Math with Tricks
الذهاب إلى القناة على Telegram
All govt job information,and math for all govt job,punjab police PSTET ,Ett 5994,6635,2364, latest update
إظهار المزيد1 920
المشتركون
-224 ساعات
-107 أيام
-2230 أيام
أرشيف المشاركات
1 920
+1
ਸਤਿਕਾਰਯੋਗ ਅਧਿਆਪਕ 🙏🙏, ਸਾਥੀਓ ਕੱਲ ਮਿਤੀ 23-06-2026 ਨੂੰ 5994 (502) Fresh ਪੋਸਟਾਂ ਦੀ ਸਟੇਸ਼ਨ ਅਲਾਟਮੈਂਟ ਦੇ ਸੰਬੰਧ ਵਿੱਚ DPI ਮੈਡਮ ਜੀ ਨਾਲ ਮੀਟਿੰਗ ਕੀਤੀ ਗਈ ਸੀ, DPI ਮੈਡਮ ਜੀ ਵੱਲੋਂ ਕੱਲ ਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਗਿਆ ਸੀ, ਕਿ ਤੁਹਾਡੀ ਅਲੋਟਮੈਂਟ ਅੱਜ ਕਰ ਦਿੱਤੀ ਜਾਵੇਗੀ, ਪਰ ਕੁੱਝ ਤਕਨੀਕੀ ਸਮੱਸਿਆ ਕਾਰਨ ਕੱਲ ਸਟੇਸ਼ਨ ਅਲੋਟਮੈਂਟ ਨਹੀਂ ਹੋ ਸਕੀ,ਪਰ ਅੱਜ ਮੁੜ ਇੱਕ ਵਾਰੀ ਫਿਰ DPI ਦੇ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਉਹਨਾਂ ਵੱਲੋਂ ਕਿਹਾ ਗਿਆ ਅੱਜ ਮਿਤੀ 24-06-2026 ਨੂੰ ਸਟੇਸ਼ਨ ਅਲੋਟਮੈਂਟ ਕਰ ਦਿੱਤੀ ਜਾਵੇਗੀ, ਤੁਸੀਂ ਆਪਣੇ ਸਟੇਸ਼ਨ ਆਪਣੀ ਆਈਡੀ ਤੇ ਜਾ ਕੇ ਦੇਖ ਸਕਦੇ ਹੋ🎉🎉💯💯✅✅, ਧੰਨਵਾਦ ਜੀ 👍👍 ਅਨਿਲ ਅਬੋਹਰ 7009184009
ਜਸਵਿੰਦਰ ਕੰਬੋਜ 9914653712
1 920
*Urgent Regarding Transfers*
*ਸਮੂਹ ਸਰਕਾਰੀ ਸਕੂਲਾਂ ਦੇ ਮੁਖੀ ਸਾਹਿਬਾਨ ਕਿਰਪਾ ਕਰਕੇ ਨੋਟ ਕਰਨ*
ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਬਦਲੀਆਂ ਲਈ ਪੋਰਟਲ ਖੁੱਲਿਆ ਹੋਇਆ ਹੈ ਇਸ ਸਬੰਧੀ ਬਹੁਤ ਅਧਿਆਪਕਾਂ ਬਹੁਤ ਅਧਿਆਪਕਾਂ ਦੇ ਅਕਾਊਂਟ ਵਿੱਚ ਡਾਟਾ ਮਿਸ ਮੈਚ ਦੀ ਆਪਸ਼ਨ ਆਓਨ ਕਰਕੇ ਸਟੇਸ਼ਨ ਚੋਇਸ ਸ਼ੋ ਨਹੀਂ ਹੋ ਰਹੀ।
ਇਸ ਸਬੰਧੀ ਸਪਸ਼ਟ ਕੀਤਾ ਜਾਂਦਾ ਹੈ ਕਿ ਅੱਜ ਮਿਤੀ 15 ਜੂਨ 2026 ਮੁੱਖ ਦਫਤਰ ਨਾਲ ਹੋਈ ਵੀ ਸੀ ਮੀਟਿੰਗ ਅਨੁਸਾਰ ਸ਼ਾਮ 5 ਵਜੇ ਤੱਕ ਇਹ ਡਾਟਾ ਅਪਡੇਟ ਕਰਨ ਲਈ ਖੋਲਿਆ ਜਾਵੇਗਾ।
ਇਸ ਸਬੰਧੀ ਆਪਣੇ ਸਕੂਲ ਦੇ ਸਾਰੇ ਸਟਾਫ ਨੂੰ ਨੋਟ ਕਰਵਾਇਆ ਜਾਵੇ ਕਿ ਜੇਕਰ ਕਿਸੇ ਦਾ ਮਿਸ ਮੈਚ ਆਇਆ ਹੈ ਤਾਂ ਉਹ ਆਪਣੇ ਡਾਟੇ ਨੂੰ ਅੱਜ ਸ਼ਾਮ 5 ਵਜੇ ਤੱਕ ਠੀਕ ਕਰ ਸਕਦਾ ਹੈ ਅਤੇ ਇਹ ਵੀ DDO ਵੱਲੋਂ ਅਪਰੂਵ ਵੀ ਅੱਜ ਹੀ 5 ਵਜੇ ਤੱਕ ਕੀਤਾ ਜਾਣਾ ਹੈ।
ਇਸ ਨੂੰ ਅਤੀ ਜਰੂਰੀ ਸਮਝਿਆ ਜਾਵੇ
1 920
ਸਮੂਹ ਬੀ.ਪੀ.ਈ.ਓਜ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡਾਇਰੈਕਟਰ ਐਜੂਕੇਸ਼ਨ ਜੀ ਨਾਲ ਸਮੂਹ ਜਿਲਿਆਂ ਦੀ ਮੀਟਿੰਗ ਦੌਰਾਨ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਵਲੋਂ ਅੱਜ ਬਾਅਦ ਦੁਪਹਿਰ 12 ਵਜੇ ਤੋਂ 5 ਸ਼ਾਮ ਵਜੇ ਬਦਲੀਆਂ ਸਬੰਧੀ ਪੋਰਟਲ ਖੋਲਿਆ ਜਾ ਰਿਹਾ ਹੈ ਇੱਸ ਦੌਰਾਨ ਰਿਜੈਕਟੇਡ ਬਦਲੀਆ ਦਾ ਡਾਟਾ ਬਦਲੀਆ ਦੀ ਪਾਲਿਸੀ ਅਧੀਨ ਰੀ- ਏਗਜ਼ੈਮਨ ਕੀਤਾ ਜਾਵੇ ਅਤੇ ਟੀਚਰਜ ਵੀ ਆਪਣਾ ਪ੍ਰਸਨਲ ਡਾਟਾ ਚੈੱਕ ਕਰ ਲੈਣ ਤਾਂ ਜੋ ਮਿਸਮੈਚ ਨਾ ਹੋਵੇ
1 920
ਜਿਹੜੇ ਅਧਿਆਪਕਾਂ ਦਾ ਟ੍ਰਾਂਸਫਰ ਲਈ data mismatch ਹੈ ਉਹਨਾਂ ਲਈ ਪੋਰਟਲ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ ਰਿਹਾ ਹੈ। ਇਸ ਸਬੰਧੀ ਸਮੂਹ ਅਧਿਆਪਕਾਂ ਨੂੰ ਨੋਟ ਕਰਵਾ ਦਿੱਤਾ ਜਾਵੇ।
متاح الآن! بحث تيليغرام 2025 — أهم رؤى العام 
