Doorstep Education Point
الذهاب إلى القناة على Telegram
Teaching Exams & Govt Job ਤੋਂ related ਸਾਰੇ Updates ਪ੍ਰਾਪਤ ਕਰਨ ਲਈ ਆਪਣਾ Telegram Channel join ਕਰੋ। Subscribe to our YouTube Channel👇 https://www.youtube.com/@DoorstepEducationPoint
إظهار المزيد7 649
المشتركون
+424 ساعات
+387 أيام
+2830 أيام
أرشيف المشاركات
📢 Punjab Lecturer 2026 – Scrutiny Performa PDF
🔗 Scrutiny Performa PDF Link:
https://drive.google.com/file/d/1wdVqyE4QRG6SHN_hi2p3YY41zbUh8C1z/view?usp=drive_link
📌 ਸਾਰੇ ਉਮੀਦਵਾਰ PDF Download ਕਰਕੇ ਆਪਣੇ Documents ਤਿਆਰ ਰੱਖਣ।
📚 Doorstep Education Point
📢 MP School Education Department: 20,000 नई भर्तियों की घोषणा! मुख्यमंत्री डॉ. मोहन यादव ने स्कूल शिक्षा विभाग में 20,000 पदों पर नई भर्ती की घोषणा की।
🔹 प्रदेश में 200 नए सांदीपनि विद्यालय और जनजातीय क्षेत्रों में 200 नए विद्यालय भवन बनाए जाएंगे।
Repost from Doorstep Education Point
📢 ਵਟਸਐਪ ਚੈਨਲ ਨਾਲ ਜੁੜੋ!
ਲੈਕਚਰਾਰ ਭਰਤੀ, ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ, ਪ੍ਰੀਖਿਆਵਾਂ, ਉੱਤਰ ਕੁੰਜੀਆਂ (Answer Keys), ਨਤੀਜੇ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਸਾਡੇ ਵਟਸਐਪ ਚੈਨਲ ਨਾਲ ਜੁੜੋ। 👇
🔗 https://whatsapp.com/channel/0029VaBAbDk5fM5QSz5tww1C
✅ ਸਭ ਤੋਂ ਤੇਜ਼ ਅਪਡੇਟਾਂ
✅ ਸਰਕਾਰੀ ਨੋਟਿਸ
✅ ਭਰਤੀ ਸੰਬੰਧੀ ਜਾਣਕਾਰੀ
✅ ਪ੍ਰੀਖਿਆ ਅਤੇ ਨਤੀਜਿਆਂ ਦੀਆਂ ਖ਼ਬਰਾਂ
Join now and stay updated with every important notification! 📲🚀
📢 HTET 2026: आवेदन प्रक्रिया जल्द शुरू होने की उम्मीद - हरियाणा विद्यालय शिक्षा बोर्ड (BSEH) ने HTET 2026 की तैयारियां शुरू कर दी हैं।
📝 Application Form: नवंबर के पहले सप्ताह तक आवेदन शुरू होने की उम्मीद
📅 Expected Exam Date: दिसंबर 2026
👥 Expected Candidates: 3 लाख+
🏫 Exam Centres: पूरे हरियाणा में 400–450 केंद्र बनाए जाएंगे।
ਰਾਵਣ ਸਿਰਫ਼ ਹੰਕਾਰ ਦਾ ਹੀ ਨਹੀਂ, ਸਗੋਂ ਅਥਾਹ ਗਿਆਨ, ਵਿਦਵਤਾ ਅਤੇ ਸ਼ਕਤੀ ਦਾ ਵੀ ਪ੍ਰਤੀਕ ਸੀ। 🔥📚
ਉਸ ਕੋਲ ਸਭ ਕੁਝ ਸੀ, ਪਰ ਇੱਕ ਹੰਕਾਰ ਨੇ ਉਸ ਦੇ ਪੂਰੇ ਸਾਮਰਾਜ ਦਾ ਅੰਤ ਕਰ ਦਿੱਤਾ। 🙏
ਦੁਸਹਿਰਾ ਸਾਨੂੰ ਸਿਖਾਉਂਦਾ ਹੈ ਕਿ ਗਿਆਨ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਪਰ ਹੰਕਾਰ ਹਮੇਸ਼ਾ ਵਿਨਾਸ਼ ਦਾ ਕਾਰਨ ਬਣਦਾ ਹੈ। ਬੁਰਾਈ ਉੱਤੇ ਨੇਕੀ ਦੀ ਜਿੱਤ ਹੀ ਵਿਜੇਦਸ਼ਮੀ ਦਾ ਅਸਲ ਸੰਦੇਸ਼ ਹੈ। 🚩
ਆਪ ਸਭ ਨੂੰ ਵਿਜੇਦਸ਼ਮੀ ਅਤੇ ਦੁਸਹਿਰਾ ਦੀਆਂ ਲੱਖ-ਲੱਖ ਵਧਾਈਆਂ! ❤️🙏
ਜੈ ਸ਼੍ਰੀ ਰਾਮ! 🚩
💔 ਅਸੀਂ ਵੋਟਾਂ ਸਿਰਫ਼ ਸਰਕਾਰ ਬਦਲਣ ਲਈ ਨਹੀਂ, ਆਪਣਾ ਭਵਿੱਖ ਬਦਲਣ ਲਈ ਪਾਈਆਂ ਸਨ।
ਕਿਸਾਨਾਂ ਨੇ ਉਮੀਦ ਨਾਲ, ਬੇਰੁਜ਼ਗਾਰਾਂ ਨੇ ਰੁਜ਼ਗਾਰ ਦੀ ਆਸ ਨਾਲ ਅਤੇ ਮੁਲਾਜ਼ਮਾਂ ਨੇ ਬਦਲਾਅ ਦੇ ਵਿਸ਼ਵਾਸ ਨਾਲ ਵੋਟ ਪਾਈ ਸੀ।
ਪਰ ਅੱਜ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਭਰਤੀਆਂ ਕਿੱਥੇ ਹਨ? ਨਾ ਮਾਸਟਰ ਕਾਡਰ, ਨਾ ਪ੍ਰਾਇਮਰੀ ਕਾਡਰ, ਅਤੇ ਨਾ ਹੀ ਅਸਿਸਟੈਂਟ ਪ੍ਰੋਫੈਸਰ ਦੀਆਂ ਨਵੀਆਂ ਅਸਾਮੀਆਂ!
ਸਭ ਤੋਂ ਵੱਡਾ ਦੁੱਖ ਇਹ ਨਹੀਂ ਕਿ ਉਮੀਦਾਂ ਪੂਰੀਆਂ ਨਹੀਂ ਹੋਈਆਂ, ਦੁੱਖ ਇਹ ਹੈ ਕਿ ਜਿਨ੍ਹਾਂ ਉਮੀਦਾਂ ਨਾਲ ਵੋਟ ਪਾਈ ਸੀ, ਅੱਜ ਉਹੀ ਉਮੀਦਾਂ ਟੁੱਟਦੀਆਂ ਨਜ਼ਰ ਆ ਰਹੀਆਂ ਹਨ।
ਸਰਕਾਰਾਂ ਬਦਲਣ ਦਾ ਅਸਲ ਮਤਲਬ ਉਦੋਂ ਹੈ, ਜਦੋਂ ਨੌਜਵਾਨਾਂ ਦੀ ਜ਼ਿੰਦਗੀ ਬਦਲੇ।
ਨੌਜਵਾਨਾਂ ਨੂੰ ਭਾਸ਼ਣ ਨਹੀਂ, ਰੁਜ਼ਗਾਰ ਚਾਹੀਦਾ ਹੈ। ਵਾਅਦੇ ਨਹੀਂ, ਨਿਯੁਕਤੀ ਪੱਤਰ ਚਾਹੀਦੇ ਹਨ! 💔
📢 ਜ਼ਰੂਰੀ ਸੂਚਨਾ: D.El.Ed. CET 2026-28
D.El.Ed. ਸੈਸ਼ਨ 2026-28 ਦੀ ਦਾਖਲਾ ਪ੍ਰੀਖਿਆ (Common Entrance Test – CET) ਸਬੰਧੀ ਜਨਤਕ ਨੋਟਿਸ 21 ਅਕਤੂਬਰ 2026 ਨੂੰ ਹੇਠ ਲਿਖੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ:
📰 The Tribune (English)
📰 ਰੋਜ਼ਾਨਾ ਸਪੋਕਸਮੈਨ (ਪੰਜਾਬੀ)
📰 ਦੈਨਿਕ ਜਾਗਰਣ (ਹਿੰਦੀ)
Doorstep Education Point
