PUNJAB EDUCATES
Ir al canal en Telegram
For Ads, promotion and queries, contact us : @likusto_bot PSEB STUDY MATERIAL ⬇️⬇️
Mostrar más3 653
Suscriptores
-524 horas
-207 días
-10130 días
Archivo de publicaciones
3 652
ਪੂਰੀ ਖ਼ਬਰ 🔥🔥🗞
ਚੰਡੀਗੜ੍ਹ,20 ਜੁਲਾਈ (ਅਜੀਤ ਬਿਊਰੋ ) - ਮੁੱਖ ਮੰਤਰੀ ਪੰਜਾਬ ਵਲੋਂ 26 ਜੁਲਾਈ ਤੋਂ ਪੰਜਾਬ ਵਿਚ 10ਵੀਂ 11ਵੀਂ ਅਤੇ 12ਵੀਂ ਜਮਾਤ ਦੇ ਸਕੂਲ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ | ਇਸ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਸਥਿਤੀ ਕੰਟਰੋਲ ਵਿਚ ਰਹਿੰਦੀ ਹੈ ਤਾਂ 2 ਅਗਸਤ ਤੋਂ ਸਕੂਲਾਂ ਵਿਚ ਹੋਰ ਕਲਾਸਾਂ ਵੀਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ | ਉੱਥੇ ਹੀ ਅਧਿਆਕਪਕਾਂ ਲਈ ਕੋਰੋਨਾ ਟੀਕੇ ਦੀਆਂ ਦੋਨੋਂ ਖੁਰਾਕਾਂ ਲਾਜ਼ਮੀ ਹੋਣਗੀਆਂ | ਉੱਥੇ ਹੀ ਪੰਜਾਬ ਵਿਚ ਤੀਜੀ ਲਹਿਰ 'ਤੇ ਰੋਕ ਲਗਾਉਣ ਲਈ 6 ਤੋਂ 17 ਸਾਲ ਦੀ ਉਮਰ ਸਮੂਹ ਦੇ ਬੱਚਿਆਂ 'ਤੇ ਕੇਂਦਰਿਤ ਤੀਜਾ ਸੈਂਟੀਨੇਲ ਸੀਰੋ-ਨਿਗਰਾਨੀ ਸਰਵੇਖਣ ਸ਼ੁਰੂ ਕੀਤਾ ਜਾਵੇਗਾ । ਇਸਦੇ ਨਾਲ ਹੀ ਕੇਂਦਰ ਤੋਂ 40 ਲੱਖ ਵੈਕਸੀਨ ਭੇਜਣ ਦੀ ਮੰਗ ਵੀ ਕੀਤੀ ਗਈ ਹੈ | ਇਸਦੇ ਨਾਲ ਹੀ ਘਰੇਲੂ ਇਕੱਠ ਵਿਚ 150 ਲੋਕ ਸ਼ਾਮਿਲ ਹੋ ਸਕਦੇ ਹਨ ਜਦਕਿ ਬਾਹਰਲੇ ਇਕੱਠ ਵਿਚ 300 ਲੋਕ ਸ਼ਾਮਿਲ ਹੋਣ ਦੀ ਆਗਿਆ ਹੈ |
¡Ya disponible! Investigación de Telegram 2025 — los principales insights del año 
