ch
Feedback
PUNJAB EDUCATES

PUNJAB EDUCATES

前往频道在 Telegram

For Ads, promotion and queries, contact us : @likusto_bot PSEB STUDY MATERIAL ⬇️⬇️

显示更多
3 649
订阅者
-324 小时
-227
-10630
帖子存档
photo content

photo content

ਕੀ ਸਕੂਲ ਖੁੱਲਣੇ ਚਾਹੀਦੇ ??
Anonymous voting

sticker.webp0.62 KB

photo content

*ਸਤਿ ਸ਼੍ਰੀ ਅਕਾਲ ਜੀ,* *ਤੁਹਾਨੂੰ ਸਭ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਅੱਜ ਤੋਂ ਠੀਕ ਇੱਕ ਸਾਲ ਪਹਿਲਾਂ ਮਿਤੀ 11 ਜੁਲਾਈ 2020 ਨੂੰ ਅਸੀਂ COVID-19 ਦੀ ਔਖੀ ਸਤਿਥੀ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਇੱਕ ਵੱਡੀ ਪਹਿਲਕਦਮੀ ' PUNJAB EDUCARE APP- ਮੇਰਾ ਆਨ-ਲਾਈਨ ਬਸਤਾ' ਦੇ ਰੂਪ ਵਿੱਚ ਸ਼ੁਰੂ ਕੀਤੀ ਸੀ I* *ਸਕੂਲ ਸਿੱਖਿਆ ਵਿਭਾਗ, ਪੰਜਾਬ ਬਹੁਤ ਮਾਣ ਮਹਿਸੂਸ ਕਰਦਾ ਹੈ ਕਿ ਸਾਡੇ ਆਪਣੇ ਅਧਿਆਪਕਾਂ ਦੁਆਰਾ ਤਿਆਰ ਕੀਤੀ ਗਈ ਪੰਜਾਬ ਐਜੂਕੇਅਰ ਐੱਪ ਪੰਜਾਬ ਦੇ ਆਪਣੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ਼-ਨਾਲ਼ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਅਤੇ ਦੇਸ- ਵਿਦੇਸ ਵਿੱਚ ਵੀ ਹਰਮਨ ਪਿਆਰੀ ਬਣੀ ਹੈ ਤੇ ਆਨ-ਲਾਈਨ ਸਿੱਖਿਆ ਵਿੱਚ ਇਸਨੇ ਇੱਕ ਵੱਡੇ ਪਲੇਟਫਾਰਮ ਦੇ ਰੂਪ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ I* *ਮਿਲੀ ਜਾਣਕਾਰੀ ਅਨੁਸਾਰ ਇਸ ਐੱਪ ਨੂੰ 23 ਲੱਖ ਤੋਂ ਵੱਧ ਲੋਕਾਂ ਦੁਆਰਾ ਡਾਊਨਲੋਡ ਕਰਕੇ ਇਸਦਾ ਲਾਭ ਲਿਆ ਜਾ ਰਿਹਾ ਹੈ ਅਤੇ 34 ਕਰੋੜ ਤੋਂ ਵੱਧ ਇਸ ਦੇ ਪੇਜ਼ ਵਿਊਜ਼ ਹਨ I ਏਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੁਆਰਾ ਇਸ ਦਾ ਲਾਭ ਲੈਣਾ ਆਪਣੇ ਆਪ ਵਿੱਚ ਇਹ ਵਿਭਾਗ ਦੇ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਇਸਦਾ ਸਿਹਰਾ ਵੀ ਸਾਡੇ ਸਮੂਹ ਅਧਿਆਪਕਾਂ ਦੇ ਸਿਰ ਜਾਂਦਾ ਹੈ।* *ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਵੀ ਸਾਡੇ ਅਧਿਆਪਕ , ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਵਿਭਾਗ ਦੀ 'PUNJAB EDUCARE APP- ਮੇਰਾ ਆਨ-ਲਾਈਨ ਬਸਤਾ' ਦਾ ਲਾਭ ਲੈ ਕੇ ਨਤੀਜਿਆਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਦੇ ਰਹਿਣਗੇ I* *PUNJAB EDUCARE APP ਦਾ ਅੱਜ ਇੱਕ ਸਾਲ ਪੂਰਾ ਹੋਣ 'ਤੇ ਸਕੂਲ ਸਿੱਖਿਆ ਵਿਭਾਗ ਨਾਲ਼ ਜੁੜੇ ਹਰ ਵਿਅਕਤੀ ਨੂੰ ਫਿਰ ਬਹੁਤ- ਬਹੁਤ ਵਧਾਈਆਂ!!* *ਸ਼ੁਭ ਕਾਮਨਾਵਾਂ!!!* ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ।

ਹੋਰ ਕੋਈ ਸਮੱਸਿਆ ਤਾਂ ਸਾਨੂੰ Message ਕਰੋ

PUNJAB BOARD EDUCATE Students ; ਜੇਕਰ ਤੁਹਾਡੀ Result di file ਜਾਂ link open ਨਹੀਂ ਹੋ ਰਿਹਾ ਤਾਂ ਇਸਨੂੰ Chrome browser ਵਿੱਚ open ਕਰੋ। ਜੇਕਰ ਫਿਰ ਵੀ open ਨਹੀਂ ਹੋ ਰਿਹਾ ਤਾਂ ਇਸਨੂੰ Google sheets ਜਾਂ Microsoft excel ਤੇ open ਕਰੋ google sheets : https://play.google.com/store/apps/details?id=com.google.android.apps.docs.editors.sheets Microsoft excel https://play.google.com/store/apps/details?id=com.microsoft.office.excel ਹੋਰ ਜਾਣਕਾਰੀ YouTube video ਤੇ upload ਕਰ ਦਿੱਤੀ ਗਈ ਹੈ 🙏🙏🙏🙏🙏 Learn Punjab Teach Punjab @ PUNJAB BOARD EDUCATE

Student's must wast this video 👍👆👆👌👌🔥🔥🔥 Like Share Subscribe🙏

Result ਤੇ ਇੱਕ ਵੀਡੀਓ ਬਣਾਇਏ ? 🤔
Anonymous voting

photo content

photo content

PUNJAB EDUCATES - Telegram 频道 @psebupdates 的统计与分析