3 109
订阅者
无数据24 小时
-317 天
-16330 天
帖子存档
ਭਾਰਤੀ ਭਾਸ਼ਾ ਸਮਰ ਕੈਂਪ 2025
• ਭਾਰਤੀ ਭਾਸ਼ਾ ਸਮਰ ਕੈਂਪ 26 ਮਈ ਤੋਂ 5 ਜੂਨ 2025 ਤੱਕ ਸਾਰੇ ਸਰਕਾਰੀ ਸਕੂਲਾਂ ਵਿੱਚ ਲਾਜ਼ਮੀ ਤੌਰ 'ਤੇ ਕਰਵਾਇਆ ਜਾਣਾ ਹੈ।
• ਕੈਂਪ ਦੌਰਾਨ ਕਲਾਸ 6 ਤੋਂ 10 ਤੱਕ ਦੇ ਵਿਦਿਆਰਥੀਆਂ ਦੀ ਭਰਪੂਰ ਸ਼ਮੂਲੀਅਤ ਯਕੀਨੀ ਬਣਾਈ ਜਾਵੇ।
• ਇਹ ਕੈਂਪ ਸਕੂਲ ਦੇ ਕੰਮਕਾਜ ਦਿਨਾਂ ਵਿੱਚ ਅੰਤਮ ਤਿੰਨ ਪੀਰੀਅਡਾਂ ਵਿੱਚ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ।
• ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 75 ਤੋਂ ਘੱਟ ਹੈ, ਉਨ੍ਹਾਂ ਵਿੱਚ ਸਾਰੇ ਵਿਦਿਆਰਥੀਆਂ ਦੀ ਸ਼ਮੂਲੀਅਤ ਹੋਣੀ ਲਾਜ਼ਮੀ ਹੈ।
• ਵਿਦਿਆਰਥੀਆਂ ਨੂੰ ਆਪਣੀ ਮਾਤ੍ਰਭਾਸ਼ਾ ਤੋਂ ਇਲਾਵਾ ਹੋਰ ਕਿਸੇ ਇੱਕ ਭਾਰਤੀ ਭਾਸ਼ਾ (ਉਦਾਹਰਣ ਵਜੋਂ ਤੇਲਗੂ) ਦੀ ਬੁਨਿਆਦੀ ਜਾਣਕਾਰੀ ਸਿਖਾਈ ਜਾਵੇਗੀ।
• ਹਰ ਦਿਨ ਦੀਆਂ ਗਤਿਵਿਧੀਆਂ ਦੀ ਰਿਪੋਰਟ Google Sheet ਰਾਹੀਂ ਅਪਲੋਡ ਕਰਨੀ ਲਾਜ਼ਮੀ ਹੈ।
• ਇਹ ਹੁਕਮ ਸਾਰੇ ਸਕੂਲ ਮੁੱਖੀਆਂ ਲਈ ਲਾਜ਼ਮੀ ਹਨ ਅਤੇ ਸਕੂਲ ਮੁੱਖੀ ਇੱਕ ਅਧਿਆਪਕ ਨੂੰ ਨੋਡਲ ਇੰਚਾਰਜ ਨਿਯੁਕਤ ਕਰਨ
ਪੰਜਾਬ ਦੇ ਜਵਾਕਾਂ ਵਾਸਤੇ ਖੁਸ਼ੀਆਂ ਦਾ ਐਲਾਨ ਜਲਦ
ਪੰਜਾਬ ਸਕੂਲ ਗਰਮੀਆਂ ਦੀਆਂ ਛੁੱਟੀਆਂ 20 ਮਈ 2025 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ ਛੁੱਟੀਆਂ 15ਜੁਲਾਈ 2025 ਤੱਕ
ਗਰਮੀ ਦੇ ਮੌਸਮ ਵਿੱਚ ਤਾਪਮਾਨ ਦੇ ਵਧਣ ਕਾਰਨ ਕਈ ਸੂਬਿਆਂ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਪੰਜਾਬ 'ਚ ਵੀ ਇਸ ਬਾਰੇ ਛੇਤੀ ਹੀ ਫ਼ੈਸਲਾ ਲਿਆ ਜਾ ਸਕਦਾ ਹੈ।
ਸੂਬੇ 'ਚ ਜਲਦੀ ਹੀ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਦੀ ਸਮਾਂ-ਸਾਰਣੀ ਬਾਰੇ ਐਲਾਨ ਹੋਣ ਦੀ ਉਮੀਦ ਹੈ। ਪੰਜਾਬ ਸਕੂਲ ਗਰਮੀਆਂ ਦੀਆਂ ਛੁੱਟੀਆਂ 20 ਮਈ 2025 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ ਛੁੱਟੀਆਂ 15 ਜੁਲਾਈ 2025 ਤੱਕ ਰਹਿਣ ਦੀ ਉਮੀਦ ਹੈ। ਇਸ ਸਮੇਂ ਦੌਰਾਨ, ਰਾਜ ਭਰ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ ਬੰਦ ਰਹਿਣਗੇ।
Dear Class 10 th and 12 th students
"Congratulations on your excellent results! Your hard work and dedication have truly paid off. Wishing you even greater success and a bright future ahead. Keep aiming high and achieving your dreams!"
♥️♥️♥️♥️♥️♥️♥️♥️
