Si/ IT /HC/GD ,PUNJAB POLICE
Target 2021
Mostrar másEl país no está especificadoEl idioma no está especificadoLa categoría no está especificada
322
Suscriptores
Sin datos24 horas
Sin datos7 días
Sin datos30 días
- Suscriptores
- Cobertura postal
- ER - ratio de compromiso
Carga de datos en curso...
Tasa de crecimiento de suscriptores
Carga de datos en curso...
Repost from Punjab GK (ਪੰਜਾਬ ਜੀ.ਕੇ.)
ਨੌਜਵਾਨ ਭਾਰਤ ਸਭਾ ਦਾ ਗਠਨ ਸ. ਭਗਤ ਸਿੰਘ ਦਵਾਰਾ ਕਿਸ ਸਾਲ ਵਿੱਚ ਕੀਤਾ ਗਿਆ ਸੀ ?
(Punjab Police Sub Inspector Exam 2021)Anonymous voting
- 1926
- 1922
- 1924
- 1928
Repost from Punjab GK (ਪੰਜਾਬ ਜੀ.ਕੇ.)
ਨਾਵਲ 'ਕਥਾ ਕਹੋ ਉਰਵਸ਼ੀ' ਲਈ ਸਰਸਵਤੀ ਸਨਮਾਨ ਹੇਠ ਲਿਖਿਆਂ ਵਿੱਚੋ ਕਿਸ ਨੇ ਪ੍ਰਾਪਤ ਕੀਤਾ ?Anonymous voting
- ਸ਼ਿਵ ਕੁਮਾਰ ਬਟਾਲਵੀ
- ਸੁਰਜੀਤ ਪਾਤਰ
- ਦਲੀਪ ਕੌਰ ਟਿਵਾਣਾ
- ਜਸਵੰਤ ਸਿੰਘ ਕੰਵਲ
Repost from Punjab GK (ਪੰਜਾਬ ਜੀ.ਕੇ.)
Match List I with List II
(Naib Tehsildar Exam 2022)
List I (Sikh Misals) List II (Misal Leaders) A. Bhangi Misal 1. Nawab Kapur Singh B. Kanhaiya Misal 2. Hari Singh C. Faizalpuria Misal 3. Gulab Singh D. Dallewalia Misal 4. Jai SinghAnonymous voting
- A-4,B-2,C-1,D-3
- A-1,B-3,C-2,D-4
- A-2,B-4,C-1,D-3
- A-2,B-1,C-3,D-4
Repost from Punjab GK (ਪੰਜਾਬ ਜੀ.ਕੇ.)
ਹੜੱਪਾ ਸ਼ਹਿਰ ਕਿਸ ਨਦੀ ਦੇ ਕੰਢੇ ਹੈ ?
(ਪੰਜਾਬ ਪਟਵਾਰੀ 2016)Anonymous voting
- ਸਤਲੁਜ
- ਰਾਵੀ
- ਬਿਆਸ
- ਜਿਹਲਮ
Repost from Punjab GK (ਪੰਜਾਬ ਜੀ.ਕੇ.)
ਯੁੱਗ ਬਦਲ ਗਿਆ ਦਾ ਲੇਖਕ ਕੌਣ ਹੈ ?
(ਪਟਵਾਰੀ ਪਰੀਖਿਆ 2016)Anonymous voting
- ਮੋਹਨ ਸਿੰਘ ਸੀਤਲ
- ਕਰਤਾਰ ਸਿੰਘ ਦੁੱਗਲ
- ਗੁਰਦਿਆਲ ਸਿੰਘ
- ਸੁਰਜੀਤ ਹਾਂਸ
Repost from Punjab GK (ਪੰਜਾਬ ਜੀ.ਕੇ.)
ਰਾਸ਼ਟਰਮੰਡਲ ਸੰਸਦ ਦੇ ਕਾਰਜਕਾਰੀ ਮੰਚ ਦੇ ਚੇਅਰਮੈਨ ਵਜੋਂ ਚੁਣਿਆ ਗਿਆ ਪਹਿਲਾ ਏਸ਼ੀਆਈ ਕੌਣ ਸੀ ?Anonymous voting
- ਡਾ: ਬਲਰਾਮ ਜਾਖੜ
- ਗੁਰਬਚਨ ਸਿੰਘ ਟੌਹੜਾ
- ਹਰਚੰਦ ਸਿੰਘ ਲੌਂਗੋਵਾਲ
- ਬੇਅੰਤ ਸਿੰਘ
Repost from Punjab GK (ਪੰਜਾਬ ਜੀ.ਕੇ.)
"ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧੁ ਜਗਿ ਚਾਨਣੁ ਹੋਆ," ਇਹ ਸ਼ਬਦ ਕਿਸਨੇ ਕਹੇ ?Anonymous voting
- ਗੁਰੂ ਨਾਨਕ ਦੇਵ ਜੀ
- ਬਾਬਾ ਫਰੀਦ
- ਭਾਈ ਮਰਦਾਨਾ
- ਭਾਈ ਗੁਰਦਾਸ
Repost from Punjab GK (ਪੰਜਾਬ ਜੀ.ਕੇ.)
ਗੁਰਦੁਆਰਾ ਕਤਲਗੜ ਸਾਹਿਬ ਕਿਸ ਸਥਾਨ ਤੇ ਹੈ ?Anonymous voting
- ਜੰਮੂ ਕਸ਼ਮੀਰ
- ਪਟਿਆਲਾ
- ਅੰਮ੍ਰਿਤਸਰ
- ਚਮਕੌਰ ਸਾਹਿਬ
Repost from Punjab GK (ਪੰਜਾਬ ਜੀ.ਕੇ.)
ਹੇਠ ਲਿਖਿਆਂ ਵਿੱਚੋ ਕਿਹੜੇ ਪੰਜਾਬ ਦੇ ਪੁਰਾਤੱਤਵ ਸਥਾਂਨ ਹਨ ?Anonymous voting
- ਢੇਰ ਮਾਜਰਾ
- ਬਾਰਾ
- ਢੋਲਬਾਹਾ
- ਉਪਰੋਕਤ ਸਾਰੇ
Repost from Punjab GK (ਪੰਜਾਬ ਜੀ.ਕੇ.)
ਗੁਰਦੁਆਰਾ ਕੰਧ ਸਾਹਿਬ ਕਿੱਥੇ ਸਥਿਤ ਹੈ ?Anonymous voting
- ਬਟਾਲਾ, ਤਰਨਤਾਰਨ
- ਚੰਡੀਗੜ੍ਹ
- ਪਟਿਆਲਾ
- ਬਠਿੰਡਾ