PUNJAB EDUCATES
Ir al canal en Telegram
For Ads, promotion and queries, contact us : @likusto_bot PSEB STUDY MATERIAL ⬇️⬇️
Mostrar más3 675
Suscriptores
-524 horas
-227 días
-11030 días
Archivo de publicaciones
3 675
*👨🏻💻💬 WORDS TO USE INSTEAD OF "VERY"*
● very noise 👉🏻deafening
● very often 👉🏻 frequently
● very old👉🏻 ancient
● very old- fashioned 👉🏻 archaic
● very open 👉🏻transparent
● very painful 👉🏻excruciating
● very pale 👉🏻 ashen
● very perfect 👉🏻 flawless
● very poor 👉🏻 destitute
● very powerful 👉🏻 compelling
● very pretty 👉🏻 beautiful
● very quick 👉🏻 rapid
● very quiet 👉🏻 hushed
● very rainy 👉🏻 pouring
● very rich 👉🏻 wealthy
● very sad 👉🏻sorrowful
● very scared 👉🏻petrified
● very scary 👉🏻chilling
● very serious 👉🏻grave
● very sharp 👉🏻keen
● very shiny 👉🏻 gleaming
● very short 👉🏻brief
● very shy 👉🏻 timid
● very simple 👉🏻basic
3 675
ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੁਆਰਾ ਦੀਨ ਦਿਆਲ ਉਪਾਧਆਯ ਗ੍ਰਾਮੀਣ ਕੌਸ਼ਲਿਆ ਯੋਜਨਾ ਸਕੀਮ ਚਲਾਈ ਗਈ ਹੈ l ਜਿਸ ਦੇ ਤਹਿਤ ਅਸੀਂ 18 ਤੋਂ 35 ਸਾਲ ਦੀਆ ਲੜਕੀਆਂ ਲਈ ਜਿਹਨਾਂ ਦੀ ਯੋਗਤਾ 10 ਪਾਸ ਹੋਵੇ ਉਸ ਨੂੰ ਹਸਪਤਾਲ ਦੇ ਫ਼ਰੰਟ ਡੈਸਕ ਕੋਆਰਡੀਨੇਟਰ ਦਾ ਕੋਰਸ ਬਿਲਕੁਲ ਮੁਫ਼ਤ ਕਰਵਾ ਰਹੇ ਹਾਂ l ਸਿਖਲਾਈ ਦੇ ਦੌਰਾਨ ਰਹਿਣਾ , ਖਾਣਾ ਪੀਣਾ , ਵਰਦੀ , ਕਿਤਾਬਾਂ ਅਤੇ ਟ੍ਰੇਨਿੰਗ ਬਿਲਕੁਲ ਮੁਫ਼ਤ ਦਿਤੇ ਜਾਣਗੇ l ਕੋਰਸ ਪੂਰਾ ਹੋਣ ਤੇ ਕੇਂਦਰ ਸਰਕਾਰ ਦਾ ਸਰਟੀਫਿਕੇਟ ਅਤੇ ਨੌਕਰੀ ਦੇ ਪੂਰੇ ਮੌਕੇ ਦਿਤੇ ਜਾਣਗੇl ਇਸ ਨੌਕਰੀ ਦੀ ਤਨਖਾਹ 12000/- ਤੋਂ 16000/- ਪ੍ਰਤੀ ਮਹੀਨਾ ਹੋਵੇਗੀl
ਨੌਕਰੀ ਦੇ ਨਾਲ ਨਾਲ ਸਕਾਲਰਸ਼ਿਪ ਵੀ ਦਿਤੀ ਜਾਵੇਗੀ:
1. ਆਪਣੇ ਜਿਲੇ ਵਿਚ ਨੌਕਰੀ ਕਰਨ ਵਾਲੇ ਨੂੰ 1270/- 2 ਮਹੀਨੇ ਲਈ
2. ਆਪਣੇ ਜਿਲੇ ਤੋਂ ਬਾਹਰ ਨੌਕਰੀ ਕਰਨ ਵਾਲੇ ਨੂੰ 1270/- 3 ਮਹੀਨੇ ਲਈ
3. ਆਪਣੇ ਰਾਜ ਤੋਂ ਬਾਹਰ ਨੌਕਰੀ ਕਾਰਨ ਵਾਲੇ ਨੂੰ 1270/- 6 ਮਹੀਨੇ ਲਈ
ਦਾਖਲੇ ਲਈ ਜਰੂਰੀ ਦਸਤਾਵੇਜ:
1. 4 ਫੋਟੋ
2. ਅਧਾਰ ਕਾਰਡ
3. ਜਾਤੀ ਸਰਟੀਫਿਕੇਟ
4. 10 ਵੀ ਸਰਟੀਫਿਕੇਟ
5. ਰਾਸ਼ਨ ਕਾਰਡ
ਵਲੋਂ:
*ਸੈਂਟਰ ਮੈਨੇਜਰ*
*ਹਰਜੀਤ ਕੌਰ*
*ਹੈਵਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ*
ਯੂਨਾਇਟੇਡ ਕਰਿਸਚਨ ਇੰਸਟੀਟਿਊਟ, ਸੂਰਾਨੁਸੀ, ਜਲੰਧਰ, ਪੰਜਾਬ-144027
77173-02471
¡Ya disponible! Investigación de Telegram 2025 — los principales insights del año 
