ch
Feedback
MSW STUDY

MSW STUDY

前往频道在 Telegram

THIS ACCOUNT IS OFFICIAL OF MSW STUDY FOR JOB

显示更多
3 235
订阅者
-224 小时
-137
-5330
帖子存档
🙏CDP CLASS 8:30 ਸ਼ੁਰੂ ਹੋਵੇਗੀ ਜਲਦੀ ਜੁੜ ਜਾਣਾ ਅੱਜ ਤਿੰਨ ਥਿਓਰੀ ਕਲਾਸਾਂ ਦਾ ਵੀ ਦੱਸਾਂਗੇ ਵੇਰਵਾ 🙏🙏

PSTET 2026 ਵਾਲਿਆਂ ਵਾਸਤੇ ਮਨੋਵਿਗਿਆਨ ਦੀ TOP CLASS ਬਰੂਨਰ ਅਤੇ ਬਡੂਰਾ ਦੀ ਕੰਪਲੀਟ ਥਿਓਰੀ ਅੱਖਾਂ ਮੀਟ ਕੇ ਇੱਕ ਵਾਰੀ ਸੁਣ ਲਓ ਦੋ ਤੋਂ ਤਿੰਨ ਨੰਬਰ ਪੱਕੇ ਪੇਪਰ ਵਿੱਚ ਸਿੱਧੇ ਆਉਂਦੇ ਹਨ 😳💯💪💪

🙏🙏PSTET 2026 ਮਨੋਵਿਗਿਆਨ ਦੀ ਬਹੁਤ ਘੈਂਟ ਕਲਾਸ ਹੋਣ ਵਾਲੀ ਹੈ ਜਿਹਦੇ ਵਿੱਚ ਤੁਹਾਨੂੰ ਇੱਕ ਜਾਂ ਦੋ ਪ੍ਰਸ਼ਨ ਪੇਪਰ ਚ ਪੱਕੇ ਆਉਂਦੇ ਹਨ ਥਿਓਰੀ ਕਲਾਸ ਰਹੇਗੀ ਐਰਕ ਐਰਿਕਸਨ ਦੀ ਬਹੁਤ ਹੀ ਜ਼ਬਰਦਸਤ ਕਲਾਸ ਹੋਵੇਗੀ CDP ਚੋਂ ਆਪਣੇ ਨੰਬਰ ਕਰੋ ਪੱਕੇ 💯💯💪💪

🙏PSTET 1 EVS ਦੀ ਕਲਾਸ ਸ਼ੁਰੂ ਹੋਣ ਵਾਲੀ ਹੈ ਜਲਦੀ ਜਲਦੀ ਸਾਰਿਆਂ ਨੇ ਇਸ ਲਿੰਕ ਨੂੰ ਜੁਆਇਨ ਕਰ ਲਓ🙏🙏🙏

ਐਰਕ ਐਰਿਕਸਨ ਦੀ ਥਿਓਰੀ ਜਿੱਥੋਂ ਇੱਕ ਪ੍ਰਸ਼ਨ ਪੱਕਾ ਆਉਂਦਾ ਹੈ ਅੱਜ ਸ਼ਾਮ 5 ਵਜੇ ਕਲਾਸ ਦੇਖਣਾ ਨਹੀਂ 🙏🙏🙏

🤩PSTET CDP/ ਮਨੋਵਿਗਿਆਨ ਦੀ ਬਹੁਤ ਹੀ ਅਹਿਮ ਕਲਾਸ 💯ਫੱਟੇ ਚੱਕ 💪ਅੱਜ ਪੂਰੇ ਸਾਢੇ ਵਜੇ ਹੀ ਸ਼ੁਰੂ ਹੋਣੀ ਹੈ ਜਲਦੀ ਆ ਜਾਓ ਲੇਟ ਨਹੀਂ ਹੋਵਾਂਗੇ 🙏🙏

ਪੰਜਾਬੀ ਦੀ ਕਲਾਸ ਸ਼ੁਰੂ ਹੋ ਚੁੱਕੀ ਹੈ ਜਲਦੀ ਜੁਆਇਨ ਕਰੋ ਕੀ🙏🙏