ar
Feedback

لا تقع ضحية للمخادعين! تيليمتريو يكتشف ويُميّز هذه القنوات 👉 إذا كنت تريد رؤية العلامة، اشترك

STUDY 📚 POINT ( PSEB )

STUDY 📚 POINT ( PSEB )

الذهاب إلى القناة على Telegram

Punjab Board (PSEB) All study material available on this channel Join our Telegram Channel to get access all Study Material Class 5th to 12th

إظهار المزيد
3 109
المشتركون
لا توجد بيانات24 ساعات
-317 أيام
-16330 أيام
أرشيف المشاركات
photo content

ਪੰਜਾਬ ਦੇ ਸਕੂਲਾਂ 'ਚ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ ਗਰਮੀਆਂ ਦੀਆਂ ਛੁੱਟੀਆਂ ! ਮਈ ਮਹੀਨਾ ਸ਼ੁਰੂ ਹੋਣ 'ਚ ਅਜੇ ਦੋ ਦਿਨ ਬਾਕੀ ਹਨ ਪਰ ਗਰਮੀ ਨੇ ਆਪਣੇ ਪੂਰੇ ਜੋਬਨ 'ਤੇ ਆ ਕੇ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਤਾਪਮਾਨ 42 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ ਤੇ ਗਰਮੀ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਨੂੰ ਭੁਗਤਣੀ ਪੈ ਰਹੀ ਹੈ, ਜਿਨ੍ਹਾਂ ਨੂੰ ਰੋਜ਼ਾਨਾ ਤੇਜ਼ ਗਰਮੀ 'ਚ ਸਕੂਲ ਜਾਣਾ ਅਤੇ ਆਉਣਾ ਪੈ ਰਿਹਾ । 41 ਡਿਗਰੀ ਸੈਲਸੀਅਸ ਦੀ ਕੜਾਕੇ ਦੀ ਗਰਮੀ ਵਿਚ ਜਦੋਂ ਬੱਚੇ ਛੁੱਟੀ ਦੇ ਸਮੇਂ ਘਰ ਪਹੁੰਚ ਰਹੇ ਹਨ ਤਾਂ ਉਨ੍ਹਾਂ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਪਸੀਜ ਜਾਂਦਾ ਹੈ। ਮਾਪਿਆਂ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਤੁਰੰਤ ਐਲਾਨੀਆਂ ਜਾਣ। ਕਈ ਮਾਪਿਆਂ ਨੇ ਸੁਝਾਅ ਦਿੱਤਾ ਹੈ ਕਿ ਜੇਕਰ ਤੁਰੰਤ ਛੁੱਟੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਸਕੂਲਾਂ ਦਾ ਸਮਾਂ ਬਦਲਿਆ ਜਾਵੇ ਅਤੇ ਸਕੂਲ ਸਵੇਰੇ ਜਲਦੀ ਖੋਲ੍ਹੇ ਜਾਣ ਅਤੇ ਜਲਦੀ ਬੰਦ ਕੀਤੇ ਜਾਣ ਤਾਂ ਜੋ ਬੱਚੇ ਕੜਕਦੀ ਧੁੱਪ ਅਤੇ ਗਰਮੀ ਤੋਂ ਬਚ ਸਕਣ। ਪਿਛਲਾ ਤਜਰਬਾ : 21 ਮਈ ਤੋਂ ਸ਼ੁਰੂ ਹੋਈਆਂ ਸੀ ਛੁੱਟੀਆਂ ਗਰਮੀ ਦੀ ਤੀਬਰਤਾ ਨੂੰ ਦੇਖਦੇ ਪਿਛਲੇ ਸਾਲ ਪੰਜਾਬ ਸਰਕਾਰ ਨੇ ਸਕੂਲਾਂ ਵਿਚ 21 ਮਈ ਤੋਂ ਹੀ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਸੀ, ਜਦੋਂ ਕਿ ਆਮ ਤੌਰ 'ਤੇ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ 1 ਤੋਂ 30 ਜੂਨ ਤੱਕ ਸ਼ੁਰੂ ਹੁੰਦੀਆਂ ਸਨ। ਇਸ ਸਾਲ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਮਾਪਿਆਂ ਨੂੰ ਆਸ ਹੈ ਕਿ ਇਸ ਵਾਰ ਵੀ ਜਲਦੀ ਹੀ ਕੋਈ ਫੈਸਲਾ ਹੋ ਜਾਵੇਗਾ।

ਬਹੁਤ ਹੀ ਧਿਆਨ ਦੇਣ ਯੋਗ 👆
ਬਹੁਤ ਹੀ ਧਿਆਨ ਦੇਣ ਯੋਗ 👆

🙂
+1
🙂

Biomonthly syallbus 11th & 12th 2025-26

2025-26 biomonthly distribution.pdf

10th Waliyo Tuhde vicho jina bacheya de 10th board Exam cho 90+ aaye ta Dr. Hargovind Di scholarship jarur apply kriyo Tuhnu 2 year scholarship mildi hai ....yeah khalo ki +1,+2 da sara karcha tuhda nikal jna ohde cho.... benefit rahega tuhdi aage study ly Te result tuhda April last week yeah May first week tk aan de chance ne

😳
😳

*ਪੰਜਾਬ ਸਰਕਾਰ*  *# ਜਨਮ ਦਿਵਸ  ਸ਼੍ਰੀ ਗੂਰੂ ਨਾਭਾ ਦਾਸ ਜੀ* *8-4-2025 ਦੀ ਛੁੱਟੀ ਹੈ।*

biomonthly.pdf5.01 MB

2025-26 bio monthly distribution.pdf

Regarding SOE entrance exam of SOE 10th class section.pdf

PSEB CLASS 8TH BOARD EXAMS 2025 RESULT OUT!! Link to check ✅ https://punjab-8th-result.indiaresults.com/pb/pseb/class-8th-exam-result-2025/mquery.htm

MERIT LIST

TOPPERS LIST
TOPPERS LIST

PSEB CLASS 8TH BOARD EXAMS 2025 RESULT OUT!! Link to check ✅
PSEB CLASS 8TH BOARD EXAMS 2025 RESULT OUT!! Link to check ✅

ਗਰਮੀਆਂ ਦਾ ਟਾਈਮ ਟੇਬਲ *01 ਅਪੈ੍ਲ,2025 ਤੋਂ 30 ਸਤੰਬਰ,2025 ਤੱਕ* *ਪ੍ਰਾਰਥਨਾ 8.00am to 2.00pm* *ਪੀਰੀਅਡ* ਸਮਾਂ ਸਵੇਰ ਦੀ ਸਭਾ 08.00-08.20am 1 08.20-09.00am 2 09.00-09.40am 3 09.40-10.20am 4 10.20-11.00am 5 11.00-11.40am ਅੱਧੀ ਛੂੱਟੀ 11.40am-12.00pm 6 12.00-12.40pm 7 12.40-01.20pm 8 01.20-2.00pm

ਗਰਮੀਆਂ ਦਾ ਟਾਈਮ ਟੇਬਲ *01 ਅਪੈ੍ਲ,2025 ਤੋਂ 30 ਸਤੰਬਰ,2025 ਤੱਕ* *ਪ੍ਰਾਰਥਨਾ 8.00am to 2.00pm* *ਪੀਰੀਅਡ* ਸਮਾਂ ਸਵੇਰ ਦੀ ਸਭਾ 08.00-08.20am 1 08.20-09.00am 2 09.00-09.40am 3 09.40-10.20am 4 10.20-11.00am 5 11.00-11.40am ਅੱਧੀ ਛੂੱਟੀ 11.40am-12.00pm 6 12.00-12.40pm 7 12.40-01.20pm 8 01.20-2.00pm

*ਇੱਕ ਅਪ੍ਰੈਲ ਤੋਂ ਨਵੇਂ ਵਿਦਿਅਕ ਸੈਸ਼ਨ (2025-26) ਸ਼ੁਰੂਆਤ ਹੋ ਰਹੀ ਹੈ ਵਾਹਿਗੁਰੂ ਆਪ ਸਭ ਨੂੰ ਤਰੱਕੀਆਂ ਬਖਸ਼ਿਸ਼ ਕਰਨ , ਸਕੂਲ ਵਿੱਚ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਕਾਇਮ ਰਖੀਏ, ਬਾਬਾ ਨਾਨਕ ਵਿਦਿਆਰਥੀਆਂ ਨੂੰ ਤੰਦਰੁਸਤੀ ਬਖਸ਼ਣ, ਆਪਣੇ ਕਿੱਤੇ ਪ੍ਰਤੀ ਵਫ਼ਾਦਾਰ ਅਤੇ ਸਮਰਪਿਤ ਰਹੀਏ, ਅਸੀਂ ਸਭ ਕਿਸਮਤ ਵਾਲੇ ਹਾਂ ‌ਕਿ ਅਧਿਆਪਕ ਵਜੋਂ ਨੌਕਰੀ ਕਰ ਰਹੇ ਹਾਂ ਅਧਿਆਪਕ ਵਰਗ ਨੂੰ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਹੈ ਆਪਣਾ ਫਰਜ਼ ਸਮਝਦੇ ਹੋਏ ਰਲ ਮਿਲ ਕੇ ਮਿਹਨਤ ਕਰਕੇ ਆਪਣੇ ਸਕੂਲ ਨੂੰ ਵਧੀਆ ਬਣਾਈਏ ਤੇ ਬੱਚਿਆਂ ਦੇ ਭਵਿੱਖ ਵਿੱਚ ਨੂੰ ਸਵਾਰਨ ਵਿਚ ਸਰਵ ਪੱਖੀ ਯੋਗਦਾਨ ਪਾਈਏ , ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ,ਆਪ ਸਭ ਨੂੰ ਇੱਕ ਵਾਰ ਫਿਰ ਨਵੇਂ ਸੈਸ਼ਨ ਦੇ ਸ਼ੁਰੂਆਤ ਤੇ ਸ਼ੁਭ ਕਾਮਨਾਵਾਂ,‌ ਖੁਸ਼ ਰਹੋ ਜੀ ਆਬਾਦ ਰਹੋ ਜੀ ਹੱਸਦੇ ਰਹੋ ਵਸਦੇ ਰਹੋ*🙏🏼🙏🏼🙏🏼🌷💐

Mega PTM 29th March
Mega PTM 29th March