PUNJAB EDUCATES
Ir al canal en Telegram
For Ads, promotion and queries, contact us : @likusto_bot PSEB STUDY MATERIAL ⬇️⬇️
Mostrar más3 666
Suscriptores
-124 horas
-207 días
-10530 días
Archivo de publicaciones
3 664
💢💢💢💢💢💢💢💢
*NAS Quiz For Officers/School Heads/Teachers*
*ਮਿਤੀ 26/09/2021*
*NAS quiz has been prepared for all of us.This is purely voluntarily . Moreover, the head office will not be able to see any record of the marks obtained by anyone. Only the concerned will be able to see his or her marks.*
*Let's do it. And enjoy NAS.*
* Link 👇🏽
https://docs.google.com/forms/d/e/1FAIpQLSeMepl1n94JWwhMBIwdcumsuLXNZUIWgHIlC7d7AYQWxKCvsg/viewform?usp=sf_link
With best wishes
Krishan kumar Secretary School Education
3 664
*ਸਤਿ ਸ੍ਰੀ ਅਕਾਲ ਜੀ*
*ਆਪ ਸਭ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸੁਝਾਵਾਂ 'ਤੇ ਗ਼ੌਰ ਕਰਦੇ ਹੋਏ ਨੈਸ਼ਨਲ ਅਚੀਵਮੈਂਟ ਸਰਵੇ ਦੇ ਪੈਟਰਨ ਅਨੁਸਾਰ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਅਗਵਾਈ ਲਈ ਮੁੱਖ ਦਫ਼ਤਰ ਵੱਲੋਂ ਹੇਠ ਲਿਖਿਆ ਮਟੀਰੀਅਲ ਪ੍ਰਿੰਟ ਕਰਵਾ ਕੇ ਤੁਹਾਡੇ ਸਭ ਲਈ ਸਕੂਲਾਂ ਵਿੱਚ ਭੇਜਿਆ ਜਾ ਰਿਹਾ ਹੈ :-*
1. ਨਮੂਨਾ ਅਭਿਆਸ ਪ੍ਰਸ਼ਨ ਪੁਸਤਕ
- ਪ੍ਰਤੀ ਵਿਦਿਆਰਥੀ 01
2. ਨਮੂਨਾ ਵਿਦਿਆਰਥੀ ਪ੍ਰਸ਼ਨਾਵਲੀ (PQ) ਪੁਸਤਕ - ਪ੍ਰਤੀ ਵਿਦਿਆਰਥੀ 01
3. ਨਮੂਨਾ ਅਧਿਆਪਕ ਪ੍ਰਸ਼ਨਾਵਲੀ (TQ) ਪੁਸਤਕ - ਪ੍ਰਤੀ ਅਧਿਆਪਕ 01
4. ਨਮੂਨਾ ਸਕੂਲ ਪ੍ਰਸ਼ਨਾਵਲੀ (SQ) ਪੁਸਤਕ - ਪ੍ਰਤੀ ਸਕੂਲ ਮੁਖੀ 01
*ਉਪਰੋਕਤ ਮਟੀਰੀਅਲ 3,5,8 ਅਤੇ 10ਵੀਂ ਜਮਾਤਾਂ ਦੇ ਹਰ ਵਿਦਿਆਰਥੀ ਲਈ , ਅਧਿਆਪਕਾਂ ਅਤੇ ਸਮੂਹ ਸਕੂਲ ਮੁਖੀਆਂ ਲਈ ਪ੍ਰਿੰਟ ਕਰਵਾ ਕੇ ਤਹਾਨੂੰ ਉਪਲਬੱਧ ਕਰਵਾਇਆ ਜਾ ਰਿਹਾ ਹੈ l*
*ਇਸ ਸੰਦੇਸ਼ ਨਾਲ਼ ਤੁਹਾਨੂੰ ਇਸ ਮਟੀਰੀਅਲ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ l ਮੈਨੂੰ ਪੂਰੀ ਉਮੀਦ ਹੈ ਕਿ ਸਭ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਇਸ ਮਟੀਰੀਅਲ ਦਾ ਬਹੁਤ ਲਾਭ ਹੋਏਗਾ l*
*ਨੈਸ਼ਨਲ ਅਚੀਵਮੈਂਟ ਸਰਵੇ ਜੋ ਕਿ 12-11-2021 ਨੂੰ ਹੋਣਾ ਹੈ, ਉਸ ਲਈ ਆਪਣੇ ਕੋਲ਼ ਗਿਣਵੇਂ ਦਿਨ ਬਾਕੀ ਹਨl ਇਸ ਸਮੇਂ ਸਭ ਨੂੰ ਹੋਰ ਵੀ ਤਕੜੇ ਹੋ ਕਿ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਵਿੱਚ ਸੁਧਾਰ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਇਸ ਮਟੀਰੀਅਲ ਦਾ ਵੱਧ ਤੋਂ ਵੱਧ ਅਭਿਆਸ ਕਰਵਾਉਣਾ ਚਾਹੀਦਾ ਹੈ।*
*ਸ਼ੁਭ ਇੱਛਾਵਾਂ!!*
ਕ੍ਰਿਸ਼ਨ ਕੁਮਾਰ
ਸਕੱਤਰ ਸਕੂਲ ਸਿੱਖਿਆ
ਪੰਜਾਬ।
¡Ya disponible! Investigación de Telegram 2025 — los principales insights del año 
