3 109
订阅者
无数据24 小时
-317 天
-16330 天
帖子存档
Repost from Pb. Educational News
SST SYLLABUS OF ALL CLASSES.pdf
Source 👉 @EducationPB
21 4月 2024, 23:34
21 4月 2024, ~23:34
6th-10th Maths Bimonthly Syllabus 2024-25.pdf
Source 👉 @EducationPB
20 4月 2024, 04:17
Are You Passed Exam ?ਕੀ ਤੁਸੀਂ ਪ੍ਰੀਖਿਆ ਪਾਸ ਕੀਤੀ ਹੈ?
19 4月 2024, 07:48
Check your Result and Drop your Percentage in Comments Boxe
19 4月 2024, 00:53
ਪਟਿਆਲਾ ਦੇ ਇੱਕ ਹੀ ਪ੍ਰਾਈਵੇਟ ਸਕੂਲ ਪਲੇਅ ਵੇਜ਼ Lahori Gate Patiala ਦੇ ਹਰ ਸਾਲ ਅਨੇਕਾਂ ਬੱਚੇ ਮੈਰਿਟ ਚ ਆਉਂਦੇ ਕਾਰਨ ਪਤਾ ਕਿਸੇ ਨੂੰ‼️‼️‼️❓❓❓❓❕❓❕
ਪਟਿਆਲਾ ਦੇ ਤ੍ਰਿਪੜੀ ਦੇ ਸੀਨੀਅਰ ਸੈਕੰਡਰੀ ਸਕੂਲ ਸਾਂਝੇ ਤ੍ਰਿਪੁਰੀ Patiala ਦੇ ਸਕੂਲ ਦੀ lecturer ਇੰਦੂ ਮੈਡਮ ਹੀ ਹਰ ਸਾਲ ਉਹਨਾਂ ਦੇ ਸਕੂਲ ਦੀ ਸੁਪਰਡੈਂਟ ਕਿਉਂ ਹੁੰਦੀ ਹੈ ? ਪ੍ਰਾਈਵੇਟ ਪਲੇਅ ways ਦੇ ਬੱਚੇ ਭਾਂਵੇ ਜਿਹੜੇ ਮਰਜ਼ੀ ਸਕੂਲ ਦੇ ਸੈਂਟਰ ਵਿੱਚ ਜਾਣ ਪ੍ਰੰਤੂ ਸੈਂਟਰ ਸੁਪਰਡੈਂਟ ਇੰਦੂ ਮੈਡਮ ਹੀ ਕਿਉ ਤੇ ਕੇਵਲ ਇੱਕ ਹੀ ਸਕੂਲ ਦੇ ਬੱਚੇ ਮੈਰਿਟ ਚ 30-40 ਕਿਉ
ਸ਼ਰਮ ਕਰੋ ਸਰਕਾਰੀ ਇੰਦੂ ਨੂੰ ਗਿਫਟਾਂ ਲੈਂਦੇ ਹਨ ਲੰਚ ਡਿਨਰ with family ਕਰਵਾਉਂਦੇ ਤੇ ਨਕਲਾਂ ਮਰਵਾ ਕੇ ਪ੍ਰਾਈਵੇਟ ਦੇ ਬੱਚੇ ਮੈਰਿਟ ਚ ਲੀਆਂਉਦੇ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਝਾ ਤ੍ਰਿਪੜੀ ਦੀ ਲੈਕਚਰਾਰ ਇੰਦੂ ਹਰ ਸਾਲ ਪਲੇਅ ਵੇਜ਼ ਸਕੂਲ ਦੇ ਵਿਦਿਆਰਥੀਆਂ ਦੀ ਸੁਪਰਡੰਟ ਕਿਵੇਂ ਲਗਦੀ ਆ ਰਹੀ ਆ
ਉਨ੍ਹਾਂ ਨੂੰ ਪਿਛਲੇ 5-7 ਸਾਲਾਂ ਤੋਂ ਹੋਰ ਕੋਈ ਸੁਪਰਡੰਟ ਨਹੀਂ ਮਿਲਿਆ?
See merit list
Play ways school merit record
35-50 merits from one school
Teachers appointed there not experts and superior to govt teachers
All merits because
Indu madam scamm
19 4月 2024, 00:51
https://punjab.indiaresults.com/pseb/mindex.html
*ਕੱਲ ਦੁਪਿਹਰ ਬਾਅਦ ਵਿੱਦਿਆਰਥੀ ਆਪਣਾ 10th ਜਮਾਤ ਦਾ ਨਤੀਜਾ ਵੇਖ ਸਕਦੇ ਨੇ*
*ਲਿੰਕ ਹਾਲੇ activate ਨਹੀਂ ਹੋਇਆ*।
18 4月 2024, 07:35
-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਵਲੋਂ ਸਿੱਖਿਆ ਬੋਰਡ ਵਲੋਂ ਲਈ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2024 ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ, ਜਿਸ ਵਿਚ 281098 ਕੁਲ ਬੱਚਿਆਂ ਨੇ ਪ੍ਰੀਖਿਆ ਦਿੱਤੀ, ਇਸ ਵਿਚ 273348 ਬੱਚੇ ਪਾਸ ਹੋਏ। ਲੁਧਿਆਣਾ ਦੀ ਅਦਿਤੀ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਅਲੀਸ਼ਾ ਸ਼ਰਮਾ ਤੇ ਕਰਮਨਪ੍ਰੀਤ ਕੌਰ 99.23% ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਦੂਸਰੇ ਤੇ ਤੀਸਰੇ ਸਥਾਨ 'ਤੇ ਰਹੀਆਂ। ਟਰਾਂਸਜੈਂਡਰ ਦੀ ਗੱਲ ਕਰੀਏ ਤਾਂ 1 ਨੇ ਪ੍ਰੀਖਿਆ ਦਿੱਤੀ ਤੇ ਪਾਸ ਵੀ ਕੀਤੀ। ਕੁੜੀਆਂ ਦੀ ਗੱਲ ਕਰੀਏ ਤਾਂ 3824 ਨੇ ਪ੍ਰੀਖਿਆ ਦਿੱਤੀ, ਜਿਸ ਵਿਚ 2926 ਨੇ ਪਾਸ ਕੀਤੀ ਤੇ 76.52 ਫੀਸਦੀ ਦਰ ਰਹੀ। ਮੁੰਡਿਆਂ ਵਿਚੋਂ 7000 ਨੇ ਪ੍ਰੀਖਿਆ ਦਿੱਤੀ, 4738 ਪਾਸ ਹੋਏ ਤੇ 67.69 ਫੀਸਦੀ ਦਰ ਰਹੀ।
18 4月 2024, 07:34
10ਵੀ ਦੀ Merit list klnu ave gyi....
Direct link :-
http://punjab.indiaresults.com/pseb/mindex.html
18 4月 2024, 04:02
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਭਲਕੇ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
ਐਸ. ਏ. ਐਸ. ਨਗਰ, (ਚੰਡੀਗੜ੍ਹ), 17 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਵੱਲੋਂ ਮਾਰਚ 2024 ਵਿਚ ਲਈ ਗਈ ਦਸਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ 18 ਅਪ੍ਰੈਲ ਨੂੰ ਬਾਅਦ ਦੁਪਹਿਰ ਘੋਸ਼ਿਤ ਕੀਤਾ ਜਾਵੇਗਾ। ਸੰਬੰਧਿਤ ਪ੍ਰੀਖਿਆਰਥੀ ਆਪਣਾ ਨਤੀਜਾ 19 ਅਪ੍ਰੈਲ ਨੂੰ ਬੋਰਡ ਦੀ ਵੈਬਸਾਈਟ www.pseb.ac.in ਉਤੇ ਦੇਖ ਸਕਣਗੇ।
17 4月 2024, 13:28
ਦੱਸਵੀਂ ਜਮਾਤ ਦਾ ਨਤੀਜਾ 18 ਨੂੰ ਐਲਾਨਿਆ ਜਾਵੇਗਾ
ਲੁਧਿਆਣਾ, 16 ਅਪ੍ਰੈਲ (ਟੀ. ਕੇ.) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ 18 ਅਪ੍ਰੈਲ ਨੂੰ ਐਲਾਨਿਆ ਜਾਵੇਗਾ। ਜਾਣਕਾਰੀ ਅਨੁਸਾਰ 10ਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 6 ਮਾਰਚ 2024 ਤੱਕ ਚੱਲੀਆਂ ਸੀ। ਇਨ੍ਹਾਂ ਪ੍ਰੀਖਿਆਵਾਂ 'ਚ ਕਰੀਬ 3.15 ਲੱਖ ਵਿਦਿਆਰਥੀਆਂ ਨੇ ਪੇਪਰ ਦਿੱਤੇ ਸੀ, ਜਿਨ੍ਹਾਂ ਦਾ ਨਤੀਜਾ ਹੁਣ ਸਿੱਖਿਆ ਬੋਰਡ 18 ਅਪ੍ਰੈਲ ਨੂੰ ਐਲਾਨਿਆ ਜਾਵੇਗਾ। ਬੋਰਡ ਦੁਆਰਾ ਰਸਮੀ ਤੌਰ 'ਤੇ ਨਤੀਜੇ ਜਾਰੀ ਕਰਨ ਤੋਂ ਬਾਅਦ ਨਤੀਜਿਆਂ ਦੀ ਜਾਂਚ ਕਰਨ ਲਈ ਲਿੰਕ PSEB ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਅੱਪਲੋਡ ਕੀਤਾ ਜਾਵੇਗਾ।
16 4月 2024, 12:16
*Tentative dates of PSEB Results*
*Class 8th Result* :- 28 April 2024
*Class 10th Result* :- 18 April 2024
*Class 12th Result* :- By the end of April or 1st week of May
16 4月 2024, 00:24
