PUNJAB EDUCATES
الذهاب إلى القناة على Telegram
For Ads, promotion and queries, contact us : @likusto_bot PSEB STUDY MATERIAL ⬇️⬇️
إظهار المزيد3 366
المشتركون
لا توجد بيانات24 ساعات
-177 أيام
-5530 أيام
أرشيف المشاركات
3 366
ICSE, ISC Results 2021 : ਕੱਲ੍ਹ ਐਲਾਨੇ ਜਾਣਗੇ 10ਵੀਂ ਤੇ 12ਵੀਂ ਦੇ ਨਤੀਜੇ, CISCE ਨੇ ਜਾਰੀ ਕੀਤੀ ਨਤੀਜੇ ਦੀ ਤਰੀਕ ਤੇ ਸਮਾਂ
ਨਵੀਂ ਦਿੱਲੀ, ਆਨਲਾਈਨ ਡੈਸਕ : ICSE, ISC Results 2021 : ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਨੇ ਆਈਸੀਐੱਸਈ ਰਿਜ਼ਲਟ 2021 ਜਾਂ ਆਈਐੱਸਸੀ ਰਿਜ਼ਲਟ 2021 ਦੀ ਤਰੀਕ ਤੇ ਸਮੇਂ ਦਾ ਐਲਾਨ ਕਰ ਦਿੱਤਾ ਹੈ। ਕੌਂਸਲ ਵੱਲੋਂ ਅੱਜ 23 ਜੁਲਾਈ ਨੂੰ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਵਿਦਿਅਕ ਵਰ੍ਹੇ 2020-21 ਦੌਰਾਨ ਸੰਬੰਧਤ ਸਕੂਲਾਂ 'ਚ ਆਈਸੀਐੱਸਈ (10ਵੀਂ ਜਮਾਤ) ਤੇ ਆਈਐੱਸਸੀ (12ਵੀਂ ਜਮਾਤ) ਦੇ ਵਿਦਿਆਰਥੀਆਂ ਦੇ ਨਤੀਜੇ ਤੇ ਸਕੋਰ ਕਾਰਡ ਕੱਲ੍ਹ 24 ਜੁਲਾਈ 2021 ਨੂੰ ਦੁਪਹਿਰੇ 3 ਵਜੇ ਐਲਾਨੇ ਜਾਣਗੇ। ਨਾਲ ਹੀ ਕੌਂਸਲ ਦੇ ਨੋਟਿਸ ਅਨੁਸਾਰ ਅਧਿਕਾਰਤ ਰੂਪ 'ਚ ਐਲਾਨ ਤੋਂ ਬਾਅਦ ਵਿਦਿਆਰਥੀ ਆਪਣਾ ਆਈਸੀਐੱਸਈ ਰਿਜ਼ਲਟ 2021 ਜਾਂ ਆਈਐੱਸਸੀ ਰਿਜ਼ਲਟ 2021 ਨੂੰ ਸੀਆਈਐੱਸਸੀਈ ਦੀ ਅਧਿਕਾਰਤ ਵੈੱਬਸਾਈਟ cisce.org 'ਤੇ ਜਾਂ ਰਿਜ਼ਲਟ ਪੋਰਟਲ results.cisce.org 'ਤੇ ਐਕਟਿਵ ਕੀਤੇ ਜਾਣ ਵਾਲੇ ਲਿੰਕ ਰਾਹੀਂ ਚੈੱਕ ਕਰ ਸਕਣਗੇ।
▶️ਇਨ੍ਹਾਂ ਸਟੈੱਪ 'ਚ ਕਰੋ ਰਿਜ਼ਲਟ ਚੈੱਕ
CISCE ਦੇ ਨੋਟਿਸ ਅਨੁਸਾਰ, ਵਿਦਿਆਰਥੀ ਆਪਣਾ ਆਈਸੀਐੱਸਈ ਰਿਜ਼ਲਟ 2021 ਜਾਂ ਆਈਐੱਸਸੀ ਰਿਜ਼ਲਟ 2021 ਚੈੱਕ ਕਰਨ ਲਈ ਕੌਂਸਲ ਦੀ ਵੈੱਬਸਾਈਟ 'ਤੇ ਵਿਜ਼ਿਟ ਕਰਨ ਤੋਂ ਬਾਅਦ ਰਿਜ਼ਲਟ 2021 ਦੇ ਲਿੰਕ 'ਤੇ ਕਲਿੱਕ ਕਰਨ। ਇਸ ਤੋਂ ਬਾਅਦ ਨਵੇਂ ਪੇਜ 'ਤੇ ਆਈਸੀਐੱਸਈ ਜਾਂ ਆਈਐੱਸਸੀ ਨੂੰ ਚੋਣ ਕੋਰਸ ਸੈਕਸ਼ਨ 'ਚ ਕਰੋ ਤੇ ਫਿਰ ਆਪਣੀ ਯੂਨੀਕ ਆਈਡੀ, ਇੰਡੈਕਸ ਨੰਬਰ ਤੇ ਸਕ੍ਰੀਨ 'ਤੇ ਦਿੱਤੇ ਗਏ ਕੈਪਚਾ ਕੋਡ ਨੂੰ ਭਰੋ। ਇਸ ਤੋਂ ਬਾਅਦ ਵਿਦਿਆਰਥੀ ਆਪਣਾ ਸੀਆਈਐੱਸਸੀਈ 10ਵੀਂ ਰਿਜ਼ਲਟ 2021 ਜਾਂ ਸੀਆਈਐੱਸਸੀਈ 12ਵੀਂ ਰਿਜ਼ਲਟ 2021 ਤੇ ਸਕੋਰ ਕਾਰਡ ਸਕ੍ਰੀਨ 'ਤੇ ਦੇਖ ਸਕਣਗੇ। ਵਿਦਿਆਰਥੀਆਂ ਨੂੰ ਇਸ ਦਾ ਪ੍ਰਿੰਟ ਲੈਣ ਤੋਂ ਬਾਅਦ ਸਾਫਟ ਕਾਪੀ ਵੀ ਸੇਵ ਕਰ ਲੈਣੀ ਚਾਹੀਦੀ ਹੈ।
@ PUNJAB BOARD EDUCATE23 يوليو 2021, 06:44
3 366
Watch "PSEB CBSE BOARD EXAM RESULTS NEW UPADATE 2021🔥🔥" on YouTube
https://youtu.be/brhJppXt5aY
23 يوليو 2021, 02:07
20 أغسطس 2021, ~03:20
3 366
New Syllabus (2021-22) For all classes .
Download your syllabus ⬇️⬇️(for 1st to 12th)
http://www.pseb.ac.in/Syllabus-2021-22.html
@ PUNJAB BOARD EDUCATE
22 يوليو 2021, 12:14
