1 711
Suscriptores
Sin datos24 horas
Sin datos7 días
Sin datos30 días
- Suscriptores
- Cobertura postal
- ER - ratio de compromiso
Carga de datos en curso...
Tasa de crecimiento de suscriptores
Carga de datos en curso...
ਤੂਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਨਾਇਬ ਤਹਿਸੀਲਦਾਰ ਦਾ ਇਮਤਿਹਾਨ ਕਿੰਨੀਆ Controversies ਵਿੱਚ ਰਿਹਾ ਹੈ, ਇਸ Exam ਵਿੱਚ ਕਾਫੀ ਚੀਜ਼ਾਂ ਸਾਹਮਣੇ ਆਉਣੀਆ ਜਰੂਰੀ ਹਨ ਅਤੇ ਆਪਾ ਸਾਰੇ ਹੀ ਸਾਥੀਆਂ ਨੇ ਅੱਗੇ ਵੀ ਪੰਜਾਬ ਦੇ ਇਮਤਿਹਾਨ ਦੇਣੇ ਹਨ ਖ਼ਾਸ ਤੌਰ ਤੇ PPSC ਦੇ ਇਮਤਿਹਾਨ ਇਸ ਕਰਕੇ ਇਹਨਾਂ ਉਮੀਦਵਾਰਾ ਦਾ ਜ਼ਰੂਰ ਸਾਥ ਦਿਉ। ਇਸ WhatsApp Group ਜਾ Telegram Group ਨਾਲ ਜੁੜੋ।
Telegram Group
https://t.me/+sWc8YtExReE5Nzg9
WhatsApp Group
https://chat.whatsapp.com/Eg2XiWz7QTF6RkDIXc5K0p
ਕਾਫੀ ਸਾਥੀ PSSSB Clerk IT ਦੀ Department Preference ਬਾਰੇ ਪੁੱਛ ਰਹੇ ਸਨ, ਕਿ ਕਿਹੜਾ ਵਿਭਾਗ ਚੁਣਿਆ ਜਾਵੇ। Clerk IT ਵਿੱਚ ਤਿੰਨ ਹੀ ਵਿਭਾਗ ਹਨ, ਸੈਰ-ਸਪਾਟਾ ਵਿਭਾਗ (Tourism), ਸੱਭਿਆਚਾਰਕ ਮਾਮਲੇ ਵਿਭਾਗ (Cultural Affairs), ਸਥਾਨਕ ਸਰਕਾਰ (Local Government)
ਸਥਾਨਕ ਸਰਕਾਰ ਨੂੰ ਪਹਿਲੇ ਨੰਬਰ ਤੇ ਰੱਖ ਸਕਦੇ ਹੋਂ ਕਿਉਂਕਿ ਇਸ ਵਿੱਚ ਤੁਹਾਡੀ ਪੋਸਟਿੰਗ ਪੰਜਾਬ ਦੇ ਕਿਸੇ ਵੀ ਜਿਲੇ ਵਿੱਚ Municipal Corporation ਵਿੱਚ ਮਿੱਲ ਸਕਦੀ ਹੈ।
ਦੂਜੇ ਨੰਬਰ ਤੇ ਸੱਭਿਆਚਰਕ ਮਾਮਲੇ ਅਤੇ ਤੀਜੇ ਨੰਬਰ ਤੇ ਸੈਰ-ਸਪਾਟਾ ਵਿਭਾਗ, ਇਹਨਾਂ ਦੋਨਾ ਵਿੱਚ ਤੁਹਾਡੀ ਪੋਸਟਿੰਗ ਚੰਡੀਗੜ੍ਹ ਹੈਡ-ਆਫਿਸ ਵਿੱਚ ਹੀ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ join ਕਰੋ ।
https://t.me/digitalclassroom74
Repost from Digital Classroom
Photo unavailableShow in Telegram
PPSC EXAM SCHEDULE
PRINCIPAL, COOPERATIVE INSPECTOR, VETERINARY OFFICER ETC
ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ join ਕਰੋ ।
https://t.me/digitalclassroom74
Repost from Digital Classroom
PPSC Naib Tehsildar Answer Key
ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ join ਕਰੋ ।
https://t.me/digitalclassroom74
usermanual (55).pdf0.43 KB
Repost from Digital Classroom
PPSC COOPERATIVE INSPECTOR ਲਈ MOCK TEST SERIES LAUNCH ਕਰ ਦਿੱਤੀ ਗਈ ਹੈ, ਕਿਉਂਕਿ ਆਪਣਾ ਇਮਤਿਹਾਨ OFFLINE ਹੋਣਾ ਹੈ ਇਸ ਲਈ MOCK TEST SERIES ਵੀ PDF FORMAT ਵਿੱਚ ਹੈ, ਜਿਹਨਾਂ ਦਾ ਤੁਸੀਂ PRINT ਲੈ ਸਕਦੇ ਹੋਵੋਗੇਂ।
MOCK TEST SERIES ਵਿੱਚ 5 MOCK TEST ਹੋਣਗੇ ।
MOCK TEST SERIES ਵਿੱਚ ਹਰ TOPIC ਨੂੰ COVER ਕੀਤਾ ਗਿਆ ਹੈ।
MOCK TEST SERIES ਵਿੱਚ EASY, MODERATE & HIGH LEVEL ਤਿੰਨੋਂ ਪ੍ਕਾਰ ਦੇ ਪ੍ਰਸ਼ਨ ਤੁਹਾਨੂੰ ਵੇਖਣ ਨੂੰ ਮਿਲਣਗੇ।
PPSC ਦੇ PATTERN ਅਤੇ ਪੇਪਰ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਦੇ LEVEL ਨੂੰ ਧਿਆਨ ਵਿੱਚ ਰੱਖਦੇ ਹੋਏ ਇਸਨੂੰ ਤਿਆਰ ਕੀਤਾ ਗਿਆ ਹੈ।
ਇਹ ਤੁਹਾਨੂੰ PPSC NAIB TEHSILDAR ਦੇ ਇਮਤਿਹਾਨ ਵਿੱਚ ਵੀ HELP ਕਰੇਗੀ।
FIRST MOCK - 24 APRIL 2022
SECOND MOCK - 3 MAY 2022
THIRD MOCK - 12 MAY 2022
FOURTH MOCK - 24 MAY 2022
FIFTH MOCK - 1 JUNE 2022
PRICE - 199 RS ONLY
JOIN NOW
Check out "Digital Classroom"
https://play.google.com/store/apps/details?id=co.thor.maryk
ਜਿਹੜੇ ਸਾਥੀ ਸਰਕਾਰੀ ਨੌਕਰੀਆਂ ਦੇ Update WhatsApp ਉੱਪਰ ਲੈਣਾ ਚਾਹੁੰਦੇ ਹਨ ਉਹ WhatsApp Group ਨਾਲ ਜੁੜ ਸਕਦੇ ਹਨ। ਜੌ ਪਹਿਲਾਂ ਤੋਂ ਹੀ WhatsApp ਗਰੁੱਪ ਵਿੱਚ ਹਨ ਉਹ ਨਾ ਜੁੜਨ।
https://chat.whatsapp.com/Kt7FLOXhoR04JhhUHULjby
Digital Classroom 10
WhatsApp Group Invite
Repost from Digital Classroom
Photo unavailableShow in Telegram
ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ Join ਕਰੋ ।
https://t.me/digitalclassroom74
Repost from Digital Classroom
Photo unavailableShow in Telegram
Official Announcement By Bhagwant Mann
25000 Jobs Notification Within One Month
ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ Join ਕਰੋ ।
https://t.me/digitalclassroom74
Repost from Digital Classroom
Photo unavailableShow in Telegram
ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ Join ਕਰੋ ।
https://t.me/digitalclassroom74
Repost from Digital Classroom
Jagat Guru Nanak Dev Punjab State Open University - Online applications are invited for the various Teaching and Non-Teaching posts in the University (Assistant Professor, Superintendent, Data Entry Operator Etc)
ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ Join ਕਰੋ ।
https://t.me/digitalclassroom74
AdvtNo. 8-2022.pdf5.46 KB