PUNJAB EDUCATES
الذهاب إلى القناة على Telegram
For Ads, promotion and queries, contact us : @likusto_bot PSEB STUDY MATERIAL ⬇️⬇️
إظهار المزيد3 671
المشتركون
-524 ساعات
-227 أيام
-11030 أيام
أرشيف المشاركات
3 671
Paper Pattern ( March 2023) of All subjects of
👉CLASS - 12TH
https://drive.google.com/open?id=18REbaHJbRzL3P4-itlOCNGGFDZjSfXBd&authuser=punjabeducare%40ppppjalandhar.org&usp=drive_fs
👉CLASS 10TH
https://drive.google.com/open?id=19rBtYXjHj_c9chmGw88sxqFoPFR_RRfY&authuser=punjabeducare%40ppppjalandhar.org&usp=drive_fs
👉 CLASS 8TH
https://drive.google.com/open?id=18RMqWcTVrvrJbwdzBZDO3AmuRk2cmXnw&authuser=punjabeducare%40ppppjalandhar.org&usp=drive_fs
👉 CLASS 5TH
https://drive.google.com/open?id=18S6zr7qdL18hAwgUAoL6e2frDUYU8dW8&authuser=punjabeducare%40ppppjalandhar.org&usp=drive_fs
Join👉
https://t.me/+MNO1D5Ej6NRlNmRl
3 671
Model Test Paper/Sample Of Question Papers | Model Test Paper/Sample Of Question Papers
https://pseb.ac.in/
3 671
"ਸਕੂਲ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਮੌਸਮ ਦੀ ਸਥਿਤੀ ਵਿੱਚ ਸੁਧਾਰ ਦੇ ਮੱਦੇਨਜ਼ਰ ਸਰਦੀਆਂ ਦੀਆਂ ਛੁੱਟੀਆਂ ਵਿੱਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਸਾਰੇ ਸਕੂਲ 16-1-2023 ਨੂੰ ਖੁੱਲ੍ਹਣਗੇ।
3 671
*11-01-2023*
*Morning & Evening Session*
*ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ*
“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਮਿਤੀ: 11/01/2023 ਨੂੰ ਸਵੇਰ ਅਤੇ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ:
*ਸਵੇਰ ਦੀ ਸਮਾਂ ਸਾਰਣੀ:*
ਸਮਾਂ - 7:45- 8:25 ਵਜੇ
ਜਮਾਤ: 12ਵੀਂ ਫਿਜਿਕਸ
ਸਮਾਂ - 8:25 - 9: 05 ਵਜੇ
ਜਮਾਤ: 12ਵੀਂ ਗਣਿਤ
*ਸ਼ਾਮ ਦੀ ਸਮਾਂ ਸਾਰਣੀ:*
ਸ਼ਾਮ- 4.30-5:00 ਵਜੇ
ਜਮਾਤ 8ਵੀਂ ਅੰਗਰੇਜੀ
ਸ਼ਾਮ-5:00-5:30 ਵਜੇ
ਜਮਾਤ 8ਵੀਂ ਸਮਾਜਿਕ ਸਿੱਖਿਆ
ਸਮਾਂ- 5:30-6:00 ਵਜੇ
ਜਮਾਤ 10ਵੀਂ ਹਿੰਦੀ
ਸਮਾਂ- 6:00-6:30 ਵਜੇ
ਜਮਾਤਾਂ 10ਵੀਂ ਪੰਜਾਬੀ
ਸਮਾਂ- 6:30-7:00 ਵਜੇ
ਜਮਾਤ: 12ਵੀਂ ਹਿਸਟਰੀ
ਸਮਾਂ- 7:00-7:30 ਵਜੇ
ਜਮਾਤ 12ਵੀਂ ਪੋਲਿਟੀਕਲ ਸਾਇੰਸ
ਸਮਾਂ 7:30 - 8:00 ਵਜੇ
ਜਮਾਤ 12ਵੀਂ ਕਾਮਰਸ
———————
ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ:
*Facebook ਲਿੰਕ (ਸਵੇਰ/ਸ਼ਾਮ):*
https://www.facebook.com/profile.php?id=100072301243476&mibextid=LQQJ4d
*YouTube ਲਿੰਕ (ਸਵੇਰ): *
https://youtu.be/0xp2JUl6zig
*YouTube ਲਿੰਕ (ਸ਼ਾਮ):*
https://youtu.be/tQUedLBI1Cc
3 671
ਮਿਤੀ: 07-01-2023
ਆਨਲਾਈਨ ਕਲਾਸਾਂ (ਸਵੇਰ ਦੇ ਸੈਸ਼ਨ ਦੀ ਸਮਾਂ ਸਾਰਣੀ)
ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ Harjot Singh Bains ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ “Mission 100%: Give Your Best” ਮੁਹਿੰਮ ਤਹਿਤ ਮਿਤੀ: 07/01/2023 ਨੂੰ ਸਵੇਰ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ:
ਸਮਾਂ - 10.00-10:30 ਵਜੇ
ਜਮਾਤ: 12ਵੀਂ ਕਾਮਰਸ
ਸਮਾਂ - 10:30-11:00ਵਜੇ
ਜਮਾਤ: 12ਵੀਂ ਗਣਿਤ
ਸਮਾਂ- 11:00- 11:45ਵਜੇ
ਜਮਾਤ: 12ਵੀਂ ਬਾਇਓਲੋਜੀ
ਸਮਾਂ- 11:45 - 12:30 ਵਜੇ
ਜਮਾਤਾਂ: 12ਵੀਂ ਫਿਜਿਕਸ
ਸਮਾਂ- 12:30 - 1:30 ਵਜੇ
ਜਮਾਤ: 12ਵੀਂ ਕੈਮਿਸਟਰੀ
For timely information join Telegram at Punjab Teachers Group
https://t.me/punjabtg
ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ:
Facebook ਲਿੰਕ:
https://www.facebook.com/profile.php?id=100072301243476&mibextid=LQQJ4d
YouTube ਲਿੰਕ:
https://youtu.be/lnNFNciqI7o
3 671
💥💥💥💥💥💥
*EBC JALANDHAR*
💥💥💥💥💥💥
*Features:*⤵️
🟪 EBC Videos by Teachers and Students
⬛ Study Material VI-XII (English)
🟨 Syllabus XI-XII (English)
🟫 Language Lab Ideas
🟥 Language Lab Pics
🟧 Competition Photos
🟨 Grammar Quiz
🟩 Creative Corner
🟦 Knowledge Feed
🟥 Spoken English
🟧 ReadToMe App Links
🟩 Free Resources
🟨 Digital Library
🧲 *To Install the EBC JALANDHAR App, click the following link*⤵️
https://play.google.com/store/apps/details?id=com.app.ebc_jalandhar
*For iOS users, use the following link*⤵️
https://www.ebcjalandhar.com
🌐 Thanks 🌐
Credit:
Suresh Kumar
Lecturer in English
متاح الآن! بحث تيليغرام 2025 — أهم رؤى العام 
