2 582
订阅者
无数据24 小时
-77 天
-4830 天
帖子存档
🥳🥳🥳🥳🥳🥳🥳🥳🥳🥳🥳🥳🥳
👉 @Punjabi_shayariyan 😊
👉 @Punjabi_funny_jokes 😂
👉 @Punjabi_Fact 😳
👉 @I_Love_Status_Point 🥰
👉 @Sacchi_baten 🤗
👉 @PUNJAB_EDUCARE_PSEB 📝
👉 @PSEB_POINT 📚
👉 @ALL_EXAM_PAPER_PSEB 📖
🎉🎉🎉🎉🎉🎉🎉🎉🎉🎉🎉🎉🎉
ਜੇਕਰ ਕਿਸੇ ਨੂੰ ਲੱਗਦਾ ਹੈ ਕਿ ਇਹ ਅਧਿਐਨ ਸਮੱਗਰੀ ਚੈਨਲ ਵਿੱਚ ਹੋਣੀ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਭੇਜ ਸਕਦੇ ਹੋ
👉 @NOBITA_NOBIBOT
ਕਿਸੇ ਦਾ ਭਲਾ ਹੋਜੂ
ਚੈਨਲ ਤੇ ਅਧਿਐਨ ਸਮੱਗਰੀ ਭੇਜਣ ਵਾਲੇ ਦਾ ਨਾਮ ਵੀ ਹੋਵੇਗਾ 🥰
ਸਾਰਿਆਂ ਦਾ ਧੰਨਵਾਦ 😊
ਚੈਨਲ ਮਾਲਕ id
👉 @NOBITA_NOBIBOT
ਸ਼ਬਦ-ਸਫ਼ਰ-129
ਗੁਲਜ਼ਾਰ
'ਗੁਲਜ਼ਾਰ' ਤੋਂ ਭਾਵ 'ਬਾਗ਼, ਫੁਲਵਾੜੀ, ਗੁਲਸ਼ਨ' ਹੈ। ਇਹ 'ਗੁਲ' ਅਤੇ 'ਜ਼ਾਰ' ਤੋਂ ਬਣਿਆ ਹੈ। ਫ਼ਾਰਸੀ 'ਗੁਲ' ਤੋਂ ਭਾਵ 'ਫੁੱਲ' ਅਤੇ 'ਜ਼ਾਰ' ਤੋਂ ਭਾਵ 'ਉਹ ਥਾਂ ਜਿੱਥੇ ਕਿਸੇ ਵਸਤੂ ਦੀ ਬਹੁਤਾਤ ਹੋਵੇ' ਹੈ। ਗੁਲਜ਼ਾਰ ਪੰਜਾਬ ਵਿੱਚ ਮਰਦਾਂ ਦਾ ਨਾਂ ਵੀ ਹੈ।
