ar
Feedback

لا تقع ضحية للمخادعين! تيليمتريو يكتشف ويُميّز هذه القنوات 👉 إذا كنت تريد رؤية العلامة، اشترك

PUNJAB EDUCATES

PUNJAB EDUCATES

الذهاب إلى القناة على Telegram

For Ads, promotion and queries, contact us : @likusto_bot PSEB STUDY MATERIAL ⬇️⬇️

إظهار المزيد
3 384
المشتركون
-124 ساعات
-127 أيام
-5130 أيام
أرشيف المشاركات
photo content

photo content
+1

💢💢💢💢💢💢💢💢 *NAS Quiz For Officers/School Heads/Teachers* *ਮਿਤੀ 01/09/2021* *NAS quiz has been prepared for all of us.This is purely voluntarily . Moreover, the head office will not be able to see any record of the marks obtained by anyone. Only the concerned will be able to see his or her marks.* *Let's do it. And enjoy NAS.* * Link * 👇🏽 https://docs.google.com/forms/d/e/1FAIpQLSdfoa88i30VAB1VV0Xyqu1OIHbmWL3Iv38pHS6Di2wbVA7nqg/viewform?usp=sf_link With best wishes Krishan kumar Secretary School Education

Edusat time schedule

🚩🚩🚩🚩🚩🚩🚩🚩🚩 PAS CHEMISTRY WEEKLY QUIZ DATE 01.09.2021* 12th class ਸਮੂਹ ਪ੍ਰਿੰਸੀਪਲ ਸਾਹਿਬਾਨ ਜੀ PAS WEEKLY QUIZ ਦਾ ਗੂਗਲ ਲਿੰਕ ਤੁਹਾਡੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ । 1. ਆਪਣੇ ਸਕੂਲ ਦੇ ਸਾਰੇ STUDENTS ਦਾ ਇਸ quiz ਵਿੱਚ ਭਾਗ ਲੈਣਾ ਜਰੂਰੀ ਹੈ। 12th ਦੇ ਵਿਦਿਆਰਥੀਆਂ ਦਾ 100% ਭਾਗ ਲੈਣਾ ਯਕੀਨੀ ਬਣਾਇਆ ਜਾਵੇ. 2. ਸਾਰੇ STUDENTS ਨੂੰ epunjab ID ਅਤੇ ਸਕੂਲ UDISE ਕੋਡ ਸਹੀ ਭਰਨਾ ਸਿਖਾਇਆ ਜਾਵੇ. https://docs.google.com/forms/d/e/1FAIpQLSectWC33x_Os269GceS1Rb6zOyNjo5CeM5DIQaBxn2XRzamwA/viewform?usp=sf_link MRS. JASWINDER KAUR, ASSISTANT DIRECTOR PPPP SCIENCE SEN. SEC. STATE CO-ORDINATOR.

🚩🚩🚩🚩🚩🚩🚩🚩🚩 PAS CHEMISTRY WEEKLY QUIZ DATE 01.09.2021* 11th class ਸਮੂਹ ਪ੍ਰਿੰਸੀਪਲ ਸਾਹਿਬਾਨ ਜੀ PAS WEEKLY QUIZ ਦਾ ਗੂਗਲ ਲਿੰਕ ਤੁਹਾਡੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ । 1. ਆਪਣੇ ਸਕੂਲ ਦੇ ਸਾਰੇ STUDENTS ਦਾ ਇਸ quiz ਵਿੱਚ ਭਾਗ ਲੈਣਾ ਜਰੂਰੀ ਹੈ। 12th ਦੇ ਵਿਦਿਆਰਥੀਆਂ ਦਾ 100% ਭਾਗ ਲੈਣਾ ਯਕੀਨੀ ਬਣਾਇਆ ਜਾਵੇ. 2. ਸਾਰੇ STUDENTS ਨੂੰ epunjab ID ਅਤੇ ਸਕੂਲ UDISE ਕੋਡ ਸਹੀ ਭਰਨਾ ਸਿਖਾਇਆ ਜਾਵੇ https://docs.google.com/forms/d/e/1FAIpQLScnS7heS4PwNQyMksOPNofDiJIrV-86XEuKHcSMOLPIT9p8HQ/viewform?usp=sf_link MRS. JASWINDER KAUR, ASSISTANT DIRECTOR PPPP SCIENCE SEN. SEC. STATE CO-ORDINATOR.

STUDY MATERIAL-----SCERT.pdf

🟧🟨🟩🟦🟪⬛⬜🟫🟥 *NTSE TEST 31.08.2021* 🟥🟫⬜⬛🟪🟦🟩🟨🟧 *ਪਿਆਰੇ ਵਿਦਿਆਰਥੀਓ ਮਿਤੀ 31/08/2021 ਨੂੰ ਹੋਣ ਵਾਲੇ NTSE Exam ਦਾ ਲਿੰਕ ਹੇਠਾਂ ਦਿਤਾ ਗਿਆ ਹੈ।* *ਟੈਸਟ ਲਈ ਸਮਾਂ : ਮਿਤੀ 31.08.2021 ਨੂੰ (ਸਵੇਰੇ 6:00 ਵਜੇ ਤੋਂ ਰਾਤ 11:00 ਵਜੇ ਤੱਕ ਹੈ )* 👇👇👇👇 https://docs.google.com/forms/d/e/1FAIpQLScDCKHIrxSNDJTlz_77HvO-fkwO1mhEGfvgDhAHjRRIoez67A/viewform?usp=sf_link *Exam ਦੇਣ ਲਈ ਦਿੱਤੇ ਲਿੰਕ ਤੇ ਕਲਿੱਕ ਕਰੋ।* *NTSE ਟੈਸਟ ਵਿੱਚ ਭਾਗ ਲੈ ਰਹੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ* *ਸ. ਸਤਨਾਮ ਸਿੰਘ ਜੀ ਬਾਠ* *ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.)* *ਤਰਨ ਤਾਰਨ* *ALL DM/BM ਜਿਲ੍ਹਾ ਤਰਨ ਤਾਰਨ*

ਬੱਚਿਆਂ ਦਾ ਪੜ੍ਹਾਈ 'ਚ ਘੱਟ ਧਿਆਨ! ਬੱਸ ਇਹ ਗੱਲਾਂ ਬੰਨ੍ਹ ਲਓ ਪੱਲੇ, ਆਉਣਗੇ ਪੂਰੇ ਨੰਬਰ ਜਦੋਂ ਬੱਚੇ ਨੂੰ ਖੇਡਣ ਦਾ ਪੂਰਾ ਸਮਾਂ ਨਹੀਂ ਮਿਲਦਾ ਤਾਂ ਉਸ ਦਾ ਧਿਆਨ ਪੜ੍ਹਾਈ ਦੌਰਾਨ ਵੀ ਖੇਡਾਂ ਵੱਲ ਹੁੰਦਾ ਹੈ। ਅਜਿਹਾ ਕਰਨ ਨਾਲ ਉਹ ਪੜ੍ਹਾਈ 'ਤੇ ਧਿਆਨ ਨਹੀਂ ਦੇ ਪਾਉਂਦਾ। ●Tips to Increase Concentration in Kids: ਬਹੁਤ ਸਾਰੇ ਬੱਚੇ ਸ਼ਰਾਰਤੀ ਸੁਭਾਅ ਦੇ ਹੁੰਦੇ ਹਨ। ਕਈ ਵਾਰ ਉਨ੍ਹਾਂ ਵਿੱਚ ਇਕਾਗਰਤਾ ਦੀ ਕਮੀ ਵੀ ਹੁੰਦੀ ਹੈ ਜਿਸ ਕਾਰਨ ਉਹ ਕੋਈ ਵੀ ਕੰਮ ਸਹੀ ਤਰੀਕੇ ਨਾਲ ਕਰ ਨਹੀਂ ਪਾਉਂਦੇ। ਉਨ੍ਹਾਂ ਨੂੰ ਪੜ੍ਹਾਈ 'ਚ ਆਪਣਾ ਧਿਆਨ ਕੇਂਦ੍ਰਿਤ ਕਰਨਾ ਮੁਸ਼ਕਲ ਲੱਗਦਾ ਹੈ। ਜੇ ਤੁਹਾਡਾ ਬੱਚਾ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਸੁਝਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਬੱਚੇ ਦਾ ਧਿਆਨ ਪੜ੍ਹਾਈ 'ਤੇ ਕੇਂਦਰਤ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ - ●ਝਿੜਕਣ ਦੀ ਬਜਾਏ ਪਿਆਰ ਨਾਲ ਗੱਲ ਕਰੋ ਕਈ ਵਾਰ ਬੱਚੇ ਗਲਤੀਆਂ ਕਰਦੇ ਹਨ। ਫਿਰ ਉਸ ਸਮੇਂ ਉਨ੍ਹਾਂ ਨੂੰ ਝਿੜਕਣ ਦੀ ਬਜਾਏ ਉਨ੍ਹਾਂ ਨੂੰ ਪਿਆਰ ਨਾਲ ਸਮਝਾਓ। ਇਹ ਕੋਸ਼ਿਸ਼ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਏਗੀ ਤੇ ਪਿਆਰ ਮਾਪਿਆਂ ਨੂੰ ਬੱਚੇ ਦੇ ਨੇੜੇ ਲਿਆਏਗੀ। ਉਹ ਆਪਣੀ ਗਲਤੀ ਬਾਰੇ ਤੁਹਾਡੇ ਨਾਲ ਅਸਾਨੀ ਨਾਲ ਗੱਲ ਕਰ ਸਕੇਗਾ ਤੇ ਤੁਸੀਂ ਉਸ ਦੀ ਸਮੱਸਿਆ ਨੂੰ ਸਮਝ ਸਕੋਗੇ ਤੇ ਕਿਸੇ ਵੀ ਮੁਸੀਬਤ 'ਚ ਉਸ ਦੀ ਮਦਦ ਕਰ ਸਕੋਗੇ । ●ਪੜ੍ਹਾਈ ਤੋਂ ਬਾਅਦ ਬ੍ਰੇਕ ਦਿਓ ਹਰ ਬੱਚਾ ਖੇਡਣਾ ਪਸੰਦ ਕਰਦਾ ਹੈ। ਪੜ੍ਹਾਈ 'ਤੇ ਧਿਆਨ ਕੇਂਦਰਤ ਰੱਖਣ ਲਈ ਉਨ੍ਹਾਂ ਨੂੰ ਵਿਚਕਾਰ ਥੋੜਾ-ਥੋੜਾ ਬ੍ਰੇਕ ਦੇਣਾ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਨਾਲ ਬੱਚੇ ਦਾ ਧਿਆਨ ਪੜ੍ਹਾਈ 'ਤੇ ਜ਼ਿਆਦਾ ਕੇਂਦਰਤ ਹੁੰਦਾ ਹੈ। ਜਦੋਂ ਬੱਚੇ ਨੂੰ ਖੇਡਣ ਦਾ ਪੂਰਾ ਸਮਾਂ ਨਹੀਂ ਮਿਲਦਾ ਤਾਂ ਉਸ ਦਾ ਧਿਆਨ ਪੜ੍ਹਾਈ ਦੌਰਾਨ ਵੀ ਖੇਡਾਂ ਵੱਲ ਹੁੰਦਾ ਹੈ। ਅਜਿਹਾ ਕਰਨ ਨਾਲ ਉਹ ਪੜ੍ਹਾਈ 'ਤੇ ਧਿਆਨ ਨਹੀਂ ਦੇ ਪਾਉਂਦਾ। ਬੱਚੇ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਣ ਦਾ ਪੂਰਾ ਮੌਕਾ ਦਿਓ। ਬੱਚੇ ਨੂੰ ਹੋਰ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰੋ। ●ਬੱਚਿਆਂ ਨੂੰ ਸਪੇਸ ਦੇਣਾ ਬਹੁਤ ਜ਼ਰੂਰੀ ਬੱਚਿਆਂ ਨੂੰ ਵੀ ਆਪਣੀ ਸਪੇਸ ਦੀ ਲੋੜ ਹੁੰਦੀ ਹੈ। ਉਨ੍ਹਾਂ ਦੀ ਮਦਦ ਕਰਨੀ ਚੰਗੀ ਗੱਲ ਹੈ, ਪਰ ਨਾਲ ਹੀ ਉਨ੍ਹਾਂ ਨੂੰ ਸਿੱਖਣ ਦਾ ਮੌਕਾ ਦਿਓ। ਕਿਹਾ ਜਾਂਦਾ ਹੈ ਕਿ ਮਨੁੱਖ ਗਲਤੀਆਂ ਤੋਂ ਸਭ ਤੋਂ ਵੱਧ ਸਿੱਖਦਾ ਹੈ। ਬੱਚੇ ਵੀ ਆਪਣੀਆਂ ਗਲਤੀਆਂ ਤੋਂ ਸਿੱਖਦੇ ਹਨ। ਉਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦਿਓ ਤੇ ਸਿਖਾਓ ਕਿ ਉਹ ਗਲਤੀਆਂ ਨੂੰ ਵਾਰ-ਵਾਰ ਨਾ ਦੁਹਰਾਉਣ। ਇਨ੍ਹਾਂ ਸਾਰੇ ਉਪਾਵਾਂ ਨਾਲ ਬੱਚੇ ਦਾ ਪੜ੍ਹਾਈ ਵੱਲ ਧਿਆਨ ਵਧੇਗਾ ਤੇ ਉਸ ਦੇ ਸਰੀਰਕ ਵਿਕਾਸ ਦੇ ਨਾਲ ਨਾਲ ਮਾਨਸਿਕ ਵਿਕਾਸ ਵੀ ਹੋਵੇਗਾ। Source : apb