1 919
订阅者
无数据24 小时
-107 天
-2230 天
帖子存档
1 920
ਜੇਕਰ ETT 5994 ਬੈਕਲੋਗ ਕੇਡਰ ਵੱਡੀ ਗਿਣਤੀ ਵਿੱਚ ਪੱਕੇ ਧਰਨੇ ਉੱਤੇ ਪਹੁੰਚਦਾ ਹੈ ਤਾਂ ਦਿਨਾਂ ਵਿੱਚ ਨਹੀਂ ਸਗੋਂ ਘੰਟਿਆਂ ਵਿੱਚ ਕੰਮ ਹੁੰਦਾ ਹੈ। ਜੇ ਚਾਹੁੰਦੇ ਹੋ ਵੀ ਸੋਮਵਾਰ ਆਪਣੀਆਂ ਲਿਸਟਾਂ ਜਾਰੀ ਹੋਣ ਬੈਕਲੋਗ ਵਾਲੀਆਂ ਤਾਂ ਕੱਲ ਵੱਡੀ ਤੋਂ ਵੱਡੀ ਗਿਣਤੀ ਵਿੱਚ ਪੱਕੇ ਧਰਨੇ ਉੱਤੇ DPI Office, Mohali ਪਹੁੰਚੋ। 🙏🙏ਬਹੁਤ ਸਮਾਂ ਹੋ ਗਿਆ ਸਰਕਾਰ ਨੂੰ ਸਮਾਂ ਦਿੰਦੇ ਨੂੰ, ਹੁਣ ਸਮੇਂ ਦੀ ਲਗਾਮ ਆਪਣੇ ਹੱਥਾਂ ਵਿੱਚ ਫੜੋ ਕੇਡਰ।
ਵੱਲੋਂ :- ETT 5994 ਬੈਕਲੋਗ ਯੂਨੀਅਨ ਪੰਜਾਬ। 🚩🚩🚩🚩🚩🚩🚩
1 920
Repost from 🙏🙏School News 🙏🙏
SyllabusDELED_CET2025.pdf
Syllabus for C.E.T. (Combined Entrance Test)
For Admission in D.El.Ed. Session 2025-27
1 920
Repost from 🙏🙏School News 🙏🙏
*ਪ੍ਰਾਇਮਰੀ ਦੇ order ਵੀ ਨਾਲ ਹੀ ਆਏ ਨੇ ਜੀ*
ਆਪਣੇ ਪੱਧਰ ਤੇ check ਕਰ ਲਿਆ ਹੈ ਜੀ ।
*Transfer order ਜਾਰੀ
1 920
Repost from 🙏🙏School News 🙏🙏
*ਸਤਿ ਸ਼੍ਰੀ ਆਕਾਲ ਈਟੀਟੀ 6635 ਅਧਿਆਪਕ ਸਾਥੀਓ।*
ਬਹੁਤ ਸਾਰੇ ਅਧਿਆਪਕ ਸਾਥੀਆਂ ਦੇ petitioner ਬਣਨ ਲਈ ਫੋਨ ਆ ਰਹੇ ਸੀ। ਇਸਲਈ ਆਖ਼ਰੀ ਵਾਰ ਨਵੇਂ ਕੇਸ ਦਾ ਲਿੰਕ ਭੇਜ ਰਹੇ ਹਾਂ। ਹੁਣ ਕੋਈ ਸਾਥੀ ਰਹਿ ਨਾ ਜਾਇਓ, ਅਸੀਂ ਬਹੁਤ ਵਾਰ ਬੇਨਤੀ ਕਰ ਚੁੱਕੇ ਆ।
https://docs.google.com/forms/d/e/1FAIpQLSeFF1N5pvTvtqIMwePy7tGXHUnp7rM3B3WYmeG7O_EjVAy2hQ/viewform?usp=header
*⚠️LAST CASE BY ETT 6635 UNION*
Fill Google forms upto 10 September 2025.
Publish date:- 05/09/2025
1 920
*ਬੰਜਰ ਜ਼ਿੰਦਗੀ ਦੇ ਖਾਲੀ ਖੇਤਾਂ ਵਿੱਚ*,
*ਅਧਿਆਪਕ ਉਮੀਦ ਦੇ ਬੀਜ ਬੋ ਜਾਂਦਾ*।
*ਜਿਥੇ ਸੁਪਨੇ ਸੁੱਕੇ ਪੱਤਿਆਂ ਵਾਂਗ ਲੱਗਦੇ*,
*ਉਥੇ ਗਿਆਨ ਦੀਆਂ ਬੂੰਦਾਂ ਵਰਸਾ ਜਾਂਦਾ*।
*ਉਹ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰ ਜਾਂਦਾ*,
*ਹਰੇਕ ਅੰਧਕਾਰ ਨੂੰ ਚਾਨਣ ਵਿੱਚ ਬਦਲ ਜਾਂਦਾ*।
*ਸੱਚੇ ਮਾਇਨੇ ਵਿੱਚ ਮਹਾਨ ਉਹੀ ਹੁੰਦਾ*,
*ਜੋ ਮਿੱਟੀ ਨੂੰ ਹੀਰਾ ਬਣਾ ਜਾਂਦਾ*।
*ਅਧਿਆਪਕ ਦਿਵਾਸ ਤੇ ਮੇਰੇ ਸਾਰੇ ਅਧਿਆਪਕ ਸਾਹਿਬਾਨ ਜੀ ਨੂੰ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ*
1 920
ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ
ਸਾਥੀਓ ਜਿਵੇਂ ਕਿ ਤੁਹਾਨੂੰ ਪਤਾ 5994 ਈ.ਟੀ.ਟੀ ਬੈਕਲਾਗ ਯੂਨੀਅਨ ਪੰਜਾਬ 5994 ਵਿਚਲੇ ਬੈਕਲੋਗ ਨੂੰ ਪੂਰਾ ਕਰਾਉਣ ਦੇ ਸੰਬੰਧ ਵਿੱਚ 25 ਤਰੀਕ ਤੋਂ ਮੁਹਾਲੀ ਵਿਖੇ ਪਹੁੰਚੀ ਹੋਈ ਹੈ ਉੱਥੇ ਪਹੁੰਚਦੇ ਹੀ ਪ੍ਰਸ਼ਾਸਨ ਨੇ ਯੂਨੀਅਨ ਨੂੰ ਇਹ ਭਰੋਸਾ ਦਿੱਤਾ ਕਿ ਤੁਹਾਡਾ ਕੰਮ ਇੱਕ ਦੋ ਦਿਨਾਂ ਵਿੱਚ ਕਰਵਾ ਦਿੱਤਾ ਜਾਵੇਗਾ ਪਰ ਪ੍ਰਸ਼ਾਸਨ ਦੁਆਰਾ ਵੀ ਆਪਣੇ ਮੰਗਾਂ ਦਾ ਹੱਲ ਨਹੀਂ ਹੋਇਆ ਪਰ ਅੱਜ 31 ਅਗਸਤ ਹੋ ਗਈ ਹੈ ਭਾਵ ਹੈ ਕਿ ਆਪਾਂ ਨੂੰ ਅੱਜ ਸੱਤਵਾਂ ਦਿਨ ਹੋ ਚੁੱਕਾ ਪਰ ਅਜੇ ਆਪਣੇ ਪ੍ਰੋਸੈਸ ਦੇ ਵਿੱਚ ਕੋਈ ਹਲਚਲ ਨਹੀਂ ਹੋਈ ਇਸ ਲਈ ਸਾਰੇ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸਾਥੀ ਮੁਹਾਲੀ ਵਿਖੇ ਪਹੁੰਚੋ ਕੱਲ ਸੋਮਵਾਰ ਨੂੰ ਇੱਕ ਸਤੰਬਰ 11 ਵਜੇ ਸੱਤ ਫੇਜ਼ ਦੀਆਂ ਲਾਈਟਾਂ ਵਾਲਾ ਚੌਂਕ ਜਾਮ ਕੀਤਾ ਜਾਵੇਗਾ ਜੇਕਰ ਸਵੇਰੇ 10 ਵਜੇ ਤੱਕ ਆਪਣਾ ਕੋਈ ਲੈਟਰ ਅਫੀਸ਼ਅਲ ਸਾਈਡ ਤੇ ਨਹੀਂ ਪਾਇਆ ਜਾਂਦਾ ਤਾਂ ਸਾਰੇ ਸਾਥੀ ਅੰਬ ਸਾਹਿਬ ਗੁਰਦੁਆਰੇ ਵਿੱਚ ਵੱਧ ਤੋਂ ਵੱਧ ਸਾਥੀ ਪਹੁੰਚੋ ਆਪਣੇ ਹੱਕਾਂ ਦੇ ਲਈ ਅਤੇ ਇਸ ਪ੍ਰੋਟੈਸਟ ਦਾ ਹਿੱਸਾ ਬਣਨ ਲਈ ਐਸੀਬੀਸੀ ਮਹਾ ਪੰਚਾਇਤ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਜੀ ਵੀ ਪਹੁੰਚ ਰਹੇ ਹਨ ਜੇਕਰ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਸਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ
*ਵੱਲੋਂ:- ਈ ਟੀ ਟੀ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ*
*ਸੁਰਿੰਦਰਪਾਲ ਗੁਰਦਾਸਪੁਰ*
*94643-79864*
*ਅਸ਼ੋਕ ਕੁਮਾਰ ਬਾਵਾ*
*95927-62600*
*ਸੁਰਿੰਦਰ ਕੁਮਾਰ ਅਬੋਹਰ*
*80544-52291*
*ਬਲਵਿੰਦਰ ਕਾਕਾ*
*95927-52600*
*ਰਾਜ ਕੁਮਾਰ ਅਬੋਹਰ*
*62806-88686*
*ਮਨਦੀਪ ਕੁਮਾਰ ਫਾਜ਼ਿਲਕਾ*
*97798-36074*
*ਗੁਰਪ੍ਰੀਤ ਸਿੰਘ ਪਟਿਆਲਾ*
*95921-20185*
*ਵਿਸ਼ਾਲ ਕੰਬੋਜ਼*
*99150-41777*
*ਅਜੀਤ ਮਾਨਸਾ*
*70871-71089*
*ਕੁਲਵਿੰਦਰ ਸਾਮਾ ਜਲਾਲਾਬਾਦ*
*94646-03169*
*ਜਸਵਿੰਦਰ ਕੁਮਾਰ ਬੂੰਗੀ*
*99146-53712*
*ਗੁਰਪ੍ਰੀਤ ਬਾਜਵਾ*
*98779-91502*
*ਸਰਬਜੀਤ ਗੁਰੂਹਰਸਹਾਏ*
*95170-88885*
*ਕਰਨ ਕੰਬੋਜ਼*
*95926-77630*
*ਮੀਨੂੰ ਮੈਡਮ*
*97800-37275*
1 920
Repost from 🙏🙏School News 🙏🙏
*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦਾ ਇੱਕ ਵਫ਼ਦ ਸਾਥੀ ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ ਅਤੇ ਮਨਪ੍ਰੀਤ ਸਿੰਘ ਮੋਹਾਲੀ ਰਾਹੀ ਟਰਾਂਸਫਰ ਸੈੱਲ ਦੇ ਸਹਾਇਕ ਡਾਇਰੈਕਟਰ ਨੂੰ ਮਿਲਿਆ ਗਿਆ। ਉਹਨਾਂ ਨੇ ਦੱਸਿਆ ਕਿ ਅੰਤਰ ਜ਼ਿਲ੍ਹਾ ਬਦਲੀਆਂ ਕੱਲ੍ਹ ਤੋਂ ਖੁੱਲ ਜਾਣਗੀਆਂ ਅਤੇ ਦੋ ਦਿਨਾਂ ਦੇ ਅੰਦਰ-ਅੰਦਰ ਅੰਤਰ ਜ਼ਿਲ੍ਹਾ ਬਦਲੀਆਂ ਕਰ ਦਿੱਤੀਆਂ ਜਾਣਗੀਆਂ।*
ਜਾਰੀ ਕਰਤਾ :- *ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ*
现已上线!2025 年 Telegram 研究 — 年度关键洞察 
