1 918
订阅者
+124 小时
-77 天
-2030 天
帖子存档
1 918
LetterregardinguploadrecastselectionlistandpublicnoticeofETT6635RecruitmentFeb7,2025.pdf
1 918
PublicnoticeregardinguploadrecastselectionlistandofETT6635RecruitmentFeb7,2025.pdf
1 918
*ਸਤਿਕਾਰਯੋਗ ਸਾਥੀਓ।*
*ਈਟੀਟੀ 2364 ਭਰਤੀ ਨੂੰ ਲੈਕੇ ਬਹੁਤ msg ਫੋਨ ਆ ਰਹੇ ਆ। ਸੋ ਸਾਥੀਓ ਕੱਲ live ਦੇ ਮਾਧਿਅਮ ਰਾਹੀਂ ਵੀ ਦਸਿਆ ਗਿਆ ਸੀ ਕਿ ਅੱਗਲੇ ਹਫਤੇ ਤੁਸੀ ਸਾਰੇ ਆਪਣੇ ਆਪਣੇ ਸਕੂਲਾਂ ਵਿੱਚ ਹੋਵੋਗੇ। ਸੋ ਸਾਥੀਓ ਫਿਕਰ ਨਾ ਕਰੋ ਅਸੀ ਅੱਜ ਵੀ ਮੋਹਾਲੀ ਹੀ ਹੈ। ਆਪਣੀ ਭਰਤੀ ਨੂੰ ਲੈਕੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।ਅੱਜ 6 ਜ਼ਿਲਿਆਂ ਦੇ DEO ਸਾਹਿਬਾਨ,dpi Madam, ਸੈਕਟਰੀ ਸਾਹਿਬ, ਤੇ ਹਰ department ਦੇ ਸੈਕਟਰੀ ਸਹਿਬਾਨ ਦੀ ਮੀਟਿੰਗ ਚੱਲ ਰਹੀ ਹੈ। ਜੋਂ ਕਿ ਤਕਰੀਬਨ 4.30 ਵਜੇ ਤੱਕ ਖਤਮ ਹੋਣੀ ਹੈ। ਅੱਗਲਾ ਜੋਂ ਹਫ਼ਤਾ ਸੁਰੂ ਹੋਣਾ ਹੈ ਉਸ ਵਿੱਚ ਅਸੀ ਸਾਰੇ ਸਕੂਲਾਂ ਵਿੱਚ ਮਿਲਾਗੇ। ਕੋਈ ਸਾਥੀ ਮੈਡੀਕਲ ਕਰਵਾਉਂਦਾ ਮਿਲੇਗਾ ਕੋਈ ਸਾਥੀ DEO office ਚ ਮਿਲੇਗਾ ਤੇ ਕੋਈ ਸਾਥੀ ਇਕੋ ਸਕੂਲਾਂ ਵਿੱਚ ਮਿਲੇਗਾ। ਸਭ ਕੁਝ ਪੋਜਿਟਵ ਚੱਲ ਰਿਹਾ ਹੈ ਫਿਕਰ ਨਾ ਕਰੋ। ਆਪਣੀ ਈਟੀਟੀ 2364 ਜੱਥੇਬੰਦੀ ਤੇ ਵਿਸ਼ਵਾਸ ਬਣਾ ਕੇ ਰੱਖੋ।*
*ਧੰਨਵਾਦ*
*ਈਟੀਟੀ 2364 ਜੱਥੇਬੰਦੀ*
*ਹਰਜੀਤ ਬੁਢਲਾਡਾ*
现已上线!2025 年 Telegram 研究 — 年度关键洞察 
