ch
Feedback
Math with Tricks

Math with Tricks

前往频道在 Telegram

All govt job information,and math for all govt job,punjab police PSTET ,Ett 5994,6635,2364, latest update

显示更多
1 919
订阅者
无数据24 小时
-107
-2230
帖子存档
Public Notice----------SCERT.pdf

ਈਟੀਟੀ 2364 new Scrutiny
ਈਟੀਟੀ 2364 new Scrutiny

5_6330350837285526102.pdf

5_6327654972213172369.pdf

photo content

photo content

publicnotice_2364_ettcounselling_dated28-1-2026_and_ 29-1-2026_001_copy.pdf

PSTET syllabus 2026.pdf

2364_ettprovisional_selectionlist_waiting849candidate_20_01_2026.pdf

ਸਤਿ ਸ੍ਰੀ ਅਕਾਲ ਜੀ 💐🙏ਨਵੇਂ ਵਰ੍ਹੇ 2026ਦੇ ਪਹਿਲੇ ਤਿਉਹਾਰ ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭਨਾਂ ਨੂੰ ਆਪ ਜੀ ਦੇ ਸਾਰੇ ਪਰਿਵਾਰ ਨੂ
ਸਤਿ ਸ੍ਰੀ ਅਕਾਲ ਜੀ 💐🙏ਨਵੇਂ ਵਰ੍ਹੇ 2026ਦੇ ਪਹਿਲੇ ਤਿਉਹਾਰ ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭਨਾਂ ਨੂੰ ਆਪ ਜੀ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਮੇਹਰਾਂ ਬਣਾਈ ਰੱਖਣ ਤਰੱਕੀਆਂ ਕਰੋ ਹੱਸਦੇ ਵੱਸਦੇ ਰਹੋ🥰🎊

1767600558_Instructions_dt._05.01.26.pdf

👇🏻👇🏻👇🏻👇🏻👇🏻👇🏻👇🏻👇🏻👇🏻👇🏻👇🏻👇🏻👇🏻 *ਈਟੀਟੀ 5994 ਦੇ 157 (Not Joined Data ਤਹਿਤ Selected) ਸਾਥੀ ਅਤੇ ਹੋਰ ਬਾਕੀ ਸਾਰੇ ਹੀ ਭਰਤੀਆਂ ਦੇ Selected ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ🙏* *ਜਿਹੜੇ ਸਾਥੀ ਕੱਲ੍ਹ ਨਿਯੁਕਤੀ ਪੱਤਰ ਪ੍ਰਾਪਤ ਕਰਨ ਜਾ ਰਹੇ ਹਨ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ 💐💐🎉🎉 ਸਾਥੀਆਂ ਦੀ ਲਗਭਗ 3 ਸਾਲਾਂ ਦੀ ਤਪਸਿਆ ਦਾ ਕੱਲ੍ਹ ਨੂੰ ਮੁੱਲ ਪੈਣ ਜਾ ਰਿਹਾ ਹੈ 🌸🌸🎊🎊 ਜਿਸ ਦਾ ਸਾਥੀਆ ਨੂੰ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ।✨✨* 🙇🏻🙏🏻*ਸੱਚੇ ਪਾਤਸ਼ਾਹ ਵਾਹਿਗੂਰੁ ਜੀ ਦੀ ਮੇਹਰ ਨਾਲ਼ ਕਲ੍ਹ ਨੂੰ ਇਹ ਦਿਨ ਦੇਖਣ ਨੂੰ ਮਿਲਣਾ। ਸਾਰਿਆ ਨੂੰ ਬਹੁਤ - ਬਹੁਤ ਵਧਾਈਆਂ✌🏻✌🏻ਤੁਹਾਡੇ ਸਭ ਦੇ ਵਿਸ਼ਵਾਸ ਤੇ ਸਾਥ ਨਾਲ਼ ਲੰਬੇ ਸਮੇਂ ਦੀ ਇਹ ਉਡੀਕ ਕਲ੍ਹ ਨੂੰ ਪੂਰੀ ਹੋਣ ਜਾ ਰਹੀ ਹੈ।*💐🤲🏻 *ਸਾਥੀਆ ਨੂੰ ਸ਼ੁਭਕਾਮਨਾਵਾਂ* 💐 *ਵਾਹਿਗੁਰੂ ਸਭ ਦਾ ਭਲਾ ਕਰੇ*💐💐 *ਨੋਟ* : *1. ਸਾਰੇ ਸਾਥੀ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰੋ* 2. *ਫੰਕਸ਼ਨ ਤੇ ਆਉਣ ਵਾਲੇ ਸਾਥੀ ਆਪਣੇ ਨਾਲ ਕੇਵਲ ਆਪਣੇ ਐਪਲੀਕੇਸ਼ਨ ਫਾਰਮ ਦੀ ਕਾਪੀ ਅਤੇ ਇਕ 🆔 ਪਰੂਫ ਲੈ ਕੇ ਆਉਣਾ ਹੈ ਜੀ* *Best wishes 🤞* *ਧੰਨਵਾਦ ਜੀ*

*🙇🏻🤲🏻ਆਗੈ ਸੁਖੁ ਮੇਰੇ ਮੀਤਾ ॥ ਪਾਛੇ ਆਨਦ ਪ੍ਰਭਿ ਕੀਤਾ ॥💐🙏🏻* *ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ, ਤਰੱਕੀ ਅਤੇ
*🙇🏻🤲🏻ਆਗੈ ਸੁਖੁ ਮੇਰੇ ਮੀਤਾ ॥ ਪਾਛੇ ਆਨਦ ਪ੍ਰਭਿ ਕੀਤਾ ॥💐🙏🏻* *ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ, ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ। ਸਫਲਤਾ ਤੁਹਾਡੀ ਮਿਹਨਤ ਦੀ ਦਾਸੀ ਬਣੇ। ਇਸੇ ਉਮੀਦ ਨਾਲ਼ ਆਪ ਜੀ ਨੂੰ ਨਵੇਂ ਸਾਲ 2026 ਦੀਆਂ ਬਹੁਤ-ਬਹੁਤ ਮੁਬਾਰਕਾਂ। ਨਵੇਂ ਸਾਲ ਵਿੱਚ ਤੁਸੀਂ ਵਧੋ ਫੁੱਲੋ ਅਤੇ ਖੁਸ਼ੀਆਂ ਦੇ ਖੇੜੇ ਮਾਣੋਂ।💐🌹🌸✨🤝🏻* *🌹🌹🌸🌸🤲🏻🤲🏻ਇਸ ਦੇ ਨਾਲ਼ ਹੀ ਆਓ ਆਪਾਂ ਸਾਰੇ ਮਿਲ਼ ਕੇ ਉਸ ਸੱਚੇ ਪਿਤਾ ਵਾਹਿਗੁਰੂ ਜੀ ਅੱਗੇ ਇੱਕ ਅਰਦਾਸ ਕਰੀਏ ਕਿ ਇਹ ਨਵਾਂ ਸਾਲ਼ 2026 ਸਾਡੇ ਬਾਕੀ ਸਾਰੇ ਖੁਸ਼ਕਿਸਮਤ ਸਾਥੀਆਂ ਵਾਂਗੂੰ ਸਾਡੇ 2364 & 5994 ਦੇ BACKLOG ਸਾਥੀਆਂ ਲਈ ਵੀ ਖੁਸ਼ੀਆਂ-ਖੇੜੇ ਤੇ ਨੌਕਰੀਆਂ ਦੇ ਵੱਡੇ ਤੋਹਫ਼ੇ ਲੈ ਕੇ ਆਵੇ। ਨਵਾਂ ਸਾਲ਼ 2026 ਸਾਡੀ 5994 & 2364 ਭਰਤੀ ਦੇ ਰਹਿੰਦੇ ਸਾਰੇ ਹੀ ਸਾਥੀਆਂ ਲਈ ਇੱਕ ਨਵੀਂ ਉਮੀਦ ਤੇ ਵੱਡੀ ਸਫ਼ਲਤਾ ਲੈ ਕੇ ਆਵੇ।🙇🏻🙇🏻💐💐🙏🏻🙏🏻*

photo content

photo content

photo content
+2