cookie

نحن نستخدم ملفات تعريف الارتباط لتحسين تجربة التصفح الخاصة بك. بالنقر على "قبول الكل"، أنت توافق على استخدام ملفات تعريف الارتباط.

avatar

Si/ IT /HC/GD ,PUNJAB POLICE

Target 2021

إظهار المزيد
لم يتم تحديد البلدلم يتم تحديد اللغةالفئة غير محددة
مشاركات الإعلانات
322
المشتركون
لا توجد بيانات24 ساعات
لا توجد بيانات7 أيام
لا توجد بيانات30 أيام

جاري تحميل البيانات...

معدل نمو المشترك

جاري تحميل البيانات...

ਯੁੱਗ ਬਦਲ ਗਿਆ ਦਾ ਲੇਖਕ ਕੌਣ ਹੈ ? (ਪਟਵਾਰੀ ਪਰੀਖਿਆ 2016)Anonymous voting
  • ਮੋਹਨ ਸਿੰਘ ਸੀਤਲ
  • ਕਰਤਾਰ ਸਿੰਘ ਦੁੱਗਲ
  • ਗੁਰਦਿਆਲ ਸਿੰਘ
  • ਸੁਰਜੀਤ ਹਾਂਸ
0 votes
ਹੜੱਪਾ ਸ਼ਹਿਰ ਕਿਸ ਨਦੀ ਦੇ ਕੰਢੇ ਹੈ ? (ਪੰਜਾਬ ਪਟਵਾਰੀ 2016)Anonymous voting
  • ਸਤਲੁਜ
  • ਰਾਵੀ
  • ਬਿਆਸ
  • ਜਿਹਲਮ
0 votes
Match List I with List II (Naib Tehsildar Exam 2022) List I (Sikh Misals) List II (Misal Leaders) A. Bhangi Misal 1. Nawab Kapur Singh B. Kanhaiya Misal 2. Hari Singh C. Faizalpuria Misal 3. Gulab Singh D. Dallewalia Misal 4. Jai SinghAnonymous voting
  • A-4,B-2,C-1,D-3
  • A-1,B-3,C-2,D-4
  • A-2,B-4,C-1,D-3
  • A-2,B-1,C-3,D-4
0 votes
ਨਾਵਲ 'ਕਥਾ ਕਹੋ ਉਰਵਸ਼ੀ' ਲਈ ਸਰਸਵਤੀ ਸਨਮਾਨ ਹੇਠ ਲਿਖਿਆਂ ਵਿੱਚੋ ਕਿਸ ਨੇ ਪ੍ਰਾਪਤ ਕੀਤਾ ?Anonymous voting
  • ਸ਼ਿਵ ਕੁਮਾਰ ਬਟਾਲਵੀ
  • ਸੁਰਜੀਤ ਪਾਤਰ
  • ਦਲੀਪ ਕੌਰ ਟਿਵਾਣਾ
  • ਜਸਵੰਤ ਸਿੰਘ ਕੰਵਲ
0 votes
ਨੌਜਵਾਨ ਭਾਰਤ ਸਭਾ ਦਾ ਗਠਨ ਸ. ਭਗਤ ਸਿੰਘ ਦਵਾਰਾ ਕਿਸ ਸਾਲ ਵਿੱਚ ਕੀਤਾ ਗਿਆ ਸੀ ? (Punjab Police Sub Inspector Exam 2021)Anonymous voting
  • 1926
  • 1922
  • 1924
  • 1928
0 votes
ਰਾਸ਼ਟਰਮੰਡਲ ਸੰਸਦ ਦੇ ਕਾਰਜਕਾਰੀ ਮੰਚ ਦੇ ਚੇਅਰਮੈਨ ਵਜੋਂ ਚੁਣਿਆ ਗਿਆ ਪਹਿਲਾ ਏਸ਼ੀਆਈ ਕੌਣ ਸੀ ?Anonymous voting
  • ਡਾ: ਬਲਰਾਮ ਜਾਖੜ
  • ਗੁਰਬਚਨ ਸਿੰਘ ਟੌਹੜਾ
  • ਹਰਚੰਦ ਸਿੰਘ ਲੌਂਗੋਵਾਲ
  • ਬੇਅੰਤ ਸਿੰਘ
0 votes
ਪੰਜਾਬ ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਸਥਾਪਨਾ ਕਦੋਂ ਹੋਈ ?Anonymous voting
  • 1970
  • 1925
  • 1922
  • 1924
0 votes
"ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧੁ ਜਗਿ ਚਾਨਣੁ ਹੋਆ," ਇਹ ਸ਼ਬਦ ਕਿਸਨੇ ਕਹੇ ?Anonymous voting
  • ਗੁਰੂ ਨਾਨਕ ਦੇਵ ਜੀ
  • ਬਾਬਾ ਫਰੀਦ
  • ਭਾਈ ਮਰਦਾਨਾ
  • ਭਾਈ ਗੁਰਦਾਸ
0 votes
ਹੇਠ ਲਿਖਿਆ ਵਿੱਚੋ ਅੰਜੂਮਨ-ਏ-ਮੋਹਸੀਬਨ-ਏ-ਵਤਨ ਨਾਲ ਸੰਬੰਧਿਤ ਹੈ ?Anonymous voting
  • ਭਾਈ ਪਰਮਾਨੰਦ
  • ਸਰਦਾਰ ਅਜੀਤ ਸਿੰਘ
  • ਖਿਜ਼ਰ ਹਿਆਤ ਖਾਨ
  • ਇਹਨਾਂ ਵਿੱਚੋਂ ਕੋਈ ਵੀ ਨਹੀਂ
0 votes
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕਿਸ ਸਹਿਰ ਦੀ ਸਥਾਪਨਾ ਕੀਤੀ ਗਈ ਸੀ ?Anonymous voting
  • ਤਰਨਤਾਰਨ
  • ਖੰਡੂਰ ਸਾਹਿਬ
  • ਕਰਤਾਰਪੁਰ ( ਜਲੰਧਰ)
  • ਕਰਤਾਰਪੁਰ (ਪਾਕਿਸਤਾਨ)
0 votes