All Exams Papers
前往频道在 Telegram
Quiz 📊 Exam 📖 News 🗞 Books 📕 Jobs 📇 Paper 📝 GK 🔠 Daily Update ⏰ Study Material 📚 Success Source 🧲 Post📍 {All in One} 🛡 Any question contact admin 👉 @AKSoulTalks https://www.snapchat.com/add/aksoultalks?share_id=HUaQ66YsyN0&locale=en-IN
显示更多6 720
订阅者
-724 小时
-347 天
-18130 天
帖子存档
6 721
(i) ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ।
(ii) ਸੱਚੀ ਸਿੱਖਿਆ ਦਿਲ ਤੇ ਦਿਮਾਗ ਦੋਹਾਂ ਦੀ ਸਿਖਲਾਈ ਹੁੰਦੀ ਹੈ।
(iii) ਰੇਸ਼ਮ ਸਿੰਘ ਨੌਕਰੀ ਕਰਦਾ ਹੈ ਨਾਲੇ ਪੜ੍ਹਦਾ ਹੈ।
(iv) ਮੁੰਡੇ ਖੇਡ ਰਹੇ ਹਨ ਅਤੇ ਕੁੜੀਆਂ ਪੜ੍ਹ ਰਹੀਆਂ ਹਨ।
(v) ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।
(vi) ਇੰਨੇ ਮਜ਼ਬੂਤ ਬਣੋ ਕਿ ਕੋਈ ਵੀ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਨਾ ਕਰ ਸਕੇ।
(vii) ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਹਨਾਂ ਦਾ ਜੀਵਨ ਸਫਲ ਅਤੇ ਸੁਖਾਲਾ ਹੋ ਸਕੇ।
(viii) ਭਾਵੇਂ ਜ਼ੋਰ ਦਾ ਮੀਂਹ ਪੈ ਰਿਹਾ ਸੀ ਉਹ ਘਰੋਂ ਚੱਲ ਪਿਆ।
17. ਵਿਸਮਿਕ ਤੋਂ ਕੀ ਭਾਵ ਹੈ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਇਸ ਦੀਆਂ ਕਿਸਮਾਂ ਲਿਖੋ।
18. "ਜੇ ਕਿਤੇ", "ਹਾਏ ਜੇ"," ਹੇ ਰੱਬਾ", "ਕਾਸ਼" ਕਿਸ ਕਿਸਮ ਦਾ ਵਿਸਮਿਕ ਹੈ ?
19. "ਜੀ ਆਇਆਂ ਨੂੰ" , "ਆਓ ਜੀ", "ਧੰਨਭਾਗ" ਕਿਸ ਕਿਸਮ ਦਾ ਵਿਸਮਿਕ ਹੈ ?
20. "ਤੇਰਾ ਕੱਖ ਨਾ ਰਹੇ। ਤੇਰਾ ਵਿਹੜਾ ਬਹਿ ਜਾਏ। ਲੱਖ ਲੱਖ ਲਾਹਨਤ।" ਕਿਸ ਕਿਸਮ ਦਾ ਵਿਸਮਿਕ ਹੈ?
21. "ਹੈਂ - ਹੈਂ, ਵਾਹ ਬਈ ਵਾਹ"ਕਿਸ ਕਿਸਮ ਦਾ ਵਿਸਮਿਕ ਹੈ ?
22. ਹੇਠ ਲਿਖੇ ਵਾਕਾਂ ਵਿੱਚੋ ਵਿਸਮਿਕ ਸ਼ਬਦਾਂ ਨੂੰ ਚੁਣੋ:
(i) "ਖ਼ਬਰਦਾਰ! ਜੇ ਮੇਰੀ ਗੇਂਦ ਨੂੰ ਹੱਥ ਲਾਇਆ, “ਜੀਤੀ ਨੇ ਕੜਕ ਕੇ ਕਿਹਾ।
(ii) "ਬੱਲੇ-ਬੱਲੇ! ਬਾਹਰ ਸੂਰਜ ਕਿੰਨਾ ਚੜ੍ਹ ਆਇਐ,” ਬੂਹਾ ਖੋਲ੍ਹਦੇ ਸੁਮਿੱਤਰਾ ਨੇ ਕਿਹਾ।
(iii) “ਆਹ! ਕਿੰਨਾ ਚਲਾਕ ਬਣਦੈ। ਇਹ ਵਾਰੀ ਮੇਰੀ ਏ।” ਪ੍ਰੀਤੀ ਨੇ ਕਿਹਾ।
(iv) “ਹਾਏ! ਬਾਪੂ ਜੀ!” ਕੰਢਾ ਚੁਭਦਿਆਂ ਹੀ ਹਰਜੀਤ ਨੇ ਚੀਕਦਿਆਂ ਕਿਹਾ।
6 721
ਲੇਖ:
ਅੱਖੀਂ ਡਿੱਠਾ ਮੇਲਾ, ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਮੋਬਾਇਲ ਫੋਨਾਂ ਦਾ ਵਧਦਾ ਰੁਝਾਨ, ਸੰਚਾਰ ਦੇ ਸਾਧਨ, ਦੀਵਾਲੀ, ਅਖਬਾਰ ਦਾ ਮਹੱਤਵ, ਬੇਰੁਜ਼ਗਾਰੀ ਦੀ ਸਮੱਸਿਆ, ਨਸ਼ਾ ਨਾਸ਼ ਕਰਦਾ ਹੈ, ਮਨੁੱਖ ਅਤੇ ਵਿਗਿਆਨ, ਪ੍ਰਦੂਸ਼ਣ, ਪੰਜਾਬ ਦੀਆਂ ਖੇਡਾਂ, ਸਾਡੇ ਮੇਲੇ ਤੇ ਤਿਉਹਾਰ, ਗੁਰੂ ਤੇਗ ਬਹਾਦਰ ਜੀ
ਪ੍ਰਸ਼ਨ/ਉੱਤਰ:
1. ਵਿਆਕਰਨ ਕਿਸਨੂੰ ਕਹਿੰਦੇ ਹਨ?
2. ਵਿਆਕਰਨ ਦੇ ਨਿਯਮਾਂ ਵਿਚ ਤਬਦੀਲੀ ਕਿਉਂ ਕਰਨੀ ਪੈਂਦੀ ਹੈ?
3. ਵਿਆਕਰਨ ਦੀ ਪੜ੍ਹਾਈ ਕਰਨੀ ਕਿਉਂ ਜ਼ਰੂਰੀ ਹੈ?
4. ਵਿਆਕਰਨ ਦੇ ਮੁੱਖ ਅੰਗ ਕਿਹੜੇ ਹਨ?
5. ਭਾਸ਼ਾ ਕਿਸਨੂੰ ਕਹਿੰਦੇ ਹਨ?
6. ਸਾਡੇ ਸੰਵਿਧਾਨ ਵਿਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਹਨ ?
7. ਉਪ ਭਾਸ਼ਾ ਕੀ ਹੁੰਦੀ ਹੈ ?
8. ਪੰਜਾਬੀ ਦੀਆਂ ਉਪ ਭਾਸ਼ਾਵਾਂ ਕਿਹੜੀਆਂ-ਕਿਹੜੀਆਂ ਹਨ ?
9. ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਕਿਸਨੂੰ ਕਹਿੰਦੇ ਹਨ ?
10. ਪੰਜਾਬੀ ਦੀਆਂ ਪੁਆਧੀ ਅਤੇ ਦੁਆਬੀ ਉਪ ਭਾਸ਼ਾਵਾਂ ਕਿਹੜੇ-ਕਿਹੜੇ ਇਲਾਕੇ ਵਿਚ ਬੋਲੀਆਂ ਜਾਂਦੀਆਂ ਹਨ ?
11. ਧੁਨੀ ਕਿਸਨੂੰ ਕਹਿੰਦੇ ਹਨ ?
12. ਪੰਜਾਬੀ ਭਾਸ਼ਾ ਦੀਆਂ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
13. ਪੰਜਾਬੀ ਵਿਚ ਸ੍ਵਰ ਧੁਨੀਆਂ ਕਿਹੜੀਆਂ - ਕਿਹੜੀਆਂ ਹਨ?
14. ਪੰਜਾਬੀ ਦੀਆਂ ਵਿਅੰਜਨ ਧੁਨੀਆਂ ਕਿਹੜੀਆਂ-ਕਿਹੜੀਆਂ ਹਨ?
15. ਪੰਜਾਬੀ ਵਿਚ ਤਾਲਵੀ ਵਿਅੰਜਨ ਕਿਹੜੇ - ਕਿਹੜੇ ਹਨ?
16. ਪੰਜਾਬੀ ਦੇ ਨਾਸਕੀ ਵਿਅੰਜਨ ਕਿਹੜੇ - ਕਿਹੜੇ ਹਨ?
17. ਪੰਜਾਬੀ ਵਿਚ ਲਗਾਖਰ ਅੱਖਰ ਕਿੰਨੇ ਹਨ ਤੇ ਕਿਹੜੇ - ਕਿਹੜੇ ਹਨ?
18. ਪੰਜਾਬੀ ਵਿਚ ਦੁੱਤ ਅੱਖਰ ਕਿੰਨੇ ਹਨ ਅਤੇ ਕਿਹੜੇ - ਕਿਹੜੇ ਹਨ?
19. ਮੁਕਤਾ ਤੋਂ ਕੀ ਭਾਵ ਹੈ ?
20. ਕੰਨਾ ਕੀ ਹੁੰਦਾ ਹੈ ?
21. ਲਿੱਪੀ ਕੀ ਹੁੰਦੀ ਹੈ?
22. ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿੱਪੀ ਢੁਕਵੀਂ ਹੈ ?
23. ਗੁਰਮੁਖੀ ਲਿੱਪੀ ਅਤੇ ਵਰਨਮਾਲਾ ਵਿਚ ਕੀ ਅੰਤਰ ਹਨ ?
24. ਗੁਰਮੁਖੀ ਵਰਨਮਾਲਾ ਦੇ ਕਿੰਨੇ ਅੱਖਰ ਹਨ ?
25. ਲ ਅਤੇ ਲ਼ ਵਿਚ ਕੀ ਅੰਤਰ ਹੈ?
26. ਬਿੰਦੀ ਕਿਹੜੀ - ਕਿਹੜੀ ਲਗ ਨਾਲ ਲੱਗਦੀ ਹੈ? ਉਦਾਹਰਨ ਦੱਸੋ।
27. "ੳ" ਅੱਖਰ ਨਾਲ ਕਿਹੜੇ ਨਾਸਕੀ ਚਿੰਨ੍ਹ ਦੀ ਵਰਤੋਂ ਹੁੰਦੀ ਹੈ ?
28. ਉਹ ਕਿਹੜਾ ਅੱਖਰ ਹੈ ਜਿਸ ਨਾਲ ਹੋੜਾ (ੋ) ਲਗ ਲਾਉਣ ਲਈ ਉਸ ਅੱਖਰ ਦਾ ਮੂੰਹ ਖੁੱਲ੍ਹਾ ਕਰ ਦਿੱਤਾ ਜਾਂਦਾ ਹੈ?
29. ਸ਼ਬਦ ਬੋਧ ਤੋਂ ਕੀ ਭਾਵ ਹੈ ?
30. ਸ਼ਬਦ ਭੇਦ ਤੋਂ ਕੀ ਭਾਵ ਹੈ ?
31. ਸ਼ਬਦ ਭੇਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
32. ਨਾਂਵ ਕੀ ਹੁੰਦਾ ਹੈ ਅਤੇ ਇਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ ?
33. ਖ਼ਾਸ ਨਾਂਵ ਜਾਂ ਨਿੱਜਵਾਚਕ ਤੋਂ ਕੀ ਭਾਵ ਹੈ ?
34. ਪਦਾਰਥਵਾਚਕ ਜਾਂ ਵਸਤੂਵਾਚਕ ਨਾਂਵ ਤੋਂ ਕੀ ਭਾਵ ਹੈ ?
35. ਮਨੁੱਖ, ਭੈਣ, ਪਸ਼ੂ, ਸ਼ਹਿਰ, ਦਰਿਆ, ਪੁਸਤਕ, ਫੁੱਲ, ਪਿੰਡ ਆਦਿ ਕਿਹੜੇ ਨਾਂਵ ਹਨ ?
36. ਫੌਜ, ਟੋਲੀ , ਜੱਥਾ, ਜੰਞ, ਵੱਗ, ਹੇੜ੍ਹ, ਡਾਰ ਆਦਿ ਕਿਹੜੇ ਨਾਂਵ ਹਨ ?
37. ਸੁੰਦਰਤਾ , ਸਿਹਤ, ਗ਼ੁਲਾਮੀ, ਗ਼ਰੀਬੀ, ਖ਼ੁਸ਼ੀ, ਦੁੱਖ - ਸੁੱਖ, ਦੇਸ਼ਭਗਤੀ ਆਦਿ ਕਿਹੜੇ ਨਾਂਵ ਹਨ ?
38. ਪੜ੍ਹਨਾਂਵ ਕਿਸਨੂੰ ਆਖਦੇ ਹਨ? ਇਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ ?
39. ਪੜ੍ਹਨਾਂਵ ਦੀਆਂ ਕਿਸਮਾਂ ਕਿਹੜੀਆਂ - ਕਿਹੜੀਆਂ ਹਨ ?
40. ਪੁਰਖ ਵਾਚਕ ਪੜ੍ਹਨਾਂਵ ਕੀ ਹੁੰਦਾ ਹੈ ? ਇਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ
41. ਸੰਬੰਧਵਾਚਕ ਪੜ੍ਹਨਾਂਵ ਕੀ ਹੁੰਦਾ ਹੈ ?
42. ਪ੍ਰਸ਼ਨਵਾਚਕ ਪੜ੍ਹਨਾਂਵ ਕੀ ਹੁੰਦਾ ਹੈ ?
43. ਹੇਠਾਂ ਦਿੱਤੇ ਵਾਕ ਕਿਸ ਪ੍ਰਕਾਰ ਕਿਸ ਪ੍ਰਕਾਰ ਦੇ ਪੜ੍ਹਨਾਂਵ ਹਨ ?
(i) ਮੱਝਾਂ ਨੂੰ ਪੱਠੇ ਪਾਉਣ ਦੀ ਚਿੰਤਾ ਕਿਸਨੂੰ ਹੈ ?
(ii) ਕਈ ਪ੍ਰੀਖਿਆ ਦੇ ਦਿਨਾਂ ਵਿਚ ਵੀ ਪੜ੍ਹਨ ਦੀ ਥਾਂ ਅਵਾਰਾਗਰਦੀ ਕਰਦੇ ਹਨ ?
(iii) ਮੇਰੀ ਇਕ ਸਹੇਲੀ ਹੈ ਜਿਹੜੀ ਕਦੇ ਵਿਹਲੀ ਨਹੀਂ ਬੈਠਦੀ।
(iv) ਸੁਰਜੀਤ ਦੀ ਕਾਪੀ ਕਿਸਨੇ ਪਾੜੀ ਹੈ?
(v) ਜੋ ਮਿਹਨਤ ਕਰੇਗਾ ਸੋ ਸਫ਼ਲ ਹੋਵੇਗਾ ।
44. ਵਿਸ਼ੇਸ਼ਣ ਕਿਸਨੂੰ ਆਖਦੇ ਹਨ ?
45. ਗੁਣ ਵਾਚਕ ਵਿਸ਼ੇਸ਼ਣ ਤੋਂ ਕੀ ਭਾਵ ਹੈ ?
46. ਪੜ੍ਹਨਾਂਵੀਂ ਵਿਸ਼ੇਸ਼ਣ ਕਿਸਨੂੰ ਕਹਿੰਦੇ ਹਨ ?
ਪ੍ਰਸ਼ਨ/ਉੱਤਰ:
1. ਕਿਰਿਆ ਕਿਸਨੂੰ ਕਹਿੰਦੇ ਹਨ? ਇਹ ਕਿੰਨੀ ਪ੍ਰਕਾਰ ਦੀ ਹੁੰਦੀ ਹੈ?
2. ਅਕਰਮਕ ਕਿਰਿਆ ਤੋਂ ਕੀ ਭਾਵ ਹੈ?
3. ਸਕਰਮਕ ਕਿਰਿਆ ਤੋਂ ਕੀ ਭਾਵ ਹੈ?
4. "ਬਾਲ ਹੱਸਦਾ ਹੈ । ਪੰਛੀ ਉੱਡਦਾ ਹੈ । ਮੀਂਹ ਵਰ੍ਹਦਾ ਹੈ । ਮੱਝਾਂ ਨਹਾਉਂਦੀਆਂ ਹਨ।" ਕਿਸ ਪ੍ਰਕਾਰ ਦੀ ਕਿਰਿਆ ਹਨ ?
5. "ਬੱਚੇ ਤਮਾਸ਼ਾ ਵੇਖਦੇ ਹਨ। ਅਧਿਆਪਕ ਜੀ ਅਖਬਾਰ ਪੜ੍ਹਦੇ ਹਨ। ਮਾਤਾ ਜੀ ਰੋਟੀ ਪਕਾਉਂਦੇ ਹਨ ।" ਕਿਸ ਪ੍ਰਕਾਰ ਦੀ ਕਿਰਿਆ ਹਨ ?
6. ਸੰਯੁਕਤ ਕਿਰਿਆ ਤੋਂ ਕੀ ਭਾਵ ਹੈ ?
7. ਕਿਰਿਆ - ਵਿਸ਼ੇਸ਼ਣ ਤੋਂ ਕੀ ਭਾਵ ਹੈ ?
8. ਚੰਡੀਗੜ੍ਹ ਸ਼ਬਦ ਨੂੰ ਵਾਕ ਵਿਚ ਇਸ ਤਰ੍ਹਾਂ ਵਰਤੋਂ ਕਿ ਇਹ ਦਿਸ਼ਾ ਦੱਸਣ ਵਾਲਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਬਣ ਜਾਵੇ?
9. ਸਥਾਨਵਾਚਕ ਕਿਰਿਆ ਵਿਸ਼ੇਸ਼ਣ ਤੋਂ ਕੀ ਭਾਵ ਹੈ ?
10. "ਤੂੰ ਪੜ੍ਹਦਾ ਹੌਲੀ ਹੈਂ ਪਰ ਗੱਲਾਂ ਜ਼ੋਰ ਨਾਲ ਕਰਦਾ ਹੈਂ।" ਕਿਸ ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਹੈ ?
11. ਵਾਕਾਂ ਵਿਚ ਕਿਹੜੀ ਕਿਸਮ ਦੀ ਕਿਰਿਆ ਵਿਸ਼ੇਸ਼ਣ ਹੈ ?
(i) ਮੈਂ ਕੱਲ੍ਹ ਸਾਰਾ ਕੰਮ ਮੁਕਾਇਆ ਸੀ।
(ii) ਤੂੰ ਜ਼ਰਾ ਪਰੇ ਹੋ ਕੇ ਬੈਠ।
(iii) ਮੇਰੇ ਕੋਲ ਦਸ ਰੁਪਏ ਘਟ ਗਏ।
(iv) ਮੈਨੂੰ ਘੜੀ-ਘੜੀ ਤੰਗ ਨਾ ਕਰ।
(v) ਮੂਰਖ ਲੋਕ ਬਹੁਤ ਬੋਲਦੇ ਹਨ, ਪਰੰਤੂ ਅਕਲਮੰਦ ਘੱਟ।
12. "ਇਕਹਿਰਾ, ਦੂਹਰਾ,ਡੂਢਾ, ਮੁੜ-ਮੁੜ" ਕਿਰਿਆ-ਵਿਸ਼ੇਸ਼ਣ ਦੀ ਕਿਹੜੀ ਕਿਸਮ ਹਨ ?
13. ਸੰਬੰਧਕ ਕਿਸਨੂੰ ਆਖਦੇ ਹਨ? ਇਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ?
14. "ਉਹ ਕਾਰ ਵਿਚ ਬੈਠੇ ਹਨ। ਉਹ ਸਾਡੇ ਸਾਹਮਣੇ ਦੀ ਲੰਘ ਗਿਆ । ਉਹ ਸਾਡੇ ਘਰ ਦੇ ਨੇੜੇ ਹੀ ਰਹਿੰਦਾ ਹੈ।" ਸੰਬੰਧਕ ਚੁਣੋ।
15. ਯੋਜਕ ਕਿਸਨੂੰ ਆਖਦੇ ਹਨ? ਇਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ ?
16. ਹੇਠ ਲਿਖੇ ਵਾਕਾਂ ਵਿਚੋਂ ਯੋਜਕ ਚੁਣੋ।
6 721
ਕੋਈ ਹਜ਼ਾਰਾਂ ਪਿੱਛੇ ਇੱਕ-ਅੱਧਾ ਹੁੰਦਾ ਜੋ ਕੁਸ਼ ਹਟ ਕੇ ਸੋਚਦਾ, ਮਰੂੰ-ਮਰੂੰ ਤਾਂ ਹਰਿੱਕ ਨੂੰ ਕਰਨਾ ਆਉਂਦਾ
现已上线!2025 年 Telegram 研究 — 年度关键洞察 
