es
Feedback
PUNJAB EDUCATES

PUNJAB EDUCATES

Ir al canal en Telegram

For Ads, promotion and queries, contact us : @likusto_bot PSEB STUDY MATERIAL ⬇️⬇️

Mostrar más
3 653
Suscriptores
-524 horas
-207 días
-10130 días
Archivo de publicaciones
photo content

photo content

photo content

Watch "PSEB CBSE BOARD EXAM RESULTS NEW UPADATE 2021🔥🔥" on YouTube https://youtu.be/brhJppXt5aY

ICSE, ISC Results 2021 : ਕੱਲ੍ਹ ਐਲਾਨੇ ਜਾਣਗੇ 10ਵੀਂ ਤੇ 12ਵੀਂ ਦੇ ਨਤੀਜੇ, CISCE ਨੇ ਜਾਰੀ ਕੀਤੀ ਨਤੀਜੇ ਦੀ ਤਰੀਕ ਤੇ ਸਮਾਂ ਨਵੀਂ ਦਿੱਲੀ, ਆਨਲਾਈਨ ਡੈਸਕ : ICSE, ISC Results 2021 : ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਨੇ ਆਈਸੀਐੱਸਈ ਰਿਜ਼ਲਟ 2021 ਜਾਂ ਆਈਐੱਸਸੀ ਰਿਜ਼ਲਟ 2021 ਦੀ ਤਰੀਕ ਤੇ ਸਮੇਂ ਦਾ ਐਲਾਨ ਕਰ ਦਿੱਤਾ ਹੈ। ਕੌਂਸਲ ਵੱਲੋਂ ਅੱਜ 23 ਜੁਲਾਈ ਨੂੰ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਵਿਦਿਅਕ ਵਰ੍ਹੇ 2020-21 ਦੌਰਾਨ ਸੰਬੰਧਤ ਸਕੂਲਾਂ 'ਚ ਆਈਸੀਐੱਸਈ (10ਵੀਂ ਜਮਾਤ) ਤੇ ਆਈਐੱਸਸੀ (12ਵੀਂ ਜਮਾਤ) ਦੇ ਵਿਦਿਆਰਥੀਆਂ ਦੇ ਨਤੀਜੇ ਤੇ ਸਕੋਰ ਕਾਰਡ ਕੱਲ੍ਹ 24 ਜੁਲਾਈ 2021 ਨੂੰ ਦੁਪਹਿਰੇ 3 ਵਜੇ ਐਲਾਨੇ ਜਾਣਗੇ। ਨਾਲ ਹੀ ਕੌਂਸਲ ਦੇ ਨੋਟਿਸ ਅਨੁਸਾਰ ਅਧਿਕਾਰਤ ਰੂਪ 'ਚ ਐਲਾਨ ਤੋਂ ਬਾਅਦ ਵਿਦਿਆਰਥੀ ਆਪਣਾ ਆਈਸੀਐੱਸਈ ਰਿਜ਼ਲਟ 2021 ਜਾਂ ਆਈਐੱਸਸੀ ਰਿਜ਼ਲਟ 2021 ਨੂੰ ਸੀਆਈਐੱਸਸੀਈ ਦੀ ਅਧਿਕਾਰਤ ਵੈੱਬਸਾਈਟ cisce.org 'ਤੇ ਜਾਂ ਰਿਜ਼ਲਟ ਪੋਰਟਲ results.cisce.org 'ਤੇ ਐਕਟਿਵ ਕੀਤੇ ਜਾਣ ਵਾਲੇ ਲਿੰਕ ਰਾਹੀਂ ਚੈੱਕ ਕਰ ਸਕਣਗੇ। ▶️ਇਨ੍ਹਾਂ ਸਟੈੱਪ 'ਚ ਕਰੋ ਰਿਜ਼ਲਟ ਚੈੱਕ CISCE ਦੇ ਨੋਟਿਸ ਅਨੁਸਾਰ, ਵਿਦਿਆਰਥੀ ਆਪਣਾ ਆਈਸੀਐੱਸਈ ਰਿਜ਼ਲਟ 2021 ਜਾਂ ਆਈਐੱਸਸੀ ਰਿਜ਼ਲਟ 2021 ਚੈੱਕ ਕਰਨ ਲਈ ਕੌਂਸਲ ਦੀ ਵੈੱਬਸਾਈਟ 'ਤੇ ਵਿਜ਼ਿਟ ਕਰਨ ਤੋਂ ਬਾਅਦ ਰਿਜ਼ਲਟ 2021 ਦੇ ਲਿੰਕ 'ਤੇ ਕਲਿੱਕ ਕਰਨ। ਇਸ ਤੋਂ ਬਾਅਦ ਨਵੇਂ ਪੇਜ 'ਤੇ ਆਈਸੀਐੱਸਈ ਜਾਂ ਆਈਐੱਸਸੀ ਨੂੰ ਚੋਣ ਕੋਰਸ ਸੈਕਸ਼ਨ 'ਚ ਕਰੋ ਤੇ ਫਿਰ ਆਪਣੀ ਯੂਨੀਕ ਆਈਡੀ, ਇੰਡੈਕਸ ਨੰਬਰ ਤੇ ਸਕ੍ਰੀਨ 'ਤੇ ਦਿੱਤੇ ਗਏ ਕੈਪਚਾ ਕੋਡ ਨੂੰ ਭਰੋ। ਇਸ ਤੋਂ ਬਾਅਦ ਵਿਦਿਆਰਥੀ ਆਪਣਾ ਸੀਆਈਐੱਸਸੀਈ 10ਵੀਂ ਰਿਜ਼ਲਟ 2021 ਜਾਂ ਸੀਆਈਐੱਸਸੀਈ 12ਵੀਂ ਰਿਜ਼ਲਟ 2021 ਤੇ ਸਕੋਰ ਕਾਰਡ ਸਕ੍ਰੀਨ 'ਤੇ ਦੇਖ ਸਕਣਗੇ। ਵਿਦਿਆਰਥੀਆਂ ਨੂੰ ਇਸ ਦਾ ਪ੍ਰਿੰਟ ਲੈਣ ਤੋਂ ਬਾਅਦ ਸਾਫਟ ਕਾਪੀ ਵੀ ਸੇਵ ਕਰ ਲੈਣੀ ਚਾਹੀਦੀ ਹੈ। @ PUNJAB BOARD EDUCATE

sticker.webp0.22 KB

PSEB LETTER

Watch "PSEB CBSE BOARD EXAM RESULTS NEW UPADATE 2021🔥🔥" on YouTube https://youtu.be/brhJppXt5aY

PAS TEST ਮਾਪੇ-ਅਧਿਆਪਕ ਮਿਲਣੀ(PTM).pdf 26-27

photo content

consent letter
consent letter