2 582
订阅者
无数据24 小时
-77 天
-4830 天
帖子存档
*ਜਰੂਰੀ ਨੋਟ*
ਸਮੂਹ ਪ੍ਰਿੰਸਿਪਲ ਸਹਿਬਾਨ ਜੀ ਨੂੰ ਬੇਨਤੀ ਹੈ ਕਿ ਸਕੂਲ ਆਫ ਐਮਿਨੇਸ਼ਨ ਸਕੂਲਾਂ ਵਿੱਚ 9ਵੀਂ ਕਲਾਸ ਵਿੱਚ ਦਾਖਲੇ ਲਈ register ਹੋਏ ਵਿਦਿਆਰਥੀਆਂ ਦੀ ਦਾਖਲਾ ਪ੍ਰੀਖਿਆ ਮਿਤੀ 26-03-2023 ਨੂੰ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਤੱਕ ਹੋਵੇਗੀ।
ਇਸ ਪ੍ਰੀਖਿਆ ਲਈ ਵਿਦਿਆਰਥੀਆਂ ਦੇ ਰੋਲ ਨੰਬਰ/ਐਡਮਿਟ ਕਾਰਡ ਈ ਪੰਜਾਬ ਪੋਰਟਲ ਤੇ ਉਪਲੱਬਧ ਹੋਣਗੇ ਅਤੇ ਮਿਤੀ 26-03-2023 ਨੂੰ ਵਿਦਿਆਰਥੀਆਂ ਨੂੰ ਸਵੇਰੇ 9:00 ਵਜੇ ਪ੍ਰੀਖਿਆ ਕੇਂਦਰ ਵਿਖੇ ਪਹੁੰਚਣ ਦੀ ਹਦਾਇਤ ਕੀਤੀ ਜਾਵੇ।
ਧੰਨਵਾਦ ਸਹਿਤ
Very important click to all
👉 https://instagram.com/all_exam_paper_pseb?igshid=ZDdkNTZiNTM=
