1 915
订阅者
-324 小时
-87 天
-2330 天
帖子存档
1 915
*ਸਾਥੀਓ ਇੱਕ ਵਾਰ ਫੇਰ ਕੱਲ ਈਟੀਟੀ 5994 ਅਤੇ 2364 ਇਕ ਨਵਾਂ ਇਤਿਹਾਸ ਰਚਨ ਜਾ ਰਹੇ ਹਨ ਈਟੀਟੀ 5994 ਨੇ ਹਰ ਵਾਰ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਬਹੁਤ ਭਰਵਾ ਹੁੰਗਾਰਾ ਦਿੱਤਾ ਤੇ ਇਸ ਵਾਰ ਇਹ ਹੁੰਗਾਰਾ ਦੁੱਗਣਾ ਤਿੰਨ ਗੁਣਾ ਹੋਣਾ ਚਾਹੀਦਾ ਹੈ। ਇਹ ਸਰਕਾਰ ਦੀਆਂ ਮਾੜੀਆ ਨੀਤੀਆਂ ਤੋ ਅਸੀ ਭਲੀ ਭਾਂਤ ਜਾਣੂ ਹਾ ਇਹ ਆਪਸ ਵਿਚ ਵੰਡ ਕੇ ਆਪਣੀਆਂ ਭਰਤੀਆ ਨੂੰ ਇਥੇ ਤਕ ਲੈ ਆਇਆ। ਪਰ ਇਹਨਾਂ ਨੂੰ ਇਹ ਨਹੀ ਪਤਾ ਕਿ ਇਹ ਪੰਜਾਬ ਦੇ ਜਾਏ ਨੇ ਇਹ ਕ੍ਰਾਂਤੀ ਲਿਆਉਣਾ ਜਾਂਣਦੇ ਨੇ ਇਹਨਾਂ ਨੇ ਇਨਕਲਾਬ ਪੜ੍ਹਿਆ ਹੈ,ਇਹ ਆਪਣੇ ਹੱਕ ਖੋਣਾ ਜਾਂਣਦੇ ਨੇ,ਕਲ ਇਕੋ ਝੰਡੇ ਥਲੇ ਦੋ ਭਰਤੀਆਂ ਦੇ ਸਾਥੀ ਹੋਣਗੇ ਕਲ ਹਰ ਮਸਲੇ ਦਾ ਹਲ ਕਰਵਾਉਣਾ ਹੈ। ਕਲ ਉਹ ਇਕਠ ਹੋਵੇਗਾ ਜੌ ਇਸ ਸਰਕਾਰ ਨੇ ਸੋਚਿਆ ਨਹੀ ਹੋਣਾ। ਹਰ ਸਾਥੀ ਦਾ ਫਰਜ਼ ਬਣਦਾ ਹੈ ਨਾਲ ਦੇ ਨੂੰ ਕਿਵੇਂ ਮਰਜੀ ਨਾਲ ਲੈਕੇ ਆਉਣਾ। ਅਸੀ ਆਪਣੇ ਵਲੋ ਹਰ ਤਰ੍ਹਾਂ ਨਾਲ ਤਿਆਰ ਹਾ,ਹੁਣ ਸਾਡਾ ਹੋਂਸਲਾ ਤੁਹਾਡੇ ਹੱਥ ਹੈ। ਅਖੀਰ ਇਹ ਹੀ ਕਹਿਣਾ ਚਾਹਾਂਗਾ ਕੱਲ ਆਪਾ ਆਪਣੀ ਕਿਸਮਤ ਆਪ ਲਿਖਣੀ ਹੈ।*
*ਧੰਨਵਾਦ ਸਾਥੀਓ*
*ਆਖਰੀ ਅਪੀਲ ਤੁਹਾਡੇ ਛੋਟੇ ਵੱਡੇ ਭਰਾ ਬੰਟੀ ਕੰਬੋਜ ਵੱਲੋ*
1 915
*ਸੂਰਾ ਸੋ ਪਹਿਚਾਨੀਐ ਜੌ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ*
*ਇਕ ਵਾਰ ਫਿਰ ਕਲ ਈਟੀਟੀ ਦਾ ਇਤਿਹਾਸ ਯਾਦ ਕਰਵਾ ਦੇਣਾ ਇਸ ਜਾਲਮ ਸਰਕਾਰਾਂ ਨੂੰ ਕਲ ਉਹ ਇਕਠ ਕਰਨਾ ਹੈ ਜੌ ਪਹਿਲਾ ਕਦੇ ਇਸ ਸਰਕਾਰ ਨੇ ਨਾ ਦੇਖਿਆ ਹੋਵੇ ਆਖਰੀ ਅਪੀਲ ਹੈ ਤੇ ਆਖਰੀ ਬਾਜੀ ਇਕ ਵਾਰ ਇਹ ਸੋਚ ਕੇ ਆਉ ਕਿ ਆਪਣੇ ਮਾਂ ਬਾਪ ਦੀਆ ਕਿੰਨੀਆ ਉਮੀਦਾਂ ਨੇ ਸਾਡੇ ਨਾਲ ਉਹਨਾਂ ਨੂੰ ਕਿੰਨਾ ਚਾਅ ਹੋਵੇਗਾ ਜਿਸ ਦਿਨ ਨੌਕਰੀ ਮਿਲ ਜਾਵੇਗੀ। ਅਸੀ ਅਪੀਲ ਕਰ ਸਕਦੇ ਆ ਪਰ ਜਦੋਂ ਤਕ ਤੁਹਾਡੇ ਅੰਦਰੋ ਅਵਾਜ਼ ਨਹੀ ਆਉਂਦੀ ਕਿ ਅਸੀਂ ਆਪਣੇ ਹੱਕ ਲੈਕੇ ਆਉਣੇ ਹਨ ਉਦੋਂ ਤਕ ਤੁਸੀ ਘਰਾ ਚੋ ਬਾਹਰ ਨਹੀ ਆ ਸਕਦੇ। ਆਓ ਸਾਰੇ ਰਲ ਕੇ ਏਕੇ ਦਾ ਸਬੂਤ ਦੀਏ ਤੇ ਇਸ ਸਰਕਾਰ ਦੇ ਖਿਲਾਫ ਆਪਣੇ ਹੱਕਾ ਲਈ ਅਵਾਜ਼ ਬੁਲੰਦ ਕਰੀਏ।*
*ਈਟੀਟੀ 5994+2364 ਸਾਂਝਾ ਮੋਰਚਾ ਪੰਜਾਬ*
*ਰਮੇਸ਼ ਅਬੋਹਰ*
1 915
ਫਾਜ਼ਿਲਕਾ ਤੋ ਕਲ ਸੰਗਰੂਰ ਧਰਨੇ ਤੇ ਜਾਣ ਵਾਲੀ ਬੱਸ
ਟਾਈਮ ਸਵੇਰੇ 5:30
ਹੋਟਲ ਬਲੈਸੀਂਗ਼ ਬੈਲ
ਨੇੜੇ ਬਤੀਆਵਾਲਾ ਚੌਂਕ
ਵਾਇਆ ਚੁਵਾੜੇਆਵਾਲੀ
ਅਭੁਨ
ਟਾਹਲੀਵਾਲਾ ਬੋਦਲਾਂ
ਪਕ਼ੀ ਨਹਿਰ
ਅਰਨੀਵਾਲਾ
ਮਲੋਟ
ਕਿਰਾਇਆ - 350
ਆਣ ਜਾਣ ਦਾ
1 915
*https://us06web.zoom.us/j/6359601237?pwd=UTVnZU4yZGNBWDdwanZLR3ZiL0xsZz09*
ਸਾਰੇ ਕੈਡਰ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਜਾਂਦੀ ਹੈ ਜੀ
ਅੱਜ ਮਿਤੀ 02 ਦਸੰਬਰ ਦਿਨ ਸੋਮਵਾਰ ਨੂੰ ਸਪੈਸ਼ਲ ਮੀਟਿੰਗ RB Sir ਦੁਆਰਾ ਇਸ ZOOM ID ਦੇ ਦਿੱਤੇ ਲਿੰਕ ਉਪਰ 04:00 ਵਜੇ ਰੱਖੀ ਗਈ ਹੈ ਜੀ ਜਿਸ ਦਾ Passcode 12345 ਹੈ ਜੀ
ਸਾਰੇ ਸਾਥੀ ਵੱਧ ਤੋਂ ਵੱਧ ਇਸ ਲਿੰਕ ਨੂੰ ਜੁਆਇੰਨ ਕਰਕੇ ਅਗਲੀ ਰਣਨੀਤੀ ਦੀ ਤਿਆਰੀ ਕਰੀਏ
1 915
Kio das sakdha ha ji mera 21 23 section ha
Mera first year vich ek supply ayi si
Second year da result aje ana ha
Par mera tet 2024 qualified ho gaya ha
Ki ih valid ha dsyo
1 915
ਕੱਲ ਫਾਜ਼ਿਲਕਾ ਸ਼ਹਿਰ ਦੀ ਮੀਟਿੰਗ ਸਬੰਧੀ
*Dreams institute academy ਵੱਲੋਂ ਸਮੂਹ 5994+2364 ਕੇਡਰ ਲਈ ਸੁਨੇਹਾ*
ਸਮਾਂ-11ਵਜੇ
ਸਥਾਨ-ਡਰੀਮ ਇੰਸਟੀਟਿਊਟ ਉਪਰਲੀ ਮੰਜਿਲ ਵਿਸ਼ਾਲ ਮੈਗਾਮਾਟ ਫਾਜ਼ਿਲਕਾ
1 915
PSSSB PUBLIC NOTICE REGARDING SUBMISSION OF PREFERENCE OF DEPARTMENTS FOR The ADVERTISEMENT NO. 17/2021 (CLERK), 18/2021 (CLERK IT) AND 19/2021 (CLERK ACCOUNTS) (ONLY FOR QUALIFIED TYPE TEST DATED 17/08/2024)
现已上线!2025 年 Telegram 研究 — 年度关键洞察 
