ar
Feedback

لا تقع ضحية للمخادعين! تيليمتريو يكتشف ويُميّز هذه القنوات 👉 إذا كنت تريد رؤية العلامة، اشترك

Basic Computer Knowledge

Basic Computer Knowledge

الذهاب إلى القناة على Telegram

🖥Internet 🖥Memory 🖥Operating Systems 🖥CPU 🖥Computer networks 🖥Cybersecurity 🖥Fundamental of hardware 🖥Software 🖥Computer components 🖥Hard disk 🖥Microsoft Office 🖥Motherboard 🖥Programming 🖥Storage 🖥Troubleshooting 🖥Websites 🖥Word processor

إظهار المزيد
2 582
المشتركون
لا توجد بيانات24 ساعات
-77 أيام
-4830 أيام
أرشيف المشاركات
#ਤਾਜ਼ਾ_ਅਪਡੇਟ ਕੜਾਕੇ ਦੀ ਠੰਡ ਤੋਂ ਫੌਰੀ ਰਾਹਤ🌻 🔴ਪਹਾੜੀ ਖੇਤਰਾਂ ਤੋਂ ਗੁਜਰਦੇ ਪੱਛਮੀ ਸਿਸਟਮਾਂ ਕਾਰਨ ਅਗਲੇ 5-7 ਦਿਨ ਪੰਜਾਬ ਚ' ਟੁੱਟਵੀਂ ਬੱਦਲਵਾਈ ਗੁਜਰਦੀ ਰਹੇਗੀ, ਇਹਨੀਂ ਦਿਨੀਂ ਕੁਝ ਖੇਤਰਾਂ ਚ' ਧੁੰਦ ਤੋਂ ਥੋੜੀ ਰਾਹਤ ਮਿਲ ਸਕਦੀ ਆ, ਬੇਸ਼ੱਕ ਥੋੜੇ ਖੇਤਰਾਂ ਚ' ਧੁੰਦ ਦੀ ਆਉਣੀ-ਜਾਣੀ ਬਣੀ ਰਹੇਗੀ ਪਰ ਅਸਮਾਨ ਚ' ਬੱਦਲਾਂ ਦੀ ਆਵਾਜ਼ਾਈ ਕਾਰਨ ਧੁੰਦ ਜਿਆਦਾ ਟਾਈਮ ਨੀ ਟਿਕ ਸਕੇਗੀ। ਅਗਲੇ 3 ਦਿਨ ਉੱਚਾਈ ਵਾਲੇ ਪਹਾੜੀ ਖੇਤਰਾਂ ਚ' ਚੰਗੀ ਬਰਫ਼ਵਾਰੀ ਦੀ ਸੰਭਾਵਣਾ ਹੈ ਜਦਕਿ ਪੰਜਾਬ ਚ' 1-2 ਵਾਰ ਕਿਤੇ-ਕਿਤੇ ਕਿਨਮਿਣ ਦੀ ਆਸ ਰਹੇਗੀ। 🌦#ਫੌਰੀ_ਰਾਹਤ ਲੰਬੇ ਵਕਫੇ ਬਾਅਦ 12-13 ਜਨਵਰੀ ਲੋਹੜੀ ਤੇ ਇੱਕ ਵਧੀਆ ਪੱਛਮੀ ਸਿਸਟਮ ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਤੱਕ ਭਾਰੀ ਬਰਫ਼ਵਾਰੀ ਨੂੰ ਅੰਜ਼ਾਮ ਦੇਵੇਗਾ, ਇਸ ਦੌਰਾਨ ਸ਼ਿਮਲੇ ਵੀ ਸ਼ੀਜਣ ਦੀ ਪਹਿਲੀ ਬਰਫ਼ਵਾਰੀ ਹੋਵੇਗੀ। ਪੰਜਾਬ ਚ' ਵੀ 12-13 ਜਨਵਰੀ ਨੂੰ ਕੁਝ ਖੇਤਰਾਂ ਚ' ਹਲਕੀਆਂ ਫੁਹਾਰਾਂ ਦੀ ਉਮੀਦ ਰਹੇਗੀ। 🔺️ਪਿਛਲੇ ਕਈ ਦਿਨਾਂ ਤੋਂ ਮੌਸਮ ਬਿਲਕੁਲ ਬੰਦ ਬਣਿਆ ਹੋਇਆ ਹੈ, ਜਿਸ ਕਾਰਨ ਫੈਕਟਰੀਆਂ, ਵਹੀਕਲਾਂ, ਦੇ ਪ੍ਰਦੂਸ਼ਣ ਅਤੇ ਕਣਕਾਂ ਤੇ ਹੋ ਰਹੀਆਂ ਸਪ੍ਰੇਹਾਂ ਨਾਲ ਹਵਾ ਦੀ ਗੁਣਵੱਤਾ ਬਹੁਤ ਖਰਾਬ ਚੱਲ ਰਹੀ ਹੈ, ਮੌਜੂਦਾ ਦਿਨਾਂ ਚ' ਅਸੀਂ ਧੁੰਦ ਨਹੀਂ ਬਲਕਿ ਜ਼ਹਿਰੀਲੀ ਹਵਾ ਚ' ਸਾਂਹ ਲੈਣ ਲਈ ਮਜ਼ਬੂਰ ਹਾਂ, ਨਤੀਜੇ ਵਜੋਂ ਇਹਨਾਂ ਦਿਨਾਂ ਚ' ਬਹੁਤੇ ਲੋਕ ਸਾਂਹ, ਖੰਗ, ਜੁਖ਼ਾਮ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਚੋਂ ਗੁਜ਼ਰ ਰਹੇ ਹਨ, ਸੋ ਸਵੇਰੇ-ਸ਼ਾਮ ਸੈਰ ਕਰਨ ਤੋਂ ਬਚੋ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ ਜੀ। ਮੌਸਮ ਪੰਜਾਬ ਦਾ 7 ਜਨਵਰੀ 2023 6:22PM

photo content

photo content

1. Sh. Bhagwant.pdf

photo content

photo content

Approvalofmedicalbillsofemployees05_01_2023.pdf

photo content

Appointmentlettersto4161MasterCadrecandidates06_01_2022.pdf

*ਫਰਵਰੀ ਦੇ ਪਹਿਲੇ ਹਫਤੇ ਬਦਲੀਆਂ ਦਾ ਪੋਰਟਲ ਖੁਲੇਗਾ ਤੇ ਆਨਲਾਈਨ ਹੋਇਆਂ ਬਦਲੀਆਂ ਅਪ੍ਰੈਲ ਵਿਚ ਲਾਗੂ ਹੋਣਗੀਆਂ*

Employment News - English.pdf

Employment News - Hindi.pdf

photo content

photo content

photo content

photo content

photo content

photo content

photo content

photo content