2 582
订阅者
无数据24 小时
-77 天
-4830 天
帖子存档
ਪੰਜਾਬ ਪੁਲਿਸ ਸਬ-ਇੰਸਪੈਕਟਰ 560 ਇੰਟੈਲੀਜੈਂਸ ਭਰਤੀ ਵਾਲੇ ਉਮੀਦਵਾਰਾਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਈ-ਮੇਲ ਆਉਣੀ ਸ਼ੁਰੂ ਹੋ ਗਈ ਹੈ।
ਅਸਲੀ ਡਾਕੂਮੈਂਟ ਜਮਾਂ ਕਰਵਾਉਣ ਲਈ 3 ਦਿਨ ਦਾ ਸਮਾਂ ਦਿੱਤਾ ਗਿਆ ਹੈ।
1.ਹਵਾਈ ਏਅਰਪੋਰਟ (ਮੁੰਡੇ ਤੇ ਕੁੜੀਆਂ ਦੋਨਾਂ ਲਈ)
ਕੁੱਲ ਪੋਸਟਾਂ:- 1100
ਯੋਗਤਾ:- ਬਾਰਵੀਂ ਪਾਸ
ਉਮਰ ਹੱਦ:- 18 ਤੋਂ 30ਦੇ
ਆਖ਼ਰੀ ਮਿਤੀ:- 30/05/2023
2. RBI ਬੈਂਕ
ਕੁੱਲ ਪੋਸਟਾਂ:- 300
ਯੋਗਤਾ:- ਗ੍ਰੈਜੂਏਸ਼ਨ (ਬੀ.ਏ)
ਉਮਰ ਹੱਦ:- 21 ਤੋਂ 35
ਆਖ਼ਰੀ ਮਿਤੀ:- 09/06/2023
3. C.TET
ਯੋਗਤਾ:- E.TT,B.ed
ਆਖ਼ਰੀ ਮਿਤੀ:- 25/05/2023
4. CHSL
ਯੋਗਤਾ:- ਬਾਰਵੀਂ ਪਾਸ
ਉਮਰ ਹੱਦ:- 18 ਤੋਂ 32
ਆਖ਼ਰੀ ਮਿਤੀ:- 30/05/2023
04. ਆਰਮੀ,ਨੇਵੀ, ਏਅਰਫੋਰਸ
ਕੁੱਲ ਪੋਸਟਾਂ:- 400
ਯੋਗਤਾ:- ਬਾਰਵੀਂ ਪਾਸ ਜਾਂ ਅਪੀਅਰ
ਉਮਰ ਹੱਦ:- 14 ਤੋਂ 18 (02-01-2005 ਤੋਂ 01-01-2008 )
ਆਖਰੀ ਮਿਤੀ 05/06/2023
