ch
Feedback

不要被骗子欺骗!Telemetrio 会找到并标记这些频道 👉 如果想查看标记,请订阅

STUDY 📚 POINT ( PSEB )

STUDY 📚 POINT ( PSEB )

前往频道在 Telegram

Punjab Board (PSEB) All study material available on this channel Join our Telegram Channel to get access all Study Material Class 5th to 12th

显示更多
3 109
订阅者
无数据24 小时
-317 天
-16330 天
帖子存档
photo content

photo content

+4
Answer key of 7th cep W2.pdf2.13 KB

All Students read it 👆

ਅੱਧੀ ਛੁੱਟੀ ਵੇਲੇ ਸਕੂਲ 'ਚ ਸ਼ਰਾਰਤਾਂ ਕਰਦੇ ਜੁਆਕਾਂ ਨੇ ਆਪਣੇ ਇੱਕ ਦੋਸਤ ਦੀ ਪਿੱਠ ਉੱਪਰ ਇੱਕ ਕਾਗਜ਼ ਚਿਪਕਾ ਦਿੱਤਾ, ਜਿਸ 'ਤੇ ਲਿਖਿਆ ਸੀ "ਮੈ ਮੂਰਖ ਹਾਂ" (I am stupid) ਅਤੇ ਸਾਰਿਆਂ ਨੇਂ ਸੌਂਹ ਪਾ ਦਿੱਤੀ ਕਿ ਕੋਈ ਉਸ ਮੁੰਡੇ ਨੂੰ ਕੁੱਝ ਨਹੀਂ ਦੱਸੇਗਾ। ਬੱਚੇ ਵੱਲ ਦੇਖਕੇ ਸਾਰੀ ਜਮਾਤ ਕਿੰਨਾ ਹੀ ਸਮਾਂ ਸਵਾਦ ਲੈਂਦੀ ਰਹੀ, ਪਰ ਕਿਸੇ ਨੇ ਉਸਨੂੰ ਕੁੱਝ ਨਾ ਦੱਸਿਆ, ਏਸੇ ਤਰ੍ਹਾਂ ਦੋ ਤਿੰਨ ਪੀਰੀਅਡ ਲੰਘ ਗਏ। ਕੁੱਝ ਦੇਰ ਬਾਅਦ ਗਣਿਤ ਦੀ ਕਲਾਸ ਸ਼ੁਰੂ ਹੋ ਗਈ। ਗਣਿਤ ਦੇ ਅਧਿਆਪਕ ਨੇ ਬੋਰਡ ਤੇ ਇੱਕ ਬਹੁਤ ਔਖਾ ਸਵਾਲ ਲਿਖ ਦਿੱਤਾ। ਬਹੁਤ ਬੱਚਿਆਂ ਨੇ ਕੋਸ਼ਿਸ ਕੀਤੀ ਪਰ ਕੋਈ ਵੀ ਸਵਾਲ ਹੱਲ ਨਾ ਕਰ ਸਕਿਆ। ਆਖ਼ਿਰ 'ਚ ਉਸ ਬੱਚੇ ਦੀ ਵਾਰੀ ਆ ਗਈ, ਜਦੋਂ ਉਸਨੇ ਬਲੈਕ ਬੋਰਡ ਤੇ ਲਿਖਣਾ ਸ਼ੁਰੂ ਕੀਤਾ ਤਾਂ ਸਾਰੀ ਜਮਾਤ ਦਾ ਹਾਸਾ ਫੁੱਟ ਪਿਆ, ਦੂਜੇ ਪਾਸੇ ਇਹਨਾ ਸਾਰੀਆਂ ਗੱਲਾਂ ਤੋਂ ਅਣਜਾਣ, ਆਪਣੀ ਦੁਨੀਆਂ 'ਚ ਮਗਨ, ਉਸ ਬੱਚੇ ਨੇ ਬੋਰਡ 'ਤੇ ਸਵਾਲ ਹੱਲ ਕਰ ਦਿੱਤਾ। ਸਭ ਹੈਰਾਨ ਸਨ, ਜਮਾਤ ਚ ਹੁੰਦੀ ਘੁਸਰ-ਮੁਸਰ ਬੰਦ ਹੋ ਗਈ। ਅਧਿਆਪਕ ਨੇ ਤਾੜੀਆ ਮਾਰਕੇ ਹੋਣਹਾਰ ਬੱਚੇ ਦੀ ਹੋਂਸਲਾ ਅਫਜ਼ਾਈ ਕਰਨ ਨੂੰ ਕਿਹਾ, ਫਿਰ ਉਸ ਬੱਚੇ ਨੂੰ ਪੁੱਛਿਆ ਕਿ ਕੀ ਉਹਨੂੰ ਇੱਕ ਕਾਗਜ਼ ਬਾਰੇ ਪਤਾ, ਜਿਹੜਾ ਉਹਦੇ ਕਿਸੇ ਸਹਿਪਾਠੀ ਨੇ ਉਹਦੀ ਪਿੱਠ 'ਤੇ ਚਿਪਕਾਇਆ ਸੀ, ਕਿ ਕਿਉੰ ਉਹ ਕਿੰਨੀ ਦੇਰ ਤੋਂ ਮਜ਼ਾਕ ਦਾ ਪਾਤਰ ਬਣਿਆ ਹੋਇਆ ਸੀ?" ਬੱਚੇ ਨੇ ਸਿਰ ਹਿਲਾ ਕਿ ਕਿਹਾ ਨਹੀਂ, ਅਸਲ 'ਚ ਉਹ ਇਸ ਗੱਲ ਤੋ ਵਾਕਿਫ਼ ਨਹੀਂ ਸੀ। ਫਿਰ ਅਧਿਆਪਕ ਨੇ ਬਾਕੀ ਜਮਾਤ ਵੱਲ ਮੂੰਹ ਕਰਕੇ ਕਿਹਾ," ਇਸਤੋਂ ਪਹਿਲਾ ਕਿ ਮੈਂ ਤਹਾਨੂੰ ਸਜ਼ਾ ਦੇਵੇ, ਮੈ ਦੋ ਗੱਲਾਂ ਦੱਸਣੀਆਂ ਚਾਹਾਂਗਾ। ਪਹਿਲੀ ਇਹ ਕਿ ਅਪਣੇ ਸਵਾਦ, ਈਰਖਾਂ ਜਾ ਨਫ਼ਰਤ ਕਾਰਨ ਉਮਰ ਭਰ ਲੋਕ ਤੁਹਾਡੀ ਪਿੱਠ ਪਿੱਛੇ ਕੋਈ ਨਾ ਕੋਈ ਠੱਪਾ (lable) ਲਾਉਂਦੇ ਰਹਿਣਗੇ,ਤਾਂ ਕਿ ਉਹ ਤੁਹਾਡੀ ਤਰੱਕੀ ਨੂੰ ਰੋਕ ਸਕਣ। ਜੇਕਰ ਉਸ ਬੱਚੇ ਨੂੰ ਕਾਗ਼ਜ਼ ਬਾਰੇ ਪਤਾ ਹੁੰਦਾ ਤਾਂ ਸ਼ਾਇਦ ਉਹ ਕਦੇ ਸਵਾਲ ਹੱਲ ਕਰਨ ਲਈ ਅੱਗੇ ਨਾ ਆਉਂਦਾ। ਇਸ ਲਈ ਲੋਕਾਂ ਦੇ ਦਿੱਤੇ ਇਹਨਾ ਠੱਪਿਆਂ ਦੀ ਕਦੀ ਪਰਵਾਹ ਨਾ ਕਰੋ, ਬਲਕਿ ਜਿੰਦਗ਼ੀ 'ਚ ਆਇਆ, ਹਰੇਕ ਮੌਕਾ, ਸਿੱਖਣ, ਅੱਗੇ ਵਧਣ ਅਤੇ ਆਪਣੇ ਆਪ ਨੂੰ ਸੁਧਾਰਨ ਲਈ ਵਰਤੋ। ਦੂਜਾ ਇਹ ਸਾਫ਼ ਹੈ ਕਿ ਤੁਹਾਡੇ ਵਿਚੋਂ ਕੋਈ ਵੀ ਇਸ ਬੱਚੇ ਦਾ ਸੱਚਾ ਦੋਸਤ ਨਹੀਂ ਜਿਹੜਾ ਕਾਗ਼ਜ਼ ਹਟਾਉਣ ਬਾਰੇ ਦੱਸ ਦਿੰਦਾ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਜਿੰਦਗੀ ਦੀ ਖੂਬਸਰਤੀ ਇਸ ਵਿੱਚ ਨਹੀਂ ਕਿ ਤੁਹਾਡੇ ਕਿੰਨੇ ਦੋਸਤ ਨੇ, ਬਲਕਿ ਇਸ ਗੱਲ ਵਿੱਚ ਹੈ ਕਿ ਉਹਨਾਂ ਵਿੱਚੋਂ ਵਫਾਦਾਰ ਅਤੇ ਮੁਸੀਬਤ ਸਮੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹਨ ਵਾਲੇ ਕਿੰਨੇ ਨੇ..! ਹੁਣ ਜਮਾਤ 'ਚ ਬੈਠੇ ਕਈ ਬੱਚੇ "I am stupid" ਵਾਲ਼ਾ ਕਾਗ਼ਜ਼ ਆਪਣੀ ਪਿੱਠ ਉੱਤੇ ਚਿਪਕਿਆ ਮਹਿਸੂਸ ਕਰ ਰਹੇ ਸਨ...

+1
7th SS CEP-2 Answers (Smartnotes).pdf

Photo from V Aggarwal
Photo from V Aggarwal

ਧਿਆਨ ਦੇਣ ਯੋਗ ਕੁਝ ਜਰੂਰੀ ਗੱਲਾਂ 1) ਮਿਤੀ 20 ਅਗਸਤ ਨੂੰ ਹੋਣ ਵਾਲਾ ਟੈਸਟ ਛੇਵੀਂ ਤੋਂ ਦਸਵੀਂ ਜਮਾਤ ਦਾ ਹੋਵੇਗਾ ਇਹ ਟੈਸਟ MCQ TYPE ਦਾ ਹੋਏਗਾ ਛੇਵੀਂ ਤੋਂ ਅੱਠਵੀਂ 51 ਪ੍ਰਸ਼ਨ ਅਤੇ ਨੌਵੀਂ ਦਸਵੀਂ ਦੇ 80 ਪ੍ਰਸ਼ਨ ਪੇਪਰ ਦੇ ਵਿੱਚ ਆਉਣਗੇ 2) ਇਹ ਪੇਪਰ OMR ਸ਼ੀਟ ਤੇ ਕਰਵਾਇਆ ਜਾਵੇਗਾ ਪੇਪਰ ਕਰਨ ਉਪਰੰਤ OMR ਸ਼ੀਟ ਚੈੱਕ ਕਰਕੇ ਵਿਭਾਗ ਵੱਲੋਂ ਦਿੱਤੀ ਗਈ ਐਕਸਲ ਸ਼ੀਟ ਦੇ ਉੱਪਰ ਇਸ ਦਾ ਰਿਜ਼ਲਟ FILL ਕਰਨਾ ਹੈ ਸਕੂਲ ਮੁਖੀ ਵੱਲੋਂ ਸਾਰੀਆਂ ਕਲਾਸਾਂ ਦਾ ਕੰਪਾਇਲਡ ਰਿਜਲਟ ਆਪਣੀ ਰਿਪੋਰਟ ਵਿੱਚ ਤਿਆਰ ਕਰਨਾ ਹੈ। 3)ਛੇਵੀਂ ਅਤੇ ਨੌਵੀਂ ਜਮਾਤ ਦਾ ਖਾਸ ਧਿਆਨ ਰੱਖਿਆ ਜਾਵੇ ਇਹ ਦੋਵੇਂ ਕਲਾਸਾਂ ਸਟੇਟ ਐਨੈਲਸਿਸ ਲਈ ਵਿਚਾਰੀਆਂ ਜਾਣਗੀਆਂ 4) ਪ੍ਰੈਕਟਿਸ ਟੈਸਟ ਸ਼ੀਟ ਫੋਟੋ ਸਟੇਟ ਅਤੇ ਓਐਮਆਰ ਸ਼ੀਟ ਦੀ ਫੋਟੋ ਸਟੇਟ ਦਾ ਖਰਚਾ ਵਿਭਾਗ ਵੱਲੋਂ 10 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਦਿੱਤਾ ਜਾਵੇਗਾ। Team ASG Moga

photo content

_*ਸਕੂਲਾਂ ਦਾ ਸਮਾਂ 8 ਵਜੇ ਦਾ ਹੈ, ਇਸ ਲਈ ਰੱਖੜੀ ਦੇ ਤਿਉਹਾਰ 'ਤੇ 19 ਅਗਸਤ ਨੂੰ ਸਰਕਾਰੀ ਸਕੂਲ 2 ਘੰਟੇ ਦੇਰੀ ਨਾਲ 10 ਵਜੇ ਖੁਲਣਗੇ।*_
_*ਸਕੂਲਾਂ ਦਾ ਸਮਾਂ 8 ਵਜੇ ਦਾ ਹੈ, ਇਸ ਲਈ ਰੱਖੜੀ ਦੇ ਤਿਉਹਾਰ 'ਤੇ 19 ਅਗਸਤ ਨੂੰ ਸਰਕਾਰੀ ਸਕੂਲ 2 ਘੰਟੇ ਦੇਰੀ ਨਾਲ 10 ਵਜੇ ਖੁਲਣਗੇ।*_

MATH MIX QUES (ARORA CLASSES).pdf8.55 KB

ਸਮੂਹ DNOs, ਜੇਕਰ ਕਿਸੇ ਵੀ ਵਿਦਿਆਰਥੀ ਦਾ ਸਕਾਲਰਸ਼ਿਪ ਅਪਲਾਈ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਨਿਮਨ ਮੋਬਾਈਲ ਨੰਬਰਾਂ ਤੇ ਵਟਸਐੱਪ ਜਾਂ ਈਮੇਲ ਕਰ ਸਕਦੇ ਹੋ:- *email ID* scholarship-section@gov.in 9540008443 *Gaurav Sir Delhi* 9555206785 *Raghvendra Sir Delhi*

*Reminder for applying scholarship* Date of Opening portal for accepting applications *30-06-2024* Last date of application submission *31-08-2024* Last date for INO verification *15-09-2024* Last date for DNO verification *30-09-2024* Fresh ਵਿਦਿਆਰਥੀਆਂ ਦੀ ਗਿਣਤੀ 2210 Renewal ਵਿਦਿਆਰਥੀਆਂ ਦੀ ਗਿਣਤੀ 4968 1. ਸਮੂਹ ਸਮੂਹ DNOs ਅਤੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਪੱਧਰ ਤੇ ਵੈਰੀਫਿਕੇਸ਼ਨ ਅਤੇ ਅਪਰੂਵ ਸਮੇਂ ਸਮੇਂ ਤੇ ਕਰਦੇ ਰਹਿਣ ਆਖਰੀ ਮਿਤੀਆਂ ਦਾ ਇੰਤਜ਼ਾਰ ਨਾ ਕੀਤਾ ਜਾਵੇ। 2. ਇਹ ਵੀ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਵਿਦਿਆਰਥੀ ਸਕਾਲਰਸ਼ਿਪ ਅਪਲਾਈ ਕਰਨ ਤੋਂ ਨਾ ਰਹਿ ਜਾਵੇ, ਜੇਕਰ ਕੋਈ ਵੀ ਵਿਦਿਆਰਥੀ ਸਕਾਲਰਸ਼ਿੱਪ ਅਪਲਾਈ ਕਰਨ ਤੋਂ ਰਹਿ ਗਿਆ ਤਾਂ ਸਮੂਹ ਡੀਐਨਓ ਸਕੂਲ ਮੁਖੀ ਅਤੇ ਸਕੀਮ ਇੰਚਾਰਜ ਸਮੂਹਿਕ ਤੌਰ ਤੇ ਜਿੰਮੇਵਾਰ ਹੋਣਗੇ।

👉ਇਸ ਵੀਡੀਓ ਨੂੰ ਦੇਖ ਕੇ ਤੁਸੀਂ ਖੁਦ ਬਹੁਤ ਆਸਾਨੀ ਨਾਲ ਇਹ ਕਰ ਸਕਦੇ ਹੋ WATCH VIDEO ON YOUTUBE 👉 COMPUTER  TRICKS BY DAV 👉ਆਪਣਾ ਆਧਾਰ ਕਾਰਡ  ਦੇ document  ਜਰੂਰ ਅਪਡੇਟ ਕਰੋ 👉FREE online ਡਾਕੂਮੈਂਟ ਅਪਡੇਟ ਕਾਰਨ ਦੀ ਆਖਰੀ ਤਰੀਕ ਵਿੱਚ ਪਹਿਲਾਂ ਚਾਰ  ਵਾਰ ਵਾਧਾ ਹੋ ਚੁੱਕਿਆ ਹੁਣ ਵਾਧਾ ਹੋਵੇਗਾ ਕੋਈ ਗਰੰਟੀ ਨਹੀਂ| 14 SEP 2023 TO 14 DEC 2023 TO 14 MAR 2024 14 june 2024 ਹੁਣ ਆਖਰੀ ਤਰੀਕ 14 sep 2024 ਆਧਾਰ ਕਾਰਡ ਬੰਦ ਹੋਣ ਤੋਂ ਬਚਾਓ! ਜਿਸ ਦਾ ਆਧਾਰ ਕਾਰਡ 10 ਸਾਲ ਪੁਰਾਣਾ ਹੈ ਅਤੇ ਉਨਾਂ ਨੇ ਕੁਝ ਵੀ  ਅਪਡੇਟ ਨਹੀਂ ਕਰਵਾਇਆ ਉਹਨਾਂ ਨੂੰ ਆਧਾਰ document  ਅਪਡੇਟ ਕਰਵਾਉਣੀ  ਲਾਜ਼ਮੀ ਹੈ ਨਹੀਂ ਆਧਾਰ ਕਾਰਡ DEACTIVATE ਹੋ ਜਾਵੇਗਾ ਅਤੇ ਆਧਾਰ ਕਾਰਡ ਨਾਲ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਬੰਦ ਹੋ ਸਕਦੀਆਂ ਹਨ| ਤੁਹਾਡਾ ਜਾਂ ਤੁਹਾਡੇ ਮਾਤਾ ਪਿਤਾ ਦਾ ਜਾਂ ਘਰ ਵਿੱਚੋਂ ਕਿਸੇ ਹੋਰ ਪਰਿਵਾਰਿਕ  ਮੈਂਬਰਾਂ ਵਿੱਚੋਂ ਕਿਸੇ ਨਾ ਕਿਸੇ ਦਾ ਇਹ ਲਾਜ਼ਮੀ ਅਪਡੇਟ ਕਰਵਾਉਣ ਵਾਲਾ ਹੋਵੇਗਾ| check and update yourself👍 ਬਹੁਤ ਸੌਖੇ ਤਰੀਕੇ ਰਾਹੀਂ ਆਨਲਾਈਨ ਖੁਦ ਅਪਡੇਟ ਕਰੋ 🙏 ਕਿਸੇ ਦਾ ਭਲਾ ਕਰਨ ਲਈ ਅੱਗੇ ਜਰੂਰ ਸ਼ੇਅਰ ਕਰੋ|

1722409371_Structure of Maths - 8(2024-25).pdf0.74 KB