਾਕੜ ਲੈਕਚਰ ਅੱਜ ਫਿਰ ਵਜੇ ਲਾਈਵ ਹੋਏਗਾ ਥਿਓਰੀ ਦੇ ਵਿੱਚ "ਪ੍ਰੇਰਨਾ ਸਿਧਾਂਤ/Motivation" ਇਸ ਟੋਪਿਕ ਦੇ ਵਿੱਚੋਂ ਦੋ ਤੋਂ ਤਿੰਨ ਅੰਕ ਤੁਹਾਡੇ ਪੇਪਰ ਚ ਦੇਖਣ ਨੂੰ ਮਿਲਦੇ ਹਨ ਜਰੂਰ ਕਰੀਓ 5 ਵਜੇ ਲਾਈਵ ਕਲਾਸ💯💯💯