66 kv budho ka
Ir al canal en Telegram
*_ਇਹ ਸ਼ਡਿਊਲ ਟਾਇਮ ਹੀ ਆਪ ਜੀ ਨੂੰ ਅਡਵਾਂਸ ਦੱਸਿਆ ਜਾਂਦਾ ਹੈ ਬਾਕੀ ਪੀ ਸੀ ਪਟਿਆਲਾ ਦੇ ਹੁਕਮਾਂ ਅਨੁਸਾਰ ਕਦੌ ਕਿਸੇ ਫੀਡਰ ਨੂੰ ਪਾਵਰ ਕੱਟ ਲੱਗਣ ਦਾ ਜਾਂ ਵਾਧੂ ਸਪਲਾਈ ਦੀ ਜਾਣਕਾਰੀ ਪਹਿਲਾਂ ਨਹੀਂ ਹੁੰਦੀ_*
Mostrar más8 839
Suscriptores
Sin datos24 horas
-67 días
-3230 días
Archivo de publicaciones
8 839
ਤਕਨੀਕੀ ਕਾਰਨਾਂ ਕਰਕੇ 220 ਕੇ ਵੀ ਘੁਬਾਇਆ ਤੋਂ ਮੋਟਰਾਂ ਵਾਲੀ ਸਪਲਾਈ ਬੰਦ ਹੈ।
ਤਕਰੀਬਨ 30 ਮਿੰਟ ਲਗਭਗ ਤੱਕ ਸਪਲਾਈ ਚੱਲਣ ਦੀ ਉਮੀਦ ਹੈ
8 839
ਪਾਲ਼ੀ ਵਾਲਾ 24ਘੰਟੇ ਅਤੇ ਜੈਮਲਵਾਲਾ 24ਘੰਟੇ ਫੀਡਰ ਪਾਵਰ ਕੱਟ ਕਾਰਨ 07.45 ਵਜੇ ਤੱਕ ਬੰਦ ਹਨ ਜੀ।
ਧੰਨਵਾਦ ਸਹਿਤ।
8 839
ਪਾਲ਼ੀ ਵਾਲਾ 24ਘੰਟੇ ਅਤੇ ਜੈਮਲਵਾਲਾ 24ਘੰਟੇ ਫੀਡਰ ਪਾਵਰ ਕੱਟ ਕਾਰਨ 01.30ਵਜੈ ਬੰਦ ਹਨ
ਧੰਨਵਾਦ ਸਹਿਤ।
8 839
ਬੁੱਧੋਕੇ ਸ਼ਹਿਰੀਂ ਅਰਬਨ ਫੀਡਰ ਪਾਵਰ ਕੱਟ ਕਾਰਨ ਰਾਤ 12.00 ਵਜੇ ਤੱਕ ਬੰਦ ਹੈ ਜੀ।
ਧੰਨਵਾਦ ਸਹਿਤ।
8 839
ਸਾਰੇ ਖਪਤਕਾਰ ਵੀਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
ਮੋਟਰਾਂ ਵਾਲੇ ਫੀਡਰਾ ਦਾ ਨਵਾਂ ਸ਼ਡਿਊਲ ਆ ਗਿਆ ਹੈ ਜੀ ਜੋ ਇਸ ਪ੍ਰਕਾਰ ਹੈ
ਮੋਟਰਾਂ ਵਾਲੇ ਸਾਰੇ ਹੀ ਫੀਡਰ ਸਿੰਗਲ ਗਰੁੱਪ ਵਿਚ ਚੱਲਣਗੇ ਜੀ।
ਸੋ ਸਮਾਂ ਇਸ ਤਰ੍ਹਾਂ ਹੀ
ਸਵੇਰੇ 07.30 ਵਜੇ ਤੋਂ ਲੈ ਕੇ ਸ਼ਾਮ 03.30 ਵਜੇ ਤੱਕ ਚੱਲਣਗੇ ਜੀ
ਧੰਨਵਾਦ ਸਹਿਤ।
8 839
ਬੁੱਧੋ ਕਾ ਯੂ ਪੀ ਐੱਸ ਫੀਡਰ ਨੂੰ 08:30 ਵਜੇ ਤੱਕ ਪੀ ਸੀ ਪਟਿਆਲਾ ਦੇ ਹੁਕਮਾਂ ਅਨੁਸਾਰ ਪਾਵਰ ਕੱਟ ਹੈ ਜੀ
8 839
ਪਾਲੀ ਵਾਲਾ ਯੂਪੀਐਸ ਅਤੇ ਜੈਮਲ ਵਾਲਾ ਯੂਪੀਐਸ 24 ਘੰਟੇ ਫੀਡਰਾਂ ਨੂੰ 6 ਵਜੇ ਤੱਕ ਪਾਵਰ ਕੱਟ ਹੈ ਜੀ
ਧੰਨਵਾਦ ਸਹਿਤ
