1 920
订阅者
+124 小时
-77 天
-2030 天
帖子存档
1 918
Ett 5994 ਸਾਥੀਓ 26 ਮਾਰਚ ਨੂੰ ਮੋਹਾਲੀ function ਤੇ ਮੋਹਰ ਲਗਾਉਣ ਜਾ ਰਹੀ ਸਰਕਾਰ ਅੱਜ ਸ਼ਾਮ ਤੱਕ ਨਹੀਂ ਤਾ ਸੋਮਵਾਰ letter jauga, Recieved imformation, ਵਾਹਿਗੁਰੂ ਮੇਹਰ ਕਰੇ ਈਟੀਟੀ 5994 family ਤੇ 🙏🙏
1 918
ਜਿੰਨਾ ਸਾਥੀਆਂ ਦੀ joining ett 2364 ਵਿੱਚ ਹੋ ਚੁੱਕੀ ਜਾ ਜੌ joining letter le ਚੁੱਕੇ ਆ , ਉਹਨਾਂ ਲਈ ਇਕ Telegram ਦਾ link provide ਕਾਰਵਾ ਰਿਹਾ ਜਿੱਥੇ ਤੁਹਾਨੂੰ ਸਕੂਲ਼ related ਹਰ information letter, morning slide,mission samrath ਸਬੰਧੀ ਅਪਡੇਟ ਟਾਈਮ ਤੇ ਮਿਲਦੀ ਰਹੇਗੀ। ਤੁਹਾਡੀ help ਲਈ ਆ
Jion school news Telegram chanel
https://t.me/school_News123
1 918
ਸਾਥੀਓ ਹਾਲੇ ਤੱਕ ਫੰਕਸ਼ਨ ਦੀ ਪੱਕੀ ਤਰੀਕ ਫਾਈਨਲ ਨਹੀਂ ਹੋਈ ਹੈ DPI ਦਫਤਰ ਵੱਲੋਂ
5994 ਦੀ ਪਹਿਲੀ ਲਿਸਟ ਜੋਇਨਿੰਗ ਸਬੰਧੀ ਪਰਮਿਸ਼ਨ ਲਈ ਕੱਲ ਸ਼ਾਮ ਨੂੰ ਐਜੂਕੇਸ਼ਨ ਸੈਕਟਰੀ ਅਤੇ CMO ਦਫਤਰ ਵਿਖੇ ਪ੍ਰਪੋਜਲ ਭੇਜ ਦਿੱਤਾ ਸੀ,ਇਸ ਪ੍ਰਪੋਜਲ ਦੇ ਵਿੱਚ Dpi ਦਫਤਰ ਵੱਲੋਂ 5994 ਦੇ ਭਵਿੱਖੀ ਕੇਸ ਦਾ ਦਾ ਵੇਰਵਾ ਵੀ ਦਿੱਤਾ ਅਤੇ ਜਲਦੀ ਹੀ ਬਿਨਾਂ ਫੰਕਸ਼ਨ ਤੋਂ ਜੁਆਇਨਿੰਗ ਕਰਾਉਣ ਦੀ ਪਰਮਿਸ਼ਨ ਮੰਗੀ ਹੈ। ਉਸ ਸਬੰਧੀ ਡੀਪੀਆਈ ਕੋਲ ਹਜੇ ਤੱਕ ਕੋਈ ਪੁਖਤਾ ਜਵਾਬ ਸੈਕਟਰੀ ਸਾਹਿਬ ਵੱਲੋਂ ਨਹੀਂ ਆਇਆ, *ਬਾਕੀ 26 ਤਰੀਕ ਦੀ ਜੌ ਫੰਕਸ਼ਨ ਦੀ ਤਰੀਕ ਦਾ ਮੈਸੇਜ ਵਾਇਰਲ ਹੋ ਰਿਹਾ ਉਸ ਦਾ ਪੁਸ਼ਟੀ ਡਿਪਾਰਟਮੈਂਟ ਵੀ ਨਹੀਂ ਕਰ ਰਿਹਾ ਹੈ*
ਉਹਨਾਂ ਦਾ ਕਹਿਣਾ ਹਜੇ ਤੱਕ ਸਾਡੇ ਵਲੋ ਕੋਈ ਵੀ ਹਦਾਇਤ DEO ਸਾਹਿਬਾਨਾਂ ਨੂੰ ਨਹੀਂ ਜਾਰੀ ਕੀਤੀ ਹੈ , ਬਸ ਉਹਨਾਂ ਦਾ ਕਹਿਣਾ ਹੈ ਜਿਵੇਂ ਸਾਨੂੰ ਸੈਕਟਰੀ ਸਾਹਿਬ ਵੱਲੋਂ ਰਿਪਲਾਈ ਆਉਂਦਾ ਅਸੀਂ ਤੁਰੰਤ ਪ੍ਰਭਾਵ ਅਧੀਨ 5994 ਦੀ ਪਹਿਲੀ ਲਿਸਟ ਦੀ ਜੁਆਇਨਿੰਗ ਕਰਵਾ ਦਵਾਂਗੇ,ਬਾਕੀ 2-3 ਜਿਲ੍ਹਾ ਦੇ DEO ਦੇ ਨਿਯੁਕਤੀ ਪੱਤਰਾਂ ਤੇ ਦਸਤਖਤ ਹੋਣੇ ਰਹਿੰਦੇ ਸੀ ਜੋ *ਅੱਜ 100% ਮੁਕੰਮਲ ਹੋ ਚੁੱਕਿਆ ਹੈ,*
ਬਾਕੀ ਅਜੇ ਅਸੀਂ ਇੱਥੇ ਬੈਠੇ ਹਾਂ ਮੰਤਰੀ ਸਾਹਿਬ ਅਤੇ ਐਜੂਕੇਸ਼ਨ ਸੈਕਟਰੀ ਸਾਹਿਬ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ *ਬਜਟ ਸੈਸ਼ਨ* ਦੇ ਕਾਰਨ ਉਹਨਾਂ ਨੂੰ ਰਾਬਤਾ ਨਹੀਂ ਹੋ ਪਾ ਰਿਹਾ ਹੈ
*ਬਾਕੀ ਜੋ ਵੀ ਜਾਣਕਾਰੀ ਮਿਲਦੀ ਹੈ ਤੁਹਾਡੇ ਨਾਲ ਸਾਂਝੀ ਕਰਦਾ ਰਹਾਂਗੇ*
ਹੌਸਲਾ ਬਣਾ ਕੇ ਰੱਖੋ, ਜਿੰਨੀ ਕਿ ਜ਼ਰੂਰਤ ਤੁਹਾਨੂੰ ਰੁਜ਼ਗਾਰ ਦੀ ਹੈ ਉਨੀ ਹੀ ਜਰੂਰਤ ਸਾਨੂੰ ਵੀ ਸੋ ਬੇਫਿਕਰ ਰਹੋ, ਇੱਥੇ ਤੱਕ ਪਹੁੰਚੇ ਹਾਂ ਤਾਂ ਅਖੀਰਲੀ ਪੌੜੀ ਵੀ ਪਾਰ ਕਰਾਂਗੇ
*ਵਲੋ: ਈਟੀਟੀ 5994 ਬੇਰੁਜ਼ਗਾਰ ਯੂਨੀਅਨ ਪੰਜਾਬ*
1 918
ਬਿਨਾਂ ਫੰਕਸ਼ਨ ਡਿਪਾਰਟਮੈਂਟ 5994 ਨੂੰ ਜੁਆਇਨ ਕਰਵਾਉਣ ਦੇ ਹੱਕ ਵਿੱਚ ਹੈ, ਸੈਕਟਰੀ ਅਤੇ ਸਿੱਖਿਆ ਮੰਤਰੀ ਸਾਹਬ ਦੀ ਮਨਜ਼ੂਰੀ ਦੀ ਉਡੀਕ ਹੈ, ਡਿਪਾਰਟਮੈਂਟ ਅਨੁਸਾਰ ਕੱਲ ਤੱਕ ਸਾਰੀ ਤਸਵੀਰ ਸਾਫ ਹੋ ਜਾਵੇਗੀ, ਅਸੀਂ ਇੱਥੇ ਹੀ ਹਾਂ, ਸਵੇਰੇ ਮੀਟਿੰਗ ਮੰਤਰੀ ਸਾਹਬ ਤੇ ਸੈਕਟਰੀ ਮੈਮ ਨਾਲ ਕਰਕੇ ਆਪਣੇ ਕੰਮ ਨੂੰ ਪੂਰਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ,
ਈਟੀਟੀ 5994 ਯੂਨੀਅਨ 🙏🙏
1 918
Big Breaking
ਬੱਸਾਂ ਚ ਜਾਂ ਰੇਲਾਂ ਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਧਿਆਨ ਹਿੱਤ,,
ਭਲਕੇ ਪੂਰਾ ਪੰਜਾਬ ਬੰਦ ਹੋਣ ਦੀ ਸੰਭਾਵਨਾ !!!!
ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ਅੱਜ ਕਿਸਾਨਾਂ ਦੀ ਫੜੋ ਫੜਾਈ ਤੇ ਦੋਵੇਂ ਬਾਰਡਰਾਂ ਉੱਪਰ ਪੰਜਾਬ ਸਰਕਾਰ ਦੀ ਕਾਰਵਾਈ ਖ਼ਿਲਾਫ਼ ਭਲਕੇ ਮਿਤੀ 20 ਮਾਰਚ ਨੂੰ ਪੂਰੇ ਪੰਜਾਬ ਬੰਦ ਨੂੰ ਬੰਦ ਕਰਨ ਦੀ ਸੰਭਾਵਨਾ ਹੈ,,,
ਕਿਸਾਨ ਤਕੜਾ ਐਕਸ਼ਨ ਦੇਣ ਦੇ ਮੂਡ ਚ ਹਨ ਜੋ ਖ਼ਬਰ ਸੂਤਰਾਂ ਰਾਹੀਂ ਸਾਨੂੰ ਮਿਲੀ ਹੈ,,
#BhagtaToday
Forword sms
1 918
Big Breaking
ਬੱਸਾਂ ਚ ਜਾਂ ਰੇਲਾਂ ਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਧਿਆਨ ਹਿੱਤ,,
ਭਲਕੇ ਪੂਰਾ ਪੰਜਾਬ ਬੰਦ ਹੋਣ ਦੀ ਸੰਭਾਵਨਾ !!!!
ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ਅੱਜ ਕਿਸਾਨਾਂ ਦੀ ਫੜੋ ਫੜਾਈ ਤੇ ਦੋਵੇਂ ਬਾਰਡਰਾਂ ਉੱਪਰ ਪੰਜਾਬ ਸਰਕਾਰ ਦੀ ਕਾਰਵਾਈ ਖ਼ਿਲਾਫ਼ ਭਲਕੇ ਮਿਤੀ 20 ਮਾਰਚ ਨੂੰ ਪੂਰੇ ਪੰਜਾਬ ਬੰਦ ਨੂੰ ਬੰਦ ਕਰਨ ਦੀ ਸੰਭਾਵਨਾ ਹੈ,,,
ਕਿਸਾਨ ਤਕੜਾ ਐਕਸ਼ਨ ਦੇਣ ਦੇ ਮੂਡ ਚ ਹਨ ਜੋ ਖ਼ਬਰ ਸੂਤਰਾਂ ਰਾਹੀਂ ਸਾਨੂੰ ਮਿਲੀ ਹੈ,,
#BhagtaToday
1 918
ਕੱਲ joining letter ਲੈਣ ਜਾ ਰਹੇ ਸਾਰੇ ਈਟੀਟੀ 2364 ਕੇਡਰ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਨੇ ਬਹੁਤ ਦੇਰੀ ਨਾਲ ਇਹ ਦਿਨ ਦਿੱਤਾ। ਸਵੇਰੇ ਵਾਹਿਗੁਰੂ ਜੀ ਡਾ ਅਸ਼ੀਰਵਾਦ ਲੈ ਕੇ ਆਪਣੀ ਜ਼ਿੰਦਗੀ ਦੀ ਨਵੀ ਸ਼ੁਰੁਆਤ ਕਰਨ ਜਾ ਰਹੇ ਹੋ। ਸੱਚੇ ਮਨ ਨਾਲ ਸਕੂਲਾਂ ਵਿੱਚ ਸੇਵਾਵਾਂ ਕਰਨ ਦੀ ਸ਼ਕਤੀ ਵਾਹਿਗੁਰੂ ਬਖਸ਼ਣ।,📌📌 ਇਸ ਦੇ ਨਾਲ਼ ਆਪਣੇ ਸਾਰੇ doucomt ਜੋ ਮੰਗੇ ਗਏ।complete ਕਰਕੇ ਲੇ ਜਾਇਉ। ਇੱਕ ਵੀਡੀਓ ਦੇ ਮਾਧਿਅਮ ਰਾਹੀਂ ਮੁਬਾਰਕ ਬਾਦ ਦੇਣਾ ਚਾਹੁੰਦਾ ਸੀ। ਪਰ ਕੁਛ ਦਿਨ ਤੋਂ ਤਬੀਅਤ ਸਹੀ ਨਾ ਹੋਣ ਕਾਰਨ ਤੁਹਾਡੇ ਲਈ ਵੀਡੀਓ ਨਹੀਂ ਲੇਕੇ ਆ ਪਾਏ। ਪਰ ਖ਼ਬਰ telegram ਤੇ ਸਮੇ ਸਮੇ ਤੇ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਹਾਂ। ਇੱਕ ਵਾਰ ਫ਼ਿਰ ਤੋਂ ਈਟੀਟੀ 2364 ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ। 🎉🎉🎉🎉💥💥💥
@mathwithtricks123 🙏🙏🙏🙏🙏🙏
1 918
ਅੱਜ 5994 ਦੇ ਲੈਟਰਾਂ ਤੇ ਵੀ ਸਰਕਾਰੀ ਮੋਹਰ ਲੱਗ ਗਈ ਹੈ, ਜਲਦੀ ਹੀ ਆਪਣੀ ਮੰਜ਼ਿਲ ਤੇ ਪਹੁੰਚਾਂਗੇ, ਖੁਸ਼ ਰਹੋ,
🥰💥💥💥
1 918
*ਡੀਪਾਰਟਮੈਂਟ ਵੱਲ ਸਾਰੇ ਪਹਿਲੀਂ ਲਿਸਟ ਵਾਲਿਆਂ ਨੂੰ ਇਕ ਲਿੰਕ ਭੇਜਿਆ ਜਾ ਰਿਹਾ ਤੇ ਐਡ ਵੀ ਕੀਤਾ ਜਾ ਰਿਹਾ ਜਿੰਨਾ ਸਾਥੀਆਂ ਦੇ ਪ੍ਰਾਇਵੇਸੀ ਲੱਗੀ ਉਹ ਹਟਾ ਦਿਓ ਪਲੀਜ਼ ਵੱਲੋਂ ਈਟੀਟੀ 2364 ਯੂਨੀਅਨ 🙏*
1 918
Sathiyon thodi galle di problem hon karke video nahi record kar pa rahe aa ,baki har information telegram group vich tuhade nal sanjhi kar rahe aa
@mathwithtricks123
🙏🙏🙏
1 918
*ਸਾਥੀਓ ਡਿਪਾਰਟਮੈਂਟ ਵਿਖੇ ਅਜੇ ਤੱਕ ਭਰਤੀਆਂ ਨੂੰ ਲੈ ਕੇ ਆਪਸੀ ਮੀਟਿੰਗ ਚੱਲ ਰਹੀ ਹੈ , ਫਿਕਰ ਨਾ ਕਰੋ, ਜਿਸ ਤਰ੍ਹਾਂ ਅੱਜ 2364 ਦਾ ਨਿਯੁਕਤੀ ਸਬੰਧੀ ਪੱਤਰ ਆਇਆ ਹੈ ਉਸੇ ਤਰ੍ਹਾਂ ਜਲਦੀ ਹੀ 5994 ਦੀ ਨਿਯੁਕਤੀ ਨੂੰ ਲੈ ਕੇ ਨੋਟਿਸ ਦੇਖਣ ਨੂੰ ਮਿਲੇਗਾ, ਘਬਰਾਓ ਨਾ, ਡਿਪਾਰਟਮੈਂਟ ਵਿਖੇ ਗੱਲ ਹੋ ਚੁੱਕੀ ਹੈ ਉਹ ਆਪਣੀ ਭਰਤੀ ਨੂੰ ਲੈ ਕੇ ਹੀ ਕੰਮ ਕਰ ਰਹੇ ਹਨ, ਕੱਲ Deo ਸਾਹਿਬਾਨਾ ਦੀ ਆਪਸੀ ਮੀਟਿੰਗ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਊਗਾ ਕਿ 5994 ਦੀ ਨਿਯੁਕਤੀ ਫੰਕਸ਼ਨ ਕਿਸ ਦਿਨ ਹੋਣਾ, ਡਿਪਾਰਟਮੈਂਟ ਨੇ ਇਹੀ ਕਿਹਾ ਇਸ ਮਹੀਨੇ ਵਿੱਚ ਦੋਵੇਂ ਭਰਤੀਆਂ ਦੇ ਕੈਂਡੀਡੇਟ ਸਕੂਲਾਂ ਦੇ ਵਿੱਚ ਹੋਣਗੇ ,ਵਾਹਿਗੁਰੂ ਜੀ ਦੀ ਕਿਰਪਾ ਨਾਲ ਇੱਥੋਂ ਤੱਕ ਪਹੁੰਚੇ ਹਾਂ ਤਾਂ ਆਖਰੀ ਪੜਾਅ ਤੱਕ ਵੀ ਪਹੁੰਚਾਂਗੇ*
*ਵਲੋ: ਈਟੀਟੀ 5994 ਯੂਨੀਅਨ ਪੰਜਾਬ*
1 918
Ek information hor sathiya layi ,Tuesday ja Wednesday da function fix ho jann riha ,so be postive ett 5994 ett2364
现已上线!2025 年 Telegram 研究 — 年度关键洞察 
