3 963
订阅者
无数据24 小时
-127 天
-4930 天
帖子存档
3 963
5-12 Aug ਕਾਂਸਟੇਬਲ ਦਾ ਪੇਪਰ, ਪਟਿਆਲੇ ਦੇ ਨੇੜੇ ਤੇੜੇ ਦੇ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ, ਤੁਹਾਡਾ ਕਿੱਥੇ ਹੋ ਰਿਹਾ ਕੰਮੈਂਟ ਕਰਕੇ ਦੱਸੋ
3 963
ਜਿਨ੍ਹਾਂ ਸਟੂਡੈਂਟਸ ਦੇ ਕਲਰਕ ਅਤੇ ਕਾਂਸਟੇਬਲ ਦੇ ਪੇਪਰ 6 ਅਗਸਤ ਨੂੰ ਇਕੋ ਦਿਨ clash ਹੋ ਰਹੇ ਹੈ. . ਉਹ ਆਪਣੇ ਪੰਜਾਬ ਪੁਲਿਸ ਵਾਲੇ ਪੋਰਟਲ ਤੇ ਜਾਕੇ ਇਹ ਮੈਸਜ ਕਰੋ ਅਤੇ ਨਾਲ ਕਲਰਕ ਦੇ admit ਕਾਰਡ ਦੀ ਫੋਟੋ ਅੱਪਲੋਡ ਕਰ ਦਿਓ
...................
Subject: Request for Exam Date Adjustment - Punjab Police Constable Exam
Dear [Recipient's Name],
I am writing to express my strong objection to the current schedule of the Punjab Police Constable Exam, which is set for August 6, 2023. Unfortunately, this date conflicts with my participation in the PSSSB Clerk Exam.
I kindly request an urgent adjustment of the Punjab Police Constable Exam date to an alternative day, as this overlap prevents me from giving my best effort in both exams. Your understanding and cooperation in resolving this matter would be greatly appreciated.
Thank you for your attention to this pressing issue.
Sincerely,
[Your Name]
[Your Contact Information]
.............
For more such types of updates join us on telegram
https://t.me/binaryinstructor
3 963
SI ਦੇ ਅਗਲੀਆਂ Shifts de Admit Card download ਹੋ ਰਹੇ ਹਨ। Check Your portal.
For more such types of updates join us on telegram
https://t.me/binaryinstructor
3 963
15 ਜੁਲਾਈ SI ਪੇਪਰ ਵਾਸਤੇ 2 ਜਰੂਰੀ ਸੂਚਨਾਵਾਂ
1. Shift-3 8 ਵਜੇ ਖਤਮ ਹੋਵੇਗੀ, ਆਪਣੀ ਓਹਦੇ ਹਿਸਾਬ ਨਾਲ ਵਾਪਿਸ ਆਉਣ ਜਾ ਰੁਕਣ ਦੀ ਤਿਆਰੀ ਪਹਿਲਾ ਹੀ ਕਰਕੇ ਜਾਇਓ |
2. ਪਟਿਆਲਾ ਵਿੱਚ PRTC ਦੀ strike ਚੱਲ ਰਹੀ ਹੈ, Direct ਬੱਸ ਸਰਵਿਸ ਵਿੱਚ ਕੁਝ ਪ੍ਰੇਸ਼ਾਨੀਆਂ ਆ ਰਹੀਆਂ ਹਨ, ਜਾਂ ਤਾਂ ਆਪਣਾ vehicle ਲੈਕੇ ਆਇਓ ਜਾਂ ਆਪਣੇ ਕਿਸੇ ਨੇੜੇ ਦੇ PRTC Employee ਨੂੰ ਫੋਨ ਕਰਕੇ confirm ਕਰ ਲਵੋ, ਉਹ ਜ਼ਿਆਦਾ detail ਵਿੱਚ ਜਾਣਕਾਰੀ ਦੇ ਸਕਦੇ ਹਨ |
For more such type of updates Jo is us on telegram
https://t.me/binaryinstructor
3 963
ਬਹੁਤ ਸਾਰੇ ਸਟੂਡੈਂਟਸ ਦੇ ਮੈਸੇਜ ਆ ਰਹੇ ਆ ਕੇ SI 14-15 ਵਾਲਾ ਪੇਪਰ ਹੋਊਗਾ ਕੇ ਨਾ। ਕਲਰਕ ਦਾ ਪੇਪਰ postpone ਹੋਣ ਤੇ ਲੱਗ ਰਿਹਾ ਸੀ ਕੇ ਇਹ ਪੇਪਰ ਵੀ postpone ਹੋ ਜਾਣਗੇ। ਅਜੇ ਤੱਕ ਕੁਸ਼ ਵੀ official ਨਹੀਂ ਆਇਆ। ਇਸਦਾ ਮਤਲਬ ਪੇਪਰ ਹੋਊਗਾ l ਦੂਜਾ ਸਵਾਲ ਸਟੂਡੈਂਟਸ ਪਟਿਆਲੇ ਦੇ ਹਲਾਤਾਂ ਵਾਰੇ ਪੁੱਛ ਰਹੇ ਹਨ, ਪਟਿਆਲੇ ਵਿੱਚ ਹਾਲਾਤ normal ਹਨ। ਬੱਸਾਂ ਚਲ ਰਹੀਆਂ ਹਨ, ION ਵਾਲੀ ਸਾਈਡ ਵੀ ਪਾਣੀ ਨਹੀਂ ਹੈ।
