Math with Tricks
الذهاب إلى القناة على Telegram
All govt job information,and math for all govt job,punjab police PSTET ,Ett 5994,6635,2364, latest update
إظهار المزيد1 915
المشتركون
-324 ساعات
-107 أيام
-2830 أيام
أرشيف المشاركات
1 915
Repost from 🙏🙏School News 🙏🙏
Audio from Lovely
Telegram
https://t.me/school_News123
ਜ਼ਰੂਰੀ ਸੂਚਨਾ ਈਟੀਟੀ 6635 transfer portal related PlZ share to all ett 6635
1 915
ਅਧਿਆਪਕ ਦਿਵਸ ਦੀਆਂ ਸਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜ਼ਲਦ ਆਪਣੇ ਸੁਪਨੇ ਪੂਰੇ ਕਰਨਗੇ , ਜਿਨ੍ਹਾਂ ਲਈ ਆਪਾਂ ਸੰਘਰਸ਼ ਕਰਦੇ ਆ ਰਹੇ ਹਾ।
Happy teachers day all of you
1 915
*ਈਟੀਟੀ 6635 ਅਧਿਆਪਕ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ*🙏🏻
ਸਾਥੀਓ ਅੱਜ ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਦੇ ਵਫਦ ਸੂਬਾ ਪ੍ਰਧਾਨ ਦੀਪਕ ਕੰਬੋਜ਼, ਸ਼ਲਿੰਦਰ ਕੰਬੋਜ਼, ਸੁਮਿਤ ਕੰਬੋਜ਼,ਸੰਦੀਪ ਕੰਬੋਜ਼, ਅਵਤਾਰ ਸਿੰਘ ਖੋਖਰ ਵੱਲੌ ਮਾਣਯੋਗ ਡੀਪੀਆਈ (ਐ.ਸਿ.) ਨੂੰ 6635 ਅਧਿਆਪਕਾਂ ਦੀ ਬਦਲੀ ਸਬੰਧੀ ਮਿਲਿਆ ਗਿਆ। ਸਾਥੀਓ ਟਰਾਂਸਫਰ ਸਬੰਧੀ 6635 ਦੇ ਸਪੈਸ਼ਲ ਚਾਂਸ ਦੀ ਮਨਜੂਰੀ ਮਿਲ ਗਈ ਹੈ ਅਤੇ ਅੱਜ ਸ਼ਾਮ ਤੱਕ ਆਪਣਾ ਪੱਤਰ ਆਉਣ ਦੀ ਪੂਰੀ ਸੰਭਾਵਨਾ ਹੈ।
*ਜਾਰੀ ਕਰਤਾ:- ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ*
1 915
ਜੋਂ ਅਧਿਆਪਕ ਸਾਥੀ ਨੇ ਸਕੂਲ ਬਚਿਆ ਨੂੰ morning slide jarur karvaya karo।
ਬਾਕੀ ਕੋਈ ਵੀ ਦੇਖ ਸਕਦਾ ਬਹੁਤ ਵਧੀਆ ।knowlage ਵਾਲੀ ਹੁੰਦੀ ।🙏🙏
متاح الآن! بحث تيليغرام 2025 — أهم رؤى العام 
