ch
Feedback
Math with Tricks

Math with Tricks

前往频道在 Telegram

All govt job information,and math for all govt job,punjab police PSTET ,Ett 5994,6635,2364, latest update

显示更多
1 920
订阅者
无数据24 小时
-107
-2230
帖子存档
photo content

SSC-GD-Result-2025-List-1 (1) (1).pdf

Adobe Scan 17 Jun 2025.pdf 6635... 6th pay scale

Funds Released under NABARD XXIX of Rs. 2314.19 lakh.pdf

photo content
+1

*Addmission Start 2025* *ETT 😊ETT😊ETT* *D.El.Ed Entrance Exam start* Addmission & Guidance ➡️ *Start form 02-06-2025 ➡️ * Last date 30-06-2025 * DL.Ed (ETT) Course ਕਰਨ ਦੇ ਫਾਇਦੇ* 1. ਇਸ ਦਾ ਫਾਇਦਾ *DL.Ed (ETT)* ਵਿਚ ਵੀ ਨੌਕਰੀ ਪ੍ਰਾਪਤ ਕਰ ਸਕਦੇ ਹੋ *From Fill Documents Required* 1. *10th,12th* 2. *Cast, Adar Card, Snap* 3. *Sing, Email , M. Number*

Date :- 11 June 2025 Venue :- Ludhiana Time :- 10 AM Protest By :- 6635 ETT Union , D.T.F. , 4161 Union
Date :- 11 June 2025 Venue :- Ludhiana Time :- 10 AM Protest By :- 6635 ETT Union , D.T.F. , 4161 Union

5994 not joined.pdf

PSPCL ASSA(CRA 305/24) Admit Cards Out PSPCL ਸਹਾਇਕ ਸਬ ਸਟੇਸ਼ਨ ਅਟੈਂਡੈਂਟ ਐਡਮਿਟ ਕਾਰਡ ਜਾਰੀ ਹੋ ਗਏ ਹਨ। https://www.digialm.com/EForms/configuredHtml/1258/94480/login.html

Ramanpreet singh S.o Shamsher singh Bpeo letter no. 23888 dated 20.03.25 nal pseb nu Certificate bheje gae c Es ett teacher 10th, 12th de certificate pseb valon verify kr k galti nal sade off bhej dite hn J kise block da teacher hai eh ta certificate Bpeo Ropar 2 nal phone number 7087219910 sampark kr lain Eh msg fwd kr deo Kise de certificate us tk puj jange Ropar ਜਿਲ੍ਹੇ ਦੇ ਕਿਸੇ ਵੀ ਟੀਚਰ ਦੇ ਨਹੀਂ ਹਨ ਕਿਰਪਾ ਕਰਕੇ forward kardo

photo content

*PSPCL ਅਪ੍ਰੈਂਟਿਸਸ਼ਿਪ ਲਾਈਨਮੈਨ ਦੀ EXAM Date Out ਪ੍ਰੀਖਿਆ ਮਿਤੀ 19,20 ਅਤੇ 23 ਜੂਨ ਨੂੰ ਕੰਡਕਟ ਕਰਵਾਈ ਜਾਵੇਗੀ*
*PSPCL ਅਪ੍ਰੈਂਟਿਸਸ਼ਿਪ ਲਾਈਨਮੈਨ ਦੀ EXAM Date Out ਪ੍ਰੀਖਿਆ ਮਿਤੀ 19,20 ਅਤੇ 23 ਜੂਨ ਨੂੰ ਕੰਡਕਟ ਕਰਵਾਈ ਜਾਵੇਗੀ*

ਅੱਜ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਉਥੋਂ ਦੇ ਐਮਐਲਏ ਵਿਜੇ ਸਿੰਘਲਾ ਜੀ ਪਹੁੰਚੇ ਸਨ ਔਰ ਉੱਥੇ ਆਪਣੇ ਸਾਥੀ ਅਜੀਤ ਮਾਨਸਾ ਬੈਕਲੋਗ 5994, ਵੱਲੋਂ ਉਹਨਾਂ ਨੂੰ ਮੰਗ ਪੱਤਰ ਦੇਣ ਲਈ ਜਦੋਂ ਮਿਲਿਆ ਗਿਆ ਤਾਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਸ ਚੱਲਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਵੱਲੋਂ ਐਮਐਲਏ ਸਾਹਿਬ ਦਾ ਜਿਹੜਾ ਵਿਰੋਧ ਕੀਤਾ ਗਿਆ ਉਸ ਦੇ ਚਲਦੇ ਆਪਣੇ ਸਾਥੀ ਅਜੀਤ ਮਾਨਸਾ ਜੀ ਨੂੰ ਉਥੋਂ ਦੇ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਅਸੀਂ ਜਿਹੜੇ ਕਮੇਟੀ ਵੱਲੋਂ ਇਹ ਚਤਾਵਨੀ ਦਿੰਨੇ ਆ ਉੱਥੋਂ ਦੇ ਪ੍ਰਸ਼ਾਸਨ ਨੂੰ ਜੇਕਰ ਸਾਥੀ ਸਾਡੇ ਨੂੰ ਜਲਦੀ ਰਿਹਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਜਿਹੜੇ ਨੇ ਇੱਕ ਵੱਡੇ ਹਜੂਮ ਦੇ ਰੂਪ ਵਿੱਚ ਜਿਹੜੇ ਨੇ ਮਾਨਸਾ ਜਿਲ੍ਹੇ ਦੇ ਵਿੱਚ ਅਸੀਂ ਪਹੁੰਚ ਰਹੇ ਹਂ ਔਰ ਮਾਨਸਾ ਕੇਡਰ ਦੇ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਰੇ ਜਣੇ ਇਕੱਠੇ ਹੋਵੋ ਤਾਂ ਜੋ ਆਪਾਂ ਆਪਦੇ ਸਾਥੀ ਨੂੰ ਬਿਨਾਂ ਕਿਸੇ ਸ਼ਰਤ ਤੋਂ ਰਿਹਾ ਕਰਵਾ ਸਕੀਏ