ch
Feedback

不要被骗子欺骗!Telemetrio 会找到并标记这些频道 👉 如果想查看标记,请订阅 👈

66kv ghattian wali jattan

66kv ghattian wali jattan

前往频道在 Telegram

ਸਪਲਾਈ ਬਾਰੇ ਜਾਣਕਾਰੀ ਦੇਣ ਲਈ

显示更多
3 547
订阅者
无数据24 小时
-17 天
-2130 天
帖子存档
ਘੱਟਿਆ ਵਾਲਾ ਬੋਦਲਾ ਅਤੇ ਅਲਿਆਣਾ ਪਿੰਡ ਦੀ 24 ਘੰਟੇ ਵਾਲੀ ਲਾਈਨ ਵਿੱਚ ਫਾਲਟ ਹੋਣ ਕਾਰਨ ਸੱਪਲਾਈ ਬੰਦ ਹੈ ਇਸ ਕਰਕੇ ਫੀਲਡ ਸਟਾਫ ਨਾਲ ਸੰਪਰਕ ਕੀਤਾ ਜਾਵੇ ਜੀ 👇 70093-01940 ਮਹਿੰਦਰ ਕੁਮਾਰ ਲਾਈਨ ਮੈਨ 94648-12677 ਰਮੇਸ਼ ਕੁਮਾਰ ਜੇ ਈ

ਘੱਟਿਆ ਵਾਲਾ ਬੋਦਲਾ ਅਤੇ ਅਲਿਆਣਾ ਪਿੰਡ ਦੀ 24 ਘੰਟੇ ਵਾਲੀ ਸੱਪਲਾਈ ਪਰਿਮਟ ਹੋਣ ਕਾਰਨ ਬੰਦ ਹੈ ਇਸ ਕਰਕੇ ਸੁਰਿੰਦਰ ਕੁਮਾਰ ਲਾਈਨ ਮੈਨ ਨਾਲ ਸੰਪਰਕ ਕੀਤਾ ਜਾਵੇ ਜੀ 98778-32234

ਘੱਟਿਆ ਵਾਲੀ ਜੱਟਾ ਪਿੰਡ ਦੀ 24 ਘੰਟੇ ਵਾਲੀ ਸੱਪਲਾਈ ਪਰਮਿਟ ਹੋਣ ਕਾਰਨ ਸੱਪਲਾਈ ਬੰਦ ਹੈ ਇਸ ਕਰਕੇ ਸੁਰਿੰਦਰ ਕੁਮਾਰ ਲਾਈਨ ਮੈਨ ਨਾਲ ਸੰਪਰਕ ਕੀਤਾ ਜਾਵੇ 98778-32234

ਘਟਿਆ ਵਾਲੀ ਜੱਟਾਂ ਮੋਟਰਾਂ ਵਾਲਾ ਫੀਡਰ ਫਾਲਟ ਕਰਕੇ ਬੰਦ ਹੈ ਕੇਬਲ ਸੜ ਗਈ ਹੈ ਇਸ ਲਈ ਸਪਲਾਈ ਸ਼ਾਮ ਤੱਕ ਚੱਲਣ ਦੀ ਸੰਭਾਵਨਾ ਹੈ

ਖੇਤਾਂ ਵਾਲੇ ਸਾਰੇ ਫੀਡਰ ਚਾਲੂ ਹਨ ਜੀ

ਘਟਿਆ ਵਾਲੀ ਜੱਟਾਂ ਸ਼ਹਿਰੀ ਫੀਡਰ ਸ਼ਾਮ ਦੇ 6.30 ਵਜੇ ਤੱਕ ਪਾਵਰ ਕੱਟ ਕਰਕੇ ਬੰਦ ਰਹੇਗਾ

ਘਟਿਆ ਵਾਲੀ ਬੋਦਲਾਂ ਅਲਿਆਣਾ ਪਿੰਡ ਦੀ 24 ਘੰਟੇ ਸਪਲਾਈ ਪਾਵਰ ਕੱਟ ਕਰਕੇ ਬੰਦ ਰਹੇਗੀ ਸ਼ਾਮ ਦੇ 6.00 ਵਜੇ ਹ ਤੱਕ

ਘਟਿਆ ਵਾਲੀ ਬੋਦਲਾਂ ਅਲਿਆਣਾ ਪਿੰਡ ਦੀ 24 ਘੰਟੇ ਸਪਲਾਈ ਪਾਵਰ ਕੱਟ ਕਰਕੇ ਬੰਦ ਰਹੇਗੀ ਰਾਤ ਦੇ 7.45, ਵਜੇ ਤੱਕ

ਟਾਹਲੀ ਵਾਲਾ ਏ ਪੀ ਫੀਡਰ ਦੀ ਲਾਈਨ ਵਿੱਚ ਫਾਲਟ ਹੋਣ ਕਾਰਨ ਸੱਪਲਾਈ ਬੰਦ ਹੈ ਇਸ ਕਰਕੇ ਫੀਲਡ ਸਟਾਫ ਨਾਲ ਸੰਪਰਕ ਕੀਤਾ ਜਾਵੇ ਜੀ 98763-71288 ਅਮਰਜੀਤ ਸਿੰਘ ਲਾਈਨ ਮੈਨ

ਘੱਟਿਆ ਵਾਲੀ ਏ ਪੀ ਫੀਡਰ ਦੀ ਲਾਈਨ ਵਿੱਚ ਫਾਲਟ ਹੋਣ ਕਾਰਨ ਸੱਪਲਾਈ ਬੰਦ ਹੈ ਇਸ ਕਰਕੇ ਫੀਲਡ ਸਟਾਫ ਨਾਲ ਸੰਪਰਕ ਕੀਤਾ ਜਾਵੇ ਜੀ 👇 70093-01940 ਮਹਿੰਦਰ ਕੁਮਾਰ ਲਾਈਨ ਮੈਨ 98778-32234 ਸੁਰਿੰਦਰ ਕੁਮਾਰ ਲਾਈਨ ਮੈਨ 94648-12677 ਰਮੇਸ਼ ਕੁਮਾਰ ਜੇ ਈ

ਘਟਿਆ ਵਾਲੀ ਜੱਟਾਂ ਸ਼ਹਿਰੀ ਫੀਡਰ ਤੇ ਘਟਿਆ ਵਾਲੀ ਬੋਦਲਾਂ ਅਲਿਆਣਾ ਪਿੰਡ ਦੀ 24 ਘੰਟੇ ਸਪਲਾਈ ਸ਼ਾਮ ਦੇ 7 ਵਜੇ ਤੱਕ ਬੰਦ ਰਹੇਗੀ ਪਾਵਰ ਕੱਟ ਕਰਕੇ

ਨੁਕੇਰੀਆ ਏ ਪੀ ਫੀਡਰ ਦੀ ਲਾਈਨ ਵਿੱਚ ਫਾਲਟ ਹੋਣ ਕਾਰਨ ਸੱਪਲਾਈ ਬੰਦ ਹੈ ਇਸ ਕਰਕੇ ਫੀਲਡ ਸਟਾਫ ਨਾਲ ਸੰਪਰਕ ਕੀਤਾ ਜਾਵੇ ਜੀ 70093-01940 ਮਹਿੰਦਰ ਕੁਮਾਰ ਲਾਈਨ ਮੈਨ 98778-32234 ਸੁਰਿੰਦਰ ਕੁਮਾਰ ਲਾਈਨ ਮੈਨ 94648-12677 ਰਮੇਸ਼ ਕੁਮਾਰ ਜੇ ਈ

ਖੇਤਾ ਵਾਲੇ ਸਾਰੇ ਫੀਡਰਾ ਦੀ ਸੱਪਲਾਈ ਪਾਵਰ ਕੱਟ ਆਨ ਕਾਰਨ ਬੰਦ ਹੈ 07:30 ਵਜੇ ਤੱਕ

ਸਾਰੀ ਸਪਲਾਈ ਅੱਧੇ ਘੰਟੇ ਵਾਸਤੇ ਬੰਦ ਰਹੇਗੀ

ਨੁ ਕੇਰੀਆ , ਚਾਹਲਾ ਖੇਤਾਂ ਵਾਲੇ ਫੀਡਰ ਫਾਲਟ ਹਨ , ਫ਼ੀਲਡ ਸਟਾਫ਼ ਨਾਲ ਸੰਪਰਕ ਕੀਤਾ ਜਾਵੇ

ਖੇਤਾਂ ਵਾਲੇ ਸਾਰੇ ਫੀਡਰ ਦੀ 8 ਵਜ਼ੇ ਸਪਲਾਈ ਚਲੇਗੀ।

ਸ਼ਾਹਪੁਰਾ ਏ ਪੀ ਅਤੇ ਨੁਕੇਰੀਆਂ ਫੀਡਰ ਦੀ ਲਾਈਨ ਵਿੱਚ ਫਾਲਟ ਹੋਣ ਕਾਰਨ ਸੱਪਲਾਈ ਬੰਦ ਹੈ ਇਸ ਕਰਕੇ ਫੀਲਡ ਸਟਾਫ ਨਾਲ ਸੰਪਰਕ ਕੀਤਾ ਜਾਵੇ ਜੀ 👇 94648-12677 ਸ੍ਰੀ ਰਮੇਸ਼ ਕੁਮਾਰ ਜੇ ਈ 98778-32234 ਸੁਰਿੰਦਰ ਕੁਮਾਰ ਲਾਈਨ ਮੈਨ 70093-01940 ਮਹਿੰਦਰ ਕੁਮਾਰ ਲਾਈਨ ਮੈਨ

ਨੁਕੇਰੀਆਂ,ਚਾਹਲਾ, ਸ਼ਾਹਪੁਰਾ ਖੇਤਾਂ ਵਾਲਾ ਫੀਡਰ ਫਾਲਟ ਹੈ ਫੀਲਡ ਸਟਾਫ਼ ਨਾਲ ਗੱਲ ਕੀਤੀ ਜਾਵੇ

ਸਾਰੇ ਮੋਟਰਾਂ ਵਾਲ਼ੇ ਫੀਡਰ ਪਾਵਰ ਕੱਟ ਕਰਕੇ 7.30 ਵਜੇ ਚੱਲਣਗੇ

ਨੁਕੇਰੀਆ ਮੋਟਰਾਂ ਵਾਲਾ ਫੀਡਰ ਫਾਲਟ ਕਰਕੇ ਬੰਦ ਹੈ ਇਸ ਲਈ ਰਾਤ ਨੂੰ ਨਹੀਂ ਚਲੇਗਾ