ar
Feedback
KAPOOR TALK'S

KAPOOR TALK'S

الذهاب إلى القناة على Telegram

إظهار المزيد
لم يتم تحديد البلدالدافع و الاقتباس17 154
1 821
المشتركون
+124 ساعات
+47 أيام
+1030 أيام
أرشيف المشاركات
🍃🌹🌺💐 """ ਕੱਲਿਆਂ ਦਾ ਕਾਫਲਾ """ ਇਸਤਰੀ ਦੀ ਸਭ ਤੋਂ ਵੱਡੀ ਯੋਗਤਾ, ਪਰਿਵਾਰ ਨੂੰ ਜੋੜ ਕੇ ਰੱਖਣ ਦੀ ਹੁੰਦੀ ਹੈ। ਹਰ ਟੀਮ ਅੰਦਰ ਦੋ ਟੀਮਾਂ ਹੁੰਦੀਆਂ ਹਨ; ਇਕ ਹਮਲਾ ਕਰਨ ਵਾਲੀ, ਇਕ ਬਚਾਓ ਕਰਨ ਵਾਲੀ। ਬਹੁਤ ਡਰਾਉਣਾ ਸੁਪਨਾ, ਨੀਂਦਰ ਨੂੰ ਵੀ ਡਰਾ ਦਿੰਦਾ ਹੈ। ਦਰਦ ਅਤੇ ਪ੍ਰਸੰਨਤਾ, ਹਰੇਕ ਡੂੰਘੇ ਅਨੁਭਵ ਦਾ ਲਾਜ਼ਮੀ ਭਾਗ ਹੁੰਦੇ ਹਨ। ਜਿਸ ਮਹਿੰਗੇ ਭਾਓ 'ਤੇ ਮੈਡਲ ਉਲੰਪਿਕਸ ਵਿਚ ਮਿਲਦੇ ਹਨ, ਉਸ ਭਾਓ 'ਤੇ ਸੰਸਾਰ ਵਿਚ ਕੁਝ ਨਹੀਂ ਮਿਲਦਾ। ਟੁੱਟੇ ਪਰਿਵਾਰਾਂ ਦੇ ਬੱਚੇ, ਕਈ ਪਰਿਵਾਰ ਜੁੜਨ ਨਹੀਂ ਦਿੰਦੇ। ਕੁੱਤੇ ਦਾ ਮਾਲਕ ਨੂੰ ਮਿਲਣ ਦਾ ਉਤਸ਼ਾਹ, ਕੁੱਤੇ ਨੂੰ ਮਨੁੱਖਾਂ ਤੋਂ ਵਖਰਿਆਉਂਦਾ ਹੈ। ਕਈ ਵਾਰੀ ਕੋਈ ਚੀਜ ਦਿਲ ਦੀਆਂ ਡੂੰਘਾਈਆਂ ਵਿਚੋਂ ਲਿਖੀ ਜਾਂਦੀ ਹੈ; ਲਿਖਣ ਮਗਰੋਂ ਹੀ ਪਤਾ ਲੱਗਦਾ ਹੈ ਕਿ ਦਿਲ ਕਿਤਨਾ ਡੂੰਘਾ ਹੈ। ਸਾਦਗੀ ਦੀਆਂ ਮੌਜਾਂ, ਸਹਾਨਾ ਹੁੰਦੀਆਂ ਹਨ। ਕਈਆਂ ਦਾ ਦੁਖਾਂਤ ਇਹ ਹੁੰਦਾ ਹੈ ਕਿ ਉਹ ਹਰ ਸਹੀ ਥਾਂ 'ਤੇ ਪੱਛੜ ਕੇ ਪਹੁੰਚਦੇ ਹਨ। ਜਿਥੇ ਗਰੀਬੀ ਹੁੰਦੀ ਹੈ, ਉਥੇ ਹਰ ਚੀਜ਼ ਕੰਮ ਆਉਣ ਵਾਲੀ ਹੁੰਦੀ ਹੈ, ਮੈਂ ਕੁਝ ਵੀ ਬਾਹਰ ਨਹੀਂ ਸੁੱਟਿਆ ਜਾਂਦਾ। ਕਿਸੇ ਦੀ ਸੁੰਦਰਤਾ ਵੇਖੀ ਔਖਾਂ ਨਾਲ ਜਾਂਦੀ ਹੈ, ਪਰ ਇਹ ਮਾਟੀ ਕਲਪਨਾ ਨਾਲ ਜਾਂਦੀ ਹੈ। ਵਿਰੋਧ ਨਾਲ ਦੋਵੇਂ ਧਿਰਾਂ ਚੁਕੰਨੀਆਂ ਰਹਿੰਦੀਆਂ ਹਨ; ਮੁਕਾਬਲੇ ਨਾਲ ਦੋਵੇਂ ਧਿਰਾਂ ਵਿਕਾਸ ਕਰਦੀਆਂ ਹਨ, ਝਗੜੇ ਨਾਲ ਦੋਵਾਂ ਧਿਰਾਂ ਨਿਘਰਦੀਆਂ ਹਨ, ਸਹਿਯੋਗ ਨਾਲ ਦੋਵੇਂ ਧਿਰਾਂ ਸਫਲ ਹੁੰਦੀਆਂ ਹਨ, ਜਿਹੜਾ ਢੰਗ ਠੀਕ ਲੱਗੇ, ਅਪਣਾ ਲੈਣਾ। ਅਜਨਬੀਆਂ ਨੂੰ ਖ਼ੁਸ਼ ਹੋ ਕੇ ਮਿਲਣਾ ਅਤੇ ਮਿਲ ਕੇ ਖੁਸ਼ ਹੋਣਾ, ਖੁਸ਼ਹਾਲ ਵਿਅਕਤੀਆਂ ਦੇ ਲੱਛਣ ਹੁੰਦੇ ਹਨ | ਖੇਡਾਂ ਅਸਲ ਜੀਵਨ ਨਹੀਂ ਹੁੰਦੀਆਂ, ਪਰ ਇਹ ਅਸਲ ਜੀਵਨ ਲਈ ਬੜੀ ਪੱਕੀ ਤਿਆਰੀ ਹੁੰਦੀਆਂ ਹਨ ! https://t.me/kapoortalk ┈ ┈┉❀🍃🌺🍃❀┉┈ ┈

🍃🌹🌺💐 """ ਕੱਲਿਆਂ ਦਾ ਕਾਫਲਾ """ ਹਰ ਸੰਕਟ ਵਿਚ ਔਰਤਾਂ ਵਧੇਰੇ ਜ਼ਿੰਮੇਵਾਰੀ ਚੁਕਦੀਆਂ ਹੀ ਨਹੀਂ, ਉਹ ਚੁਕੀ ਜ਼ਿੰਮੇਵਾਰੀ ਨੂੰ ਵਧੇਰੇ ਸੁਹਿਦਰਤਾ ਨਾਲ ਨਿਭਾਉਂਦੀਆਂ ਵੀ ਹਨ। ਉਚੇਚ, ਦਿਖਾਵਾ, ਬਨਾਵਟ ਆਦਿ ਸੁੰਦਰਤਾ ਦੇ ਲੱਛਣ ਨਹੀਂ; ਸੁੰਦਰਤਾ ਦੇ ਲੱਛਣ ਸੁਭਾਵਕਤਾ, ਲੈਜਾ ਅਤੇ ਭੋਲਾਪਣ ਹਨ। ਉਲੰਪਿਕਸ ਵਿਚ ਭਾਗ, ਇਸ ਚੇਤਨਾ ਨਾਲ ਲਿਆ ਜਾਂਦਾ ਹੈ ਕਿ ਜੇ ਹੁਣ ਨਹੀਂ ਤਾਂ ਕਦੇ ਨਹੀਂ। ਕਈ ਇਤਨਾ ਅਨਿਆਇ ਕਰਦੇ ਹਨ ਕਿ ਲੋਕਾਂ ਦੀ ਪਛਾਣ ਹੀ ਖੋਹ ਲੈਂਦੇ ਹਨ। ਰਾਜਨੀਤੀ ਵਿਚ ਸਖਤ ਮੁਕਾਬਲਾ ਹੈ, ਵਪਾਰ ਵਿਚ ਮੁਕਾਬਲਾ ਹੋਰ ਵੀ ਸਖ਼ਤ ਹੈ, ਖੇਡਾਂ ਵਿਚ ਮੁਕਾਬਲੇ ਤੋਂ ਸਿਵਾਇ ਕੁਝ ਹੈ ਹੀ ਨਹੀਂ। ਦਿਖਾਵਾ ਕਰਨ ਵਾਲੀਆਂ ਇਸਤਰੀਆਂ, ਆਪਣੇ ਸ਼ਰਮਾਕਲ ਹੋਣ ਦਾ ਵੀ ਦਿਖਾਵਾ ਹੀ ਕਰਦੀਆਂ ਹਨ। ਉਲਿੰਪਕਸ ਵਿਚ ਹੁਣ ਵੀ ਦੌੜ ਉਵੇਂ ਲਾਈ ਜਾਂਦੀ ਹੈ, ਜਿਵੇਂ ਸ਼ਿਕਾਰ ਯੁੱਗ ਵਿਚਲੇ ਅਨੇਕਾਂ ਬੰਦੇ, ਸ਼ਿਕਾਰ ਪਿੱਛੇ ਦੌੜ ਰਹੇ ਹੋਣ। ਅਨਪੜ੍ਹ ਅਮੀਰ ਬੰਦੇ ਦਾ ਸਭ ਤੋਂ ਵੱਡਾ ਯੋਗਦਾਨ, ਉਸ ਵੱਲੋਂ ਅਨਪੜ੍ਹ ਮਾਪਿਆਂ ਦੇ ਬੱਚਿਆਂ ਲਈ, ਸਕੂਲ ਖੋਲ੍ਹਣਾ ਮੰਨਿਆ ਗਿਆ ਹੈ। ਮੈਚ ਕੋਈ ਹੋਵੇ, ਇਕ ਟੀਮ ਸਾਡੀ ਹੋ ਜਾਂਦੀ ਹੈ। ਇੰਗਲੈਂਡ ਨੇ ਖੇਡ ਦੇ ਮੈਦਾਨ ਵਿਚ ਸਿੱਖੇ ਮੁੱਲਵਾਨ ਅਤੇ ਵਿਹਾਰਕ ਸਬਕਾਂ ਨੂੰ ਵਰਤ ਕੇ, ਸੰਸਾਰ ਤੇ ਰਾਜ ਕੀਤਾ ਹੈ। ਜੂਏ ਵਿਚ ਸਭ ਤੋਂ ਦਿਲਚਸਪ ਚੀਜ਼ ਜਿੱਤਣਾ ਹੁੰਦੀ ਹੈ; ਦੂਜੀ ਸਭ ਤੋਂ ਦਿਲਚਸਪ ਚੀਜ਼ ਹਾਰਨਾ ਹੁੰਦੀ ਹੈ, ਤੀਜੀ ਦਿਲਚਸਪ ਚੀਜ਼ ਕੋਈ ਨਹੀਂ ਹੁੰਦੀ। ਜਿਹੜਾ ਪੱਤਰਕਾਰ ਬਰਾਬਰ ਰਹੇ ਮੈਚ ਨੂੰ ਦਿਲਚਸਪ ਢੰਗ ਨਾਲ ਪੇਸ਼ ਕਰੇ, ਉਹ ਸਫਲ ਪੱਤਰਕਾਰ ਕਹਾਉਂਦਾ ਹੈ। ਉਨੀਂਦਰੇਪਣ ਨੂੰ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਧੇਰੇ ਯੋਗਤਾ ਨਾਲ ਬਰਦਾਸ਼ਤ ਕਰਦੀਆਂ ਹਨ, ਕਿਉਂਕਿ ਬੱਚਿਆਂ ਨੇ ਉਨ੍ਹਾਂ ਨੂੰ ਲੰਮੀ ਅਤੇ ਭਰਪੂਰ ਸਿਖਲਾਈ ਦਿੱਤੀ ਹੁੰਦੀ ਹੈ ! https://t.me/kapoortalk ┈ ┈┉❀🍃🌺🍃❀┉┈ ┈

🍃🌹🌺💐 """ ਕੱਲਿਆਂ ਦਾ ਕਾਫਲਾ """ ਜੇ ਪਤਨੀ ਘਰ ਅੰਦਰ ਪਤੀ ਦੀ ਹਰ ਗੱਲ ਮੰਨਣ ਲੱਗ ਪਏ ਤਾਂ ਉਹ ਘਰ ਨਹੀਂ ਚਲਾ ਸਕਦੀ, ਕਿਉਂਕਿ ਉਸ ਨੇ ਬੱਚਿਆਂ ਦਾ ਵੀ ਧਿਆਨ ਰੱਖਣਾ ਹੁੰਦਾ ਹੈ | ਨਿੰਦਕ ਨੂੰ ਦੂਜਿਆਂ ਦੀਆਂ ਗਲਤੀਆਂ ਦਾ ਨਸ਼ਾ ਚੜ੍ਹਦਾ ਹੈ। ਬੱਚਿਆਂ ਨੂੰ ਪੈਸੇ ਕਮਾਉਣ ਅਤੇ ਖਰਚਣ ਦੀ ਜਾਚ ਮਾਪਿਆਂ ਨੇ ਆਪਣੀ ਮਿਸਾਲ ਨਾਲ ਸਿਖਾਉਣੀ ਹੁੰਦੀ ਹੈ। ਮੂਰਖ ਵਾਸਤੇ ਸਰਦੀ ਠੰਡਾ ਮੌਸਮ ਹੀ ਹੁੰਦਾ ਹੈ; ਸਿਆਣਿਆਂ ਵਾਸਤੇ ਇਹ ਚੰਗੀਆਂ ਪੁਸਤਕਾਂ ਪੜ੍ਹਨ ਦਾ ਨਿੱਘਾ ਅਵਸਰ ਵੀ ਹੁੰਦਾ ਹੈ। ਖੁਸ਼ ਰਹਿਣ ਲੋਕਾਂ ਨਾਲ ਵਪਾਰ ਕਰੋ, ਫੇਰ ਮੁਨਾਫ਼ਾ ਹੋਵੇਗਾ। ਦਰਿਆ ਆਪਣਾ ਰਾਹ ਬਦਲਣ ਤੋਂ ਪਹਿਲਾਂ ਆਪਣਾ ਸੁਭਾਓ ਬਦਲਦਾ ਹੈ। ਹਾਰਨ ਵਿਚ ਖਿਡਾਰੀਆਂ ਦਾ ਕੋਈ ਦੋਸ਼ ਨਹੀਂ ਹੁੰਦਾ, ਦੋਸ਼ ਉਨ੍ਹਾਂ ਵਿਚ ਹੁੰਦਾ ਹੈ, ਜਿਹੜੇ ਹਰ ਵਾਰੀ ਉਨ੍ਹਾਂ ਨੂੰ ਜਿੱਤਦੇ ਹੀ ਵੇਖਣਾ ਚਾਹੁੰਦੇ ਹਨ। ਮਨੁੱਖ ਕਿਧਰੇ ਵੀ ਹੋਵੇ, ਉਹ ਝੱਟ ਦਰਜੇਬੰਦੀ ਸਿਰਜ ਲੈਂਦਾ ਹੈ। ਸਫ਼ਲ ਵਿਅਕਤੀ ਵੀ ਕਈ ਮੌਕੇ ਗੁਆਉਂਦੇ ਹਨ, ਪਰ ਉਹ ਕੋਈ ਅਜਿਹਾ ਮੌਕਾ ਨਹੀਂ ਗੁਆਉਂਦੇ, ਜਿਹੜਾ ਸਫ਼ਲਤਾ ਲਈ ਲਾਜ਼ਮੀ ਹੋਵੇ। ਜੋ ਚੰਗੇ ਅਤੇ ਮਹਿੰਗੇ ਹੋਟਲ ਵਿਚ ਰਹੋਗੇ ਤਾਂ ਉਥੋਂ ਦੀ ਸੇਵਾ ਬਾਰੇ ਤੁਹਾਡੇ ਨ ਅਤੇ ਪਰੇਸ਼ਾਨ ਹੋਣ ਦਾ ਪੱਧਰ ਵੀ ਉੱਚਾ ਤੇ ਮਹਿੰਗਾ ਹੋ ਜਾਵੇਗਾ। रा ਹੁਣ ਅਸੀਂ ਸੰਸਾਰ ਨੂੰ ਟੈਲੀਵਿਜ਼ਨ ਦੀ ਮੇਰੀ ਰਾਹੀਂ ਵੇਖਦੇ ਹਾਂ। ਸਾਡੇ ਲਈ ਸਧਾਰਨ ਜਿਹਾ ਦਿਹਾੜਾ, ਕਿਸੇ ਲਈ ਜ਼ਿੰਦਗੀ ਦਾ ਸਭ ਤੋਂ ਕੀਮਤੀ ਦਿਨ ਹੋ ਸਕਦਾ ਹੈ। ਉਲੰਪਿਕਸ ਦਾ ਮਹੱਤਵ ਇਸ ਗੱਲ ਵਿਚ ਹੈ ਕਿ ਇਸ ਵਿਚ ਸਰਵੋਤਮ ਦੇ ਵਿਰੋਧ ਸਰਵੋਤਮ ਹੀ ਜੂਝਦੇ ਹਨ। ਆਪਣੇ ਆਪ ਲਈ ਕੁਰਬਾਨੀ ਨਹੀਂ ਕੀਤੀ ਜਾਂਦੀ, ਮਿਹਨਤ ਹੀ ਕੀਤੀ ਜਾ ਸਕਦੀ ਹੈ, ਪਰ ਮਿਹਨਤ ਵਿਚ ਕੁਰਬਾਨੀ ਦੇ ਤੱਤ ਹੁੰਦੇ ਹਨ। ਖੇਡਾਂ ਵਿਚ ਇਕ ਦੀ ਜਿੱਤ, ਕਈਆਂ ਦੀ ਹਾਰ 'ਤੇ ਉਸਰੀ ਹੁੰਦੀ ਹੈ !! https://t.me/kapoortalk ┈ ┈┉❀🍃🌺🍃❀┉┈ ┈

🍃🌹🌺💐 """ ਕੱਲਿਆਂ ਦਾ ਕਾਫਲਾ """ ਖੂਬਸੂਰਤ ਉਹ ਹੁੰਦਾ ਹੈ, ਜਿਸ ਦੇ ਜਾਣ ਮਗਰੋਂ ਉਸ ਨੂੰ ਫਿਰ ਵੇਖਣ ਦੀ ਤਾਂਘ ਵੱਧ ਜਾਵੇ। ਜੇ ਸੋਦੇਬਾਜ਼ੀ ਨਾ ਕੀਤੀ ਜਾਵੇ ਤਾਂ ਦੁਕਾਨਦਾਰ ਅਤੇ ਗਾਹਕ ਇਕ-ਦੂਜੇ ਨੂੰ ਸ਼ਗਨ ਅਤੇ ਤੋਹਫ਼ੇ ਦਿੰਦੇ ਪ੍ਰਤੀਤ ਹੋਣਗੇ। ਕਈਆਂ ਦੀ ਅਵਾਜ਼ ਵਿਚ ਮੁਸਕਰਾਹਟ ਹੁੰਦੀ ਹੈ, ਉਨ੍ਹਾਂ ਦੇ ਸ਼ਬਦ ਵੀ ਮੁਸਕਰਾਉਂਦੇ ਹਨ, ਉਨ੍ਹਾਂ ਦੇ ਕਾਰਜ ਹਰ ਕਿਸੇ ਨੂੰ ਪ੍ਰਸੰਨ ਕਰਦੇ ਹਨ। ਜਵਾਨੀ ਵਿਚ ਮਰਨ ਵਾਲੇ ਕਵੀਆਂ, ਕਲਾਕਾਰਾਂ, ਯੋਧਿਆਂ, ਪ੍ਰੇਮੀਆਂ, ਸ਼ਹੀਦਾਂ ਆਦਿ ਬਾਰੇ ਬਹੁਤੇ ਵੇਰਵੇ ਨਹੀਂ ਹੁੰਦੇ, ਲੋਕ ਵੇਰਵੇ ਆਪਣੇ ਕੋਲੋਂ ਜੋੜ ਲੈਂਦੇ ਹਨ। ਕਿਸੇ ਨਵੀਂ ਥਾਂ 'ਤੇ ਅਸੀਂ ਅਜ਼ਾਦੀ ਇਸ ਲਈ ਮਹਿਸੂਸ ਕਰਦੇ ਹਾਂ, ਕਿਉਂਕਿ ਕੋਈ ਸਾਨੂੰ ਅਤੇ ਅਸੀਂ ਕਿਸੇ ਨੂੰ ਤੋਲ-ਮਾਪ ਨਹੀਂ ਰਹੇ ਹੁੰਦੇ ਜੇ ਪੇਮੀ ਬੇਵਫ਼ਾ ਨਿਕਲੇ ਤਾਂ ਪ੍ਰੇਮਿਕਾ ਆਪਣੇ-ਆਪ 'ਤੇ ਸ਼ੌਕ ਕਰਨ ਲੱਗ ਪੈਂਦੀ ਹੈ। ਮਨੁੱਖ ਦਾ ਦੁਖਾਂਤ ਇਹ ਹੈ ਕਿ ਉਹ ਸਾਰਾ ਜੀਵਨ ਚਤੁਰਾਈਆਂ-ਚਲਾਕੀਆਂ ਕਰਕੇ, ਬੁਢਾਪੇ ਵਿਚ ਭੋਲਾ ਅਤੇ ਸਾਊ ਬਣਨਾ ਚਾਹੁੰਦਾ ਹੈ। ਜਿਹੜੇ ਲੇਖਕਾਂ ਨਾਲ ਅਸੀਂ ਸਹਿਮਤ ਨਹੀਂ ਹੁੰਦੇ, ਉਨ੍ਹਾਂ ਦਾ ਯੋਗਦਾਨ ਇਹ ਹੁੰਦਾ ਹੈ ਕਿ ਉਨ੍ਹਾਂ ਨੂੰ ਪੜ੍ਹ ਕੇ ਸਾਨੂੰ ਆਪਣੇ ਵਿਚਾਰਾਂ ਬਾਰੇ ਪਤਾ ਲੱਗ ਜਾਂਦਾ ਹੈ। ਇਕ ਸੰਸਾਰ ਵਿਚ ਅਸੀਂ ਜਿਊਂਦੇ ਹਾਂ, ਇਕ ਸੰਸਾਰ ਸਾਡੇ ਵਿਚ ਜਿਊਂਦਾ ਹੈ। ਬਹੁਤ ਸੋਹਣੀਆਂ ਅੱਖਾਂ ਨੂੰ ਬਰਦਾਸ਼ਤ ਕਰਨਾ ਸੌਖਾ ਨਹੀਂ ਹੁੰਦਾ, ਉਨ੍ਹਾਂ ਨੂੰ ਵੇਖ ਕੇ ਸਾਨੂੰ ਆਪਣਾ ਆਪ ਦਿਸਣਾ ਬੰਦ ਹੋ ਜਾਂਦਾ ਹੈ। ਕਈ ਚੀਜ਼ਾਂ ਇਸ ਕਰਕੇ ਸਾਡਾ ਧਿਆਨ ਖਿੱਚਦੀਆਂ ਹਨ, ਕਿਉਂਕਿ ਉਹ ਤਾਲ- ਮੇਲ ਤੋਂ ਉਖੜੀਆਂ ਹੁੰਦੀਆਂ ਹਨ। ਜ਼ਿੰਦਗੀ ਵਿਚ ਕੁਝ ਅਨੁਭਵ ਇਕੱਲਿਆਂ, ਕੁਝ ਕਿਸੇ ਨਾਲ ਰੋਲ ਕੇ, ਕੁਝ ਕਈਆਂ ਨਾਲ ਮਿਲ ਕੇ ਅਤੇ ਕੁਝ ਕਈਆਂ ਨਾਲ ਲੜ ਕੇ ਪ੍ਰਾਪਤ ਕਰਨੇ ਹੁੰਦੇ ਹਨ। ਕਮਾਉਣ ਦੇ ਢੰਗਾਂ ਨਾਲੋਂ ਵੀ ਵਧੇਰੇ ਖਰਚਣ ਦੀਆਂ ਆਦਤਾਂ, ਮਨੁੱਖ ਨੂੰ ਅਮੀਰ- ਗਰੀਬ ਬਣਾਉਂਦੀਆਂ ਹਨ। ਜੇ ਕਾਲ-ਬੱਲ ਉੱਪਰ ਕਡਾਂ ਦਾ ਛੱਤਾ ਲੱਗਿਆ ਹੋਵੇ ਤਾਂ ਹਰ ਕੋਈ ਆਪਣੇ ਆਉਣ ਦੀ ਸੂਚਨਾ, ਵੱਖਰੇ ਢੰਗ ਨਾਲ ਦੇਵੇਗਾ !! https://t.me/kapoortalk ┈ ┈┉❀🍃🌺🍃❀┉┈ ┈

🍃🌹🌺💐 """ ਕੱਲਿਆਂ ਦਾ ਕਾਫਲਾ """ ਸਾਡੀ ਜ਼ਿੰਦਗੀ ਵਿਚ ਉਹੀ ਕੁਝ ਬਦਲਦਾ ਹੈ ਅਤੇ ਉਹੀ ਕੁਝ ਬਦਲੇਗਾ, ਜਿਸ ਨੂੰ ਬਦਲਣ ਦੀ ਜ਼ਿੰਮੇਵਾਰੀ ਅਸੀਂ ਆਪ ਚੁਕਦੇ ਹਾਂ। ਇਸ ਸੰਸਾਰ ਵਿਚ ਮਹਾਂਪੁਰਸ਼ਾਂ ਵਾਸਤੇ ਕੋਈ ਥਾਂ ਨਹੀਂ ਹੈ, ਆਪਣੀ ਥਾਂ ਉਨ੍ਹਾਂ ਨੂੰ ਆਪ ਬਣਾਉਣੀ ਪੈਂਦੀ ਹੈ। ਜ਼ਿੰਮੇਵਾਰੀ ਕਈਆਂ ਲਈ ਬੋਝ ਅਤੇ ਕਈਆਂ ਲਈ ਜੀਵਨ-ਉਦੇਸ਼ ਹੁੰਦੀ ਹੈ। ਇਸਤਰੀ ਨਾਲ ਪਰਸਪਰ ਸਤਿਕਾਰ ਵਾਲੇ ਰਿਸ਼ਤੇ ਦੀ ਪੁਰਸ਼ ਨੇ ਅਜੇ ਤਕ ਚਾਸ਼ਨੀ ਨਹੀਂ ਚੌਖੀ। ਕਿਸਮਤ ਨਿਰਧਾਰਤ ਕਰਦੀ ਹੈ ਕਿ ਅਸੀਂ ਕਿਹੜੀਆਂ ਹਾਲਤਾਂ ਵਿਚੋਂ ਗੁਜਰਾਂਗੇ, ਪਰ ਅਸੀਂ ਆਪ ਚੁਣਨਾ ਹੁੰਦਾ ਹੈ ਕਿ ਅਸੀਂ ਕਿਵੇਂ ਗੁਜ਼ਰਾਂਗੇ। ਜਿਸ ਘਰ ਵਿਚ ਮਾਂ ਪ੍ਰਸੰਨ ਹੈ, ਉਥੇ ਕਈ ਉਦਾਸ ਨਹੀਂ ਹੋਵੇਗਾ। ਉਤਸ਼ਾਹ ਅਤੇ ਪਿਆਰ ਨਾਲ ਨਿਤਾ-ਪ੍ਰਤੀ ਦਾ ਅਕਾਊ ਨਿਤ-ਨਮ ਲੋਪ ਹੋ ਜਾਂਦਾ ਹੈ; ਹਰ ਚੀਜ਼ 'ਤੇ ਨਵਾਂ ਰੰਗ ਚੜ੍ਹਦਾ ਹੈ ਅਤੇ ਹਰੇਕ ਦਿਨ ਇਕ ਦਿਲਚਸਪ ਮੁਹਿੰਮ ਬਣ ਜਾਂਦਾ ਹੈ। ਸਫ਼ਲਤਾ, ਸਸਤੀ ਨਹੀਂ ਮਿਲਦੀ, ਪਰ ਇਹ ਇਤਨੀ ਮਹਿੰਗੀ ਵੀ ਨਹੀਂ ਮਿਲਦੀ ਕਿ ਲਈ ਹੀ ਨਾ ਜਾ ਸਕੇ। ਹੁਣ ਅਸੀਂ ਬਹੁਤ ਲੋਕਾਂ ਨੂੰ ਜਾਣਦੇ ਹਾਂ, ਪਰ ਮਿਲਦੇ ਕਿਸੇ ਨੂੰ ਨਹੀਂ। ਘਰ-ਪਰਿਵਾਰ ਵਿਚ ਵੀਹ ਪ੍ਰਤੀਸ਼ਤ ਜ਼ਿੰਮੇਵਾਰੀ ਮਿਲਦੀ ਹੈ, ਔਸੀ ਪ੍ਰਤੀਸ਼ਤ ਲਈ ਜਾਂਦੀ ਹੈ, ਸ਼ਤ-ਤੀਸ਼ਤ ਨਿਭਾਉਣੀ ਪੈਂਦੀ ਹੈ। ਲਾਇਕ ਬੰਦਿਆਂ ਵਿਚ ਆਪਣੀ ਪ੍ਰਸੰਸਾ ਸੁਣਨ ਦੀ ਸੁਭਾਵਕ ਪ੍ਰਵਿਰਤੀ ਹੁੰਦੀ ਹੈ; ਨਾਲਾਇਕਾਂ ਵਿਚ ਆਪਣੀ ਪ੍ਰਸੰਸਾ ਆਪ ਹੀ ਕਰਨ ਦੀ ਆਦਤ ਸੁਭਾਵਕ ਹੁੰਦੀ ਹੈ। ਨੀਵਾਂ ਉਹ ਹੈ, ਜੋ ਉੱਚੇ ਦੀ ਪਛਾਣ ਨਹੀਂ ਕਰ ਸਕਦਾ। ਬਰਾਬਰੀ ਅਤੇ ਸਤਿਕਾਰ ਦੀ ਭਾਵਨਾ ਤੋਂ ਬਿਨਾ ਉਪਜਿਆ ਸਮਝੌਤਾ, ਬੜੀ ਤੋੜੀ ਕਿਸਮ ਦੀ ਦੁਸ਼ਮਣੀ ਬਣ ਜਾਂਦਾ ਹੈ। ਟੈਲੀਫੋਨ ਦੇ ਮੁਕਾਬਲੇ, ਚਿੰਨੀ ਸ਼ਾਂਤ ਹੁੰਦੀ ਹੈ ! https://t.me/kapoortalk ┈ ┈┉❀🍃🌺🍃❀┉┈ ┈

🍃🌹🌺💐 """ ਕੱਲਿਆਂ ਦਾ ਕਾਫਲਾ """ ਜੇ ਸਥਿਤੀ ਨਹੀਂ ਬਦਲ ਰਹੀ ਤਾਂ ਸੰਕੇਤ ਸਮਝ ਅਤੇ ਆਪ ਬਦਲੋ। ਚੀਚੀ ਬੜੀ ਛੋਟੀ ਹੁੰਦੀ ਹੈ, ਪਰ ਇਸ ਦੇ ਸਹਿਯੋਗ ਤੋਂ ਬਿਨਾਂ ਹੱਥ, ਘਸੁੰਨ ਨਹੀਂ ਬਣਦਾ। ਦਰਜ਼ੀ ਅਕਸਰ ਗਾਹਕ ਦਾ ਨਾਪ ਲੈਂਦਾ ਹੈ, ਪਰ ਕਿਸੇ-ਕਿਸੇ ਗਾਹਕ ਦਾ ਉਸ ਨੂੰ ਨਕਸ਼ਾ ਵੀ ਬਣਾਉਣਾ ਪੈਂਦਾ ਹੈ। ਜੇ ਪਰਸਪਰ ਵਿਸ਼ਵਾਸ ਮੁੱਕ ਜਾਵੇ ਤਾਂ ਨਿੱਕੀਆਂ-ਨਿੱਕੀਆਂ ਗੱਲਾਂ ਹੀ ਵੱਡੇ ਝਗੜ ਬਣ ਜਾਂਦੀਆਂ ਹਨ। ਉਸ ਨਾਲ ਦੋਸਤੀ ਕਰੋ, ਜਿਹੜਾ ਤੁਹਾਡੇ ਨਾਲੋਂ ਸਿਆਣਾ ਹੋਵੇ, ਜਿਹੜਾ ਤੁਹਾਨੂੰ ਝਿੜਕ ਸਕੇ। ਮਹਾਨ ਸਾਹਿਤ, ਇਨਸਾਨੀਅਤ ਦਾ ਇਲਮ ਹੁੰਦਾ ਹੈ। ਮਹਾਨਤਾ ਉਨ੍ਹਾਂ ਨੂੰ ਮਿਲਦੀ ਹੈ, ਜਿਹੜੇ ਇਸ ਦੇ ਯੋਗ ਹੋਣ, ਪਰ ਇਸ ਦੇ ਚਾਹਵਾਨ ਨਾ ਹੋਣ। ਕਈਆਂ ਦਾ ਜ਼ੁਲਮ ਉਨ੍ਹਾਂ ਦੇ ਨਾਵਾਂ ਨਾਲੋਂ ਵੀ ਵਧੇਰੇ ਬਦਨਾਮ ਹੋ ਜਾਂਦਾ ਹੈ। ਪਰਿਵਰਤਨ ਨੇ ਵਾਪਰਨਾ ਹੀ ਹੈ, ਪਰਿਵਰਤਨ ਤੋਂ ਲਾਭ-ਨੁਕਸਾਨ ਉਠਾਉਣਾ ਸਾਡੀ ਤਿਆਰੀ ਤੇ ਨਿਰਭਰ ਕਰਦਾ ਹੈ | ਸੱਭਿਅਤਾਵਾਂ ਦੇ ਕਤਲ ਨਹੀਂ ਹੁੰਦੇ, ਇਹ ਆਤਮਘਾਤ ਹੀ ਕਰਦੀਆਂ ਹਨ। ਪਰਿਵਾਰਕ ਝਗੜੇ ਜ਼ਬਾਨ ਦੀ ਦੁਰਵਰਤੋਂ ਨਾਲ ਅਰੰਭ ਹੁੰਦੇ ਹਨ ਅਤੇ ਵਿਹਾਰ ਦੇ ਛੇੜੇ ਹੋਣ ਕਰਕੇ ਵਧਦੇ ਜਾਂਦੇ ਹਨ। ਪੁੱਤਰ ਜਾਇਦਾਦ ਵੰਡਾਉਂਦੇ ਹਨ, ਦੁੱਖ ਧੀਆਂ ਹੀ ਵੰਡਾਉਂਦੀਆਂ ਹਨ। ਜੋ ਉਦੇਸ਼-ਆਦਰਸ਼ ਉੱਚ ਹੋਣ ਤਾਂ ਅਸਫ਼ਲ ਹੋਣ ਦੇ ਬਾਵਜੂਦ, ਸਿਕੰਦਰ ਅਤੇ ਨੈਪੋਲੀਅਨ ਵਾਂਗ, ਸ਼ਾਨ-ਚਮਕ ਬਰਕਰਾਰ ਰਹਿੰਦੀ ਹੈ। ਪੁਰਸ਼ ਅਤੇ ਇਸਤਰੀ ਇਕ-ਦੂਜੇ ਨੂੰ ਸੁਪਨੇ ਵੇਖਣੇ ਸਿਖਾ ਦਿੰਦੇ ਹਨ। ਉਸਤਾਦ ਉਹ ਹੁੰਦਾ ਹੈ, ਜਿਹੜਾ ਅਸੰਭਵ ਨੂੰ ਸੰਭਵ ਬਣਾਉਣਾ ਦਸਦਾ ਹੈ। ਪੁਰਸ਼ ਨੂੰ ਪਿਆਰ ਅਤੇ ਸੁੰਦਰਤਾ ਮਾਣਨ ਦੀ ਕਲਾ, ਇਸਤਰੀ ਸਿਖਾਉਂਦੀ ਹੈ !! https://t.me/kapoortalk ┈ ┈┉❀🍃🌺🍃❀┉┈ ┈

🍃🌹💐 """ ਕੱਲਿਆਂ ਦਾ ਕਾਫਲਾ """ ਜੋ ਆਪਣੀ ਮਾਂ ਦਾ ਫਿਕਰ ਨਹੀਂ ਕਰਦਾ, ਉਹ ਜੀਵਨ ਵਿਚ ਕਿਸੇ ਔਰਤ ਦਾ ਸਤਿਕਾਰ ਨਹੀਂ ਕਰੇਗਾ। ਗੀਤਾਂ ਤੋਂ ਬਿਨਾ, ਸੱਭਿਆਚਾਰ ਦੀ ਹੋਂਦ ਨਹੀਂ ਹੁੰਦੀ। ਸਵਾਦ ਵਿਚ ਸਭ ਤੋਂ ਵਧੇਰੇ ਯੋਗਦਾਨ ਲੂਣ ਦਾ ਹੁੰਦਾ ਹੈ, ਪਰ ਵਧੇਰੇ ਲੂਣ ਸਵਾਦ ਨੂੰ ਮਾਰ ਦਿੰਦਾ ਹੈ। ਬੱਚਿਆਂ ਨੂੰ ਘੰਟੀਆਂ ਚੰਗੀਆਂ ਲੱਗਦੀਆਂ ਹਨ ਅਤੇ ਸਭ ਤੋਂ ਚੰਗੀ ਲੱਗਦੀ ਹੈ ਛੁੱਟੀ ਦੀ ਘੰਟੀ ਮਗਰੋਂ ਜੀਵਨ ਵਿਚ ਘੰਟੀ ਤਾਂ ਨਹੀਂ ਵਜਦੀ, ਪਰ ਛੋਟੀ ਚੰਗੀ ਲੱਗਦੀ ਰਹਿੰਦੀ ਹੈ। ਜਿਸ ਨੂੰ ਸਮੁੰਦਰ ਸੋਹਣਾ ਨਹੀਂ ਲੱਗਦਾ, ਉਹ ਆਪ ਵੀ ਸੋਹਣਾ ਨਹੀਂ ਹੁੰਦਾ; ਜਿਸ ਨੂੰ ਚੰਨ ਸੋਹਣਾ ਨਹੀਂ ਲੱਗਦਾ, ਉਹ ਆਪ ਵੀ ਸੋਹਣੀ ਨਹੀਂ ਹੋ ਸਕਦੀ। ਕੰਮ ਕਰਨ ਦੀ ਇੱਛਾ, ਅੱਧਾ ਕੰਮ ਪਹਿਲਾਂ ਹੀ ਮੁਕਾ ਦਿੰਦੀ ਹੈ। ਅੰਨ੍ਹੇ ਬੰਦੇ ਨੂੰ ਲੁੱਟਣਾ, ਬੇਸ਼ਰਮੀ ਦੀ ਸਿਖਰ ਹੀ ਹੋ ਸਕਦੀ ਹੈ। ਜੀਵਨ ਅਤੇ ਕੁਦਰਤ ਵਿਚ ਜੋ ਵੀ ਕਦੇ ਵਾਪਰਿਆ ਹੈ, ਉਹ ਮੁੜ ਵੀ ਵਾਪਰ ਸਕਦਾ ਹੈ ਅਤੇ ਮੁੜ ਵੀ ਵਾਪਰੇਗਾ। ਭੋਗ-ਰੋਗ-ਯੋਗ ਇਕ ਵੇਲੇ ਸੰਭਵ ਨਹੀਂ ਹੁੰਦੇ। ਪ੍ਰਕਾਸ਼ ਅਤੇ ਗਿਆਨ ਲਈ ਪ੍ਰਾਰਥਨਾ ਹੀ, ਸੱਚੀ ਪਾਰਥਨਾ ਹੁੰਦੀ ਹੈ; ਬਾਕੀ ਸਭ ਪ੍ਰਾਰਥਨਾਵਾਂ ਸੁਆਰਥ ਤੋਂ ਪ੍ਰੇਰਿਤ ਹੁੰਦੀਆਂ ਹਨ। ਕਈ ਨਜ਼ਾਰੇ ਇਤਨੇ ਸੋਹਣੇ ਹੁੰਦੇ ਹਨ ਕਿ ਆਪਣੀਆਂ ਅੱਖਾਂ 'ਤੇ ਯਕੀਨ ਹੀ ਨਹੀਂ ਆਉਂਦਾ। ਪੁੱਤਰ ਪਲਦੇ ਹਨ, ਧੀਆਂ ਵੰਡੀਆਂ ਹੁੰਦੀਆਂ ਹਨ। ਪੁਰਾਣੇ ਜ਼ਮਾਨੇ ਵਿਚ ਚੁੱਲ੍ਹਾ ਘਰ ਦਾ ਦਿਲ ਅਤੇ ਖੂਹ ਪਿੰਡ ਦੀ ਧੜਕਣ ਹੋਇਆ ਕਰਦਾ ਸੀ। ਭਾਰਤ ਵਿਚ ਭਿਖਸ਼ੂ ਨੂੰ ਰਾਜਕੁਮਾਰ ਨਾਲੋਂ ਉੱਚਾ ਸਮਝਿਆ ਜਾਂਦਾ ਹੈ, ਕਿਉਂਕਿ ਸਭ ਤੋਂ ਪਹਿਲਾ ਭਿਖਸ਼ੂ, ਪਹਿਲਾਂ ਰਾਜਕੁਮਾਰ ਸੀ। ਪੈਸੇ ਦੀ ਘਾਟ ਅਤੇ ਬਹੁਤਾਤ ਦੋਹਾਂ ਨਾਲ ਕਲੇਸ਼ ਉਪਜਦਾ ਹੈ !! https://t.me/kapoortalk   ┈ ┈┉❀🍃🌺🍃❀┉┈ ┈

🍃🌹🌺💐 """ ਕੱਲਿਆਂ ਦਾ ਕਾਫਲਾ """ ਜੇ ਸਥਿਤੀ ਨਹੀਂ ਬਦਲ ਰਹੀ ਤਾਂ ਸੰਕੇਤ ਸਮਝ ਅਤੇ ਆਪ ਬਦਲੋ। ਚੀਚੀ ਬੜੀ ਛੋਟੀ ਹੁੰਦੀ ਹੈ, ਪਰ ਇਸ ਦੇ ਸਹਿਯੋਗ ਤੋਂ ਬਿਨਾਂ ਹੱਥ, ਘਸੁੰਨ ਨਹੀਂ ਬਣਦਾ। ਦਰਜ਼ੀ ਅਕਸਰ ਗਾਹਕ ਦਾ ਨਾਪ ਲੈਂਦਾ ਹੈ, ਪਰ ਕਿਸੇ-ਕਿਸੇ ਗਾਹਕ ਦਾ ਉਸ ਨੂੰ ਨਕਸ਼ਾ ਵੀ ਬਣਾਉਣਾ ਪੈਂਦਾ ਹੈ। ਜੇ ਪਰਸਪਰ ਵਿਸ਼ਵਾਸ ਮੁੱਕ ਜਾਵੇ ਤਾਂ ਨਿੱਕੀਆਂ-ਨਿੱਕੀਆਂ ਗੱਲਾਂ ਹੀ ਵੱਡੇ ਝਗੜ ਬਣ ਜਾਂਦੀਆਂ ਹਨ। ਉਸ ਨਾਲ ਦੋਸਤੀ ਕਰੋ, ਜਿਹੜਾ ਤੁਹਾਡੇ ਨਾਲੋਂ ਸਿਆਣਾ ਹੋਵੇ, ਜਿਹੜਾ ਤੁਹਾਨੂੰ ਝਿੜਕ ਸਕੇ। ਮਹਾਨ ਸਾਹਿਤ, ਇਨਸਾਨੀਅਤ ਦਾ ਇਲਮ ਹੁੰਦਾ ਹੈ। ਮਹਾਨਤਾ ਉਨ੍ਹਾਂ ਨੂੰ ਮਿਲਦੀ ਹੈ, ਜਿਹੜੇ ਇਸ ਦੇ ਯੋਗ ਹੋਣ, ਪਰ ਇਸ ਦੇ ਚਾਹਵਾਨ ਨਾ ਹੋਣ। ਕਈਆਂ ਦਾ ਜ਼ੁਲਮ ਉਨ੍ਹਾਂ ਦੇ ਨਾਵਾਂ ਨਾਲੋਂ ਵੀ ਵਧੇਰੇ ਬਦਨਾਮ ਹੋ ਜਾਂਦਾ ਹੈ। ਪਰਿਵਰਤਨ ਨੇ ਵਾਪਰਨਾ ਹੀ ਹੈ, ਪਰਿਵਰਤਨ ਤੋਂ ਲਾਭ-ਨੁਕਸਾਨ ਉਠਾਉਣਾ ਸਾਡੀ ਤਿਆਰੀ ਤੇ ਨਿਰਭਰ ਕਰਦਾ ਹੈ | ਸੱਭਿਅਤਾਵਾਂ ਦੇ ਕਤਲ ਨਹੀਂ ਹੁੰਦੇ, ਇਹ ਆਤਮਘਾਤ ਹੀ ਕਰਦੀਆਂ ਹਨ। ਪਰਿਵਾਰਕ ਝਗੜੇ ਜ਼ਬਾਨ ਦੀ ਦੁਰਵਰਤੋਂ ਨਾਲ ਅਰੰਭ ਹੁੰਦੇ ਹਨ ਅਤੇ ਵਿਹਾਰ ਦੇ ਛੇੜੇ ਹੋਣ ਕਰਕੇ ਵਧਦੇ ਜਾਂਦੇ ਹਨ। ਪੁੱਤਰ ਜਾਇਦਾਦ ਵੰਡਾਉਂਦੇ ਹਨ, ਦੁੱਖ ਧੀਆਂ ਹੀ ਵੰਡਾਉਂਦੀਆਂ ਹਨ। ਜੋ ਉਦੇਸ਼-ਆਦਰਸ਼ ਉੱਚ ਹੋਣ ਤਾਂ ਅਸਫ਼ਲ ਹੋਣ ਦੇ ਬਾਵਜੂਦ, ਸਿਕੰਦਰ ਅਤੇ ਨੈਪੋਲੀਅਨ ਵਾਂਗ, ਸ਼ਾਨ-ਚਮਕ ਬਰਕਰਾਰ ਰਹਿੰਦੀ ਹੈ। ਪੁਰਸ਼ ਅਤੇ ਇਸਤਰੀ ਇਕ-ਦੂਜੇ ਨੂੰ ਸੁਪਨੇ ਵੇਖਣੇ ਸਿਖਾ ਦਿੰਦੇ ਹਨ। ਉਸਤਾਦ ਉਹ ਹੁੰਦਾ ਹੈ, ਜਿਹੜਾ ਅਸੰਭਵ ਨੂੰ ਸੰਭਵ ਬਣਾਉਣਾ ਦਸਦਾ ਹੈ। ਪੁਰਸ਼ ਨੂੰ ਪਿਆਰ ਅਤੇ ਸੁੰਦਰਤਾ ਮਾਣਨ ਦੀ ਕਲਾ, ਇਸਤਰੀ ਸਿਖਾਉਂਦੀ ਹੈ। ┈ ┈┉❀🍃🌺🍃❀┉┈ ┈🍃🌹🌺💐 """ ਕੱਲਿਆਂ ਦਾ ਕਾਫਲਾ """ ਜੇ ਸਥਿਤੀ ਨਹੀਂ ਬਦਲ ਰਹੀ ਤਾਂ ਸੰਕੇਤ ਸਮਝ ਅਤੇ ਆਪ ਬਦਲੋ। ਚੀਚੀ ਬੜੀ ਛੋਟੀ ਹੁੰਦੀ ਹੈ, ਪਰ ਇਸ ਦੇ ਸਹਿਯੋਗ ਤੋਂ ਬਿਨਾਂ ਹੱਥ, ਘਸੁੰਨ ਨਹੀਂ ਬਣਦਾ। ਦਰਜ਼ੀ ਅਕਸਰ ਗਾਹਕ ਦਾ ਨਾਪ ਲੈਂਦਾ ਹੈ, ਪਰ ਕਿਸੇ-ਕਿਸੇ ਗਾਹਕ ਦਾ ਉਸ ਨੂੰ ਨਕਸ਼ਾ ਵੀ ਬਣਾਉਣਾ ਪੈਂਦਾ ਹੈ। ਜੇ ਪਰਸਪਰ ਵਿਸ਼ਵਾਸ ਮੁੱਕ ਜਾਵੇ ਤਾਂ ਨਿੱਕੀਆਂ-ਨਿੱਕੀਆਂ ਗੱਲਾਂ ਹੀ ਵੱਡੇ ਝਗੜ ਬਣ ਜਾਂਦੀਆਂ ਹਨ। ਉਸ ਨਾਲ ਦੋਸਤੀ ਕਰੋ, ਜਿਹੜਾ ਤੁਹਾਡੇ ਨਾਲੋਂ ਸਿਆਣਾ ਹੋਵੇ, ਜਿਹੜਾ ਤੁਹਾਨੂੰ ਝਿੜਕ ਸਕੇ। ਮਹਾਨ ਸਾਹਿਤ, ਇਨਸਾਨੀਅਤ ਦਾ ਇਲਮ ਹੁੰਦਾ ਹੈ। ਮਹਾਨਤਾ ਉਨ੍ਹਾਂ ਨੂੰ ਮਿਲਦੀ ਹੈ, ਜਿਹੜੇ ਇਸ ਦੇ ਯੋਗ ਹੋਣ, ਪਰ ਇਸ ਦੇ ਚਾਹਵਾਨ ਨਾ ਹੋਣ। ਕਈਆਂ ਦਾ ਜ਼ੁਲਮ ਉਨ੍ਹਾਂ ਦੇ ਨਾਵਾਂ ਨਾਲੋਂ ਵੀ ਵਧੇਰੇ ਬਦਨਾਮ ਹੋ ਜਾਂਦਾ ਹੈ। ਪਰਿਵਰਤਨ ਨੇ ਵਾਪਰਨਾ ਹੀ ਹੈ, ਪਰਿਵਰਤਨ ਤੋਂ ਲਾਭ-ਨੁਕਸਾਨ ਉਠਾਉਣਾ ਸਾਡੀ ਤਿਆਰੀ ਤੇ ਨਿਰਭਰ ਕਰਦਾ ਹੈ | ਸੱਭਿਅਤਾਵਾਂ ਦੇ ਕਤਲ ਨਹੀਂ ਹੁੰਦੇ, ਇਹ ਆਤਮਘਾਤ ਹੀ ਕਰਦੀਆਂ ਹਨ। ਪਰਿਵਾਰਕ ਝਗੜੇ ਜ਼ਬਾਨ ਦੀ ਦੁਰਵਰਤੋਂ ਨਾਲ ਅਰੰਭ ਹੁੰਦੇ ਹਨ ਅਤੇ ਵਿਹਾਰ ਦੇ ਛੇੜੇ ਹੋਣ ਕਰਕੇ ਵਧਦੇ ਜਾਂਦੇ ਹਨ। ਪੁੱਤਰ ਜਾਇਦਾਦ ਵੰਡਾਉਂਦੇ ਹਨ, ਦੁੱਖ ਧੀਆਂ ਹੀ ਵੰਡਾਉਂਦੀਆਂ ਹਨ। ਜੋ ਉਦੇਸ਼-ਆਦਰਸ਼ ਉੱਚ ਹੋਣ ਤਾਂ ਅਸਫ਼ਲ ਹੋਣ ਦੇ ਬਾਵਜੂਦ, ਸਿਕੰਦਰ ਅਤੇ ਨੈਪੋਲੀਅਨ ਵਾਂਗ, ਸ਼ਾਨ-ਚਮਕ ਬਰਕਰਾਰ ਰਹਿੰਦੀ ਹੈ। ਪੁਰਸ਼ ਅਤੇ ਇਸਤਰੀ ਇਕ-ਦੂਜੇ ਨੂੰ ਸੁਪਨੇ ਵੇਖਣੇ ਸਿਖਾ ਦਿੰਦੇ ਹਨ। ਉਸਤਾਦ ਉਹ ਹੁੰਦਾ ਹੈ, ਜਿਹੜਾ ਅਸੰਭਵ ਨੂੰ ਸੰਭਵ ਬਣਾਉਣਾ ਦਸਦਾ ਹੈ। ਪੁਰਸ਼ ਨੂੰ ਪਿਆਰ ਅਤੇ ਸੁੰਦਰਤਾ ਮਾਣਨ ਦੀ ਕਲਾ, ਇਸਤਰੀ ਸਿਖਾਉਂਦੀ ਹੈ !! https://t.me/kapoortalk ┈ ┈┉❀🍃🌺🍃❀┉┈ ┈

🍃🌹💐 """ ਕੱਲਿਆਂ ਦਾ ਕਾਫਲਾ """ ਜੋ ਆਪਣੀ ਮਾਂ ਦਾ ਫਿਕਰ ਨਹੀਂ ਕਰਦਾ, ਉਹ ਜੀਵਨ ਵਿਚ ਕਿਸੇ ਔਰਤ ਦਾ ਸਤਿਕਾਰ ਨਹੀਂ ਕਰੇਗਾ। ਗੀਤਾਂ ਤੋਂ ਬਿਨਾ, ਸੱਭਿਆਚਾਰ ਦੀ ਹੋਂਦ ਨਹੀਂ ਹੁੰਦੀ। ਸਵਾਦ ਵਿਚ ਸਭ ਤੋਂ ਵਧੇਰੇ ਯੋਗਦਾਨ ਲੂਣ ਦਾ ਹੁੰਦਾ ਹੈ, ਪਰ ਵਧੇਰੇ ਲੂਣ ਸਵਾਦ ਨੂੰ ਮਾਰ ਦਿੰਦਾ ਹੈ। ਬੱਚਿਆਂ ਨੂੰ ਘੰਟੀਆਂ ਚੰਗੀਆਂ ਲੱਗਦੀਆਂ ਹਨ ਅਤੇ ਸਭ ਤੋਂ ਚੰਗੀ ਲੱਗਦੀ ਹੈ ਛੁੱਟੀ ਦੀ ਘੰਟੀ ਮਗਰੋਂ ਜੀਵਨ ਵਿਚ ਘੰਟੀ ਤਾਂ ਨਹੀਂ ਵਜਦੀ, ਪਰ ਛੋਟੀ ਚੰਗੀ ਲੱਗਦੀ ਰਹਿੰਦੀ ਹੈ। ਜਿਸ ਨੂੰ ਸਮੁੰਦਰ ਸੋਹਣਾ ਨਹੀਂ ਲੱਗਦਾ, ਉਹ ਆਪ ਵੀ ਸੋਹਣਾ ਨਹੀਂ ਹੁੰਦਾ; ਜਿਸ ਨੂੰ ਚੰਨ ਸੋਹਣਾ ਨਹੀਂ ਲੱਗਦਾ, ਉਹ ਆਪ ਵੀ ਸੋਹਣੀ ਨਹੀਂ ਹੋ ਸਕਦੀ। ਕੰਮ ਕਰਨ ਦੀ ਇੱਛਾ, ਅੱਧਾ ਕੰਮ ਪਹਿਲਾਂ ਹੀ ਮੁਕਾ ਦਿੰਦੀ ਹੈ। ਅੰਨ੍ਹੇ ਬੰਦੇ ਨੂੰ ਲੁੱਟਣਾ, ਬੇਸ਼ਰਮੀ ਦੀ ਸਿਖਰ ਹੀ ਹੋ ਸਕਦੀ ਹੈ। ਜੀਵਨ ਅਤੇ ਕੁਦਰਤ ਵਿਚ ਜੋ ਵੀ ਕਦੇ ਵਾਪਰਿਆ ਹੈ, ਉਹ ਮੁੜ ਵੀ ਵਾਪਰ ਸਕਦਾ ਹੈ ਅਤੇ ਮੁੜ ਵੀ ਵਾਪਰੇਗਾ। ਭੋਗ-ਰੋਗ-ਯੋਗ ਇਕ ਵੇਲੇ ਸੰਭਵ ਨਹੀਂ ਹੁੰਦੇ। ਪ੍ਰਕਾਸ਼ ਅਤੇ ਗਿਆਨ ਲਈ ਪ੍ਰਾਰਥਨਾ ਹੀ, ਸੱਚੀ ਪਾਰਥਨਾ ਹੁੰਦੀ ਹੈ; ਬਾਕੀ ਸਭ ਪ੍ਰਾਰਥਨਾਵਾਂ ਸੁਆਰਥ ਤੋਂ ਪ੍ਰੇਰਿਤ ਹੁੰਦੀਆਂ ਹਨ। ਕਈ ਨਜ਼ਾਰੇ ਇਤਨੇ ਸੋਹਣੇ ਹੁੰਦੇ ਹਨ ਕਿ ਆਪਣੀਆਂ ਅੱਖਾਂ 'ਤੇ ਯਕੀਨ ਹੀ ਨਹੀਂ ਆਉਂਦਾ। ਪੁੱਤਰ ਪਲਦੇ ਹਨ, ਧੀਆਂ ਵੰਡੀਆਂ ਹੁੰਦੀਆਂ ਹਨ। ਪੁਰਾਣੇ ਜ਼ਮਾਨੇ ਵਿਚ ਚੁੱਲ੍ਹਾ ਘਰ ਦਾ ਦਿਲ ਅਤੇ ਖੂਹ ਪਿੰਡ ਦੀ ਧੜਕਣ ਹੋਇਆ ਕਰਦਾ ਸੀ। ਭਾਰਤ ਵਿਚ ਭਿਖਸ਼ੂ ਨੂੰ ਰਾਜਕੁਮਾਰ ਨਾਲੋਂ ਉੱਚਾ ਸਮਝਿਆ ਜਾਂਦਾ ਹੈ, ਕਿਉਂਕਿ ਸਭ ਤੋਂ ਪਹਿਲਾ ਭਿਖਸ਼ੂ, ਪਹਿਲਾਂ ਰਾਜਕੁਮਾਰ ਸੀ। ਪੈਸੇ ਦੀ ਘਾਟ ਅਤੇ ਬਹੁਤਾਤ ਦੋਹਾਂ ਨਾਲ ਕਲੇਸ਼ ਉਪਜਦਾ ਹੈ।   ┈ ┈┉❀🍃🌺🍃❀┉┈ ┈🍃🌹💐 """ ਕੱਲਿਆਂ ਦਾ ਕਾਫਲਾ """ ਜੋ ਆਪਣੀ ਮਾਂ ਦਾ ਫਿਕਰ ਨਹੀਂ ਕਰਦਾ, ਉਹ ਜੀਵਨ ਵਿਚ ਕਿਸੇ ਔਰਤ ਦਾ ਸਤਿਕਾਰ ਨਹੀਂ ਕਰੇਗਾ। ਗੀਤਾਂ ਤੋਂ ਬਿਨਾ, ਸੱਭਿਆਚਾਰ ਦੀ ਹੋਂਦ ਨਹੀਂ ਹੁੰਦੀ। ਸਵਾਦ ਵਿਚ ਸਭ ਤੋਂ ਵਧੇਰੇ ਯੋਗਦਾਨ ਲੂਣ ਦਾ ਹੁੰਦਾ ਹੈ, ਪਰ ਵਧੇਰੇ ਲੂਣ ਸਵਾਦ ਨੂੰ ਮਾਰ ਦਿੰਦਾ ਹੈ। ਬੱਚਿਆਂ ਨੂੰ ਘੰਟੀਆਂ ਚੰਗੀਆਂ ਲੱਗਦੀਆਂ ਹਨ ਅਤੇ ਸਭ ਤੋਂ ਚੰਗੀ ਲੱਗਦੀ ਹੈ ਛੁੱਟੀ ਦੀ ਘੰਟੀ ਮਗਰੋਂ ਜੀਵਨ ਵਿਚ ਘੰਟੀ ਤਾਂ ਨਹੀਂ ਵਜਦੀ, ਪਰ ਛੋਟੀ ਚੰਗੀ ਲੱਗਦੀ ਰਹਿੰਦੀ ਹੈ। ਜਿਸ ਨੂੰ ਸਮੁੰਦਰ ਸੋਹਣਾ ਨਹੀਂ ਲੱਗਦਾ, ਉਹ ਆਪ ਵੀ ਸੋਹਣਾ ਨਹੀਂ ਹੁੰਦਾ; ਜਿਸ ਨੂੰ ਚੰਨ ਸੋਹਣਾ ਨਹੀਂ ਲੱਗਦਾ, ਉਹ ਆਪ ਵੀ ਸੋਹਣੀ ਨਹੀਂ ਹੋ ਸਕਦੀ। ਕੰਮ ਕਰਨ ਦੀ ਇੱਛਾ, ਅੱਧਾ ਕੰਮ ਪਹਿਲਾਂ ਹੀ ਮੁਕਾ ਦਿੰਦੀ ਹੈ। ਅੰਨ੍ਹੇ ਬੰਦੇ ਨੂੰ ਲੁੱਟਣਾ, ਬੇਸ਼ਰਮੀ ਦੀ ਸਿਖਰ ਹੀ ਹੋ ਸਕਦੀ ਹੈ। ਜੀਵਨ ਅਤੇ ਕੁਦਰਤ ਵਿਚ ਜੋ ਵੀ ਕਦੇ ਵਾਪਰਿਆ ਹੈ, ਉਹ ਮੁੜ ਵੀ ਵਾਪਰ ਸਕਦਾ ਹੈ ਅਤੇ ਮੁੜ ਵੀ ਵਾਪਰੇਗਾ। ਭੋਗ-ਰੋਗ-ਯੋਗ ਇਕ ਵੇਲੇ ਸੰਭਵ ਨਹੀਂ ਹੁੰਦੇ। ਪ੍ਰਕਾਸ਼ ਅਤੇ ਗਿਆਨ ਲਈ ਪ੍ਰਾਰਥਨਾ ਹੀ, ਸੱਚੀ ਪਾਰਥਨਾ ਹੁੰਦੀ ਹੈ; ਬਾਕੀ ਸਭ ਪ੍ਰਾਰਥਨਾਵਾਂ ਸੁਆਰਥ ਤੋਂ ਪ੍ਰੇਰਿਤ ਹੁੰਦੀਆਂ ਹਨ। ਕਈ ਨਜ਼ਾਰੇ ਇਤਨੇ ਸੋਹਣੇ ਹੁੰਦੇ ਹਨ ਕਿ ਆਪਣੀਆਂ ਅੱਖਾਂ 'ਤੇ ਯਕੀਨ ਹੀ ਨਹੀਂ ਆਉਂਦਾ। ਪੁੱਤਰ ਪਲਦੇ ਹਨ, ਧੀਆਂ ਵੰਡੀਆਂ ਹੁੰਦੀਆਂ ਹਨ। ਪੁਰਾਣੇ ਜ਼ਮਾਨੇ ਵਿਚ ਚੁੱਲ੍ਹਾ ਘਰ ਦਾ ਦਿਲ ਅਤੇ ਖੂਹ ਪਿੰਡ ਦੀ ਧੜਕਣ ਹੋਇਆ ਕਰਦਾ ਸੀ। ਭਾਰਤ ਵਿਚ ਭਿਖਸ਼ੂ ਨੂੰ ਰਾਜਕੁਮਾਰ ਨਾਲੋਂ ਉੱਚਾ ਸਮਝਿਆ ਜਾਂਦਾ ਹੈ, ਕਿਉਂਕਿ ਸਭ ਤੋਂ ਪਹਿਲਾ ਭਿਖਸ਼ੂ, ਪਹਿਲਾਂ ਰਾਜਕੁਮਾਰ ਸੀ। ਪੈਸੇ ਦੀ ਘਾਟ ਅਤੇ ਬਹੁਤਾਤ ਦੋਹਾਂ ਨਾਲ ਕਲੇਸ਼ ਉਪਜਦਾ ਹੈ !! https://t.me/kapoortalk   ┈ ┈┉❀🍃🌺🍃❀┉┈ ┈

""" ਕੱਲਿਆਂ ਦਾ ਕਾਫਲਾ """ ਸਭ ਤੋਂ ਵੱਧ ਨਸ਼ਾ ਆਪਣੇ ਧੀਆਂ-ਪੁੱਤਰਾਂ ਦੀ ਪ੍ਰਸੰਸਾ ਸੁਣਨ ਨਾਲ ਚੜ੍ਹਦਾ ਹੈ। ਭਾਰਤ ਵਿਚ ਬ੍ਰਾਹਮਣ ਦਾ ਕਰਤੱਵ ਗਿਆਨ ਦੇ ਖ਼ਜ਼ਾਨੇ ਲੁਟਾਉਣਾ ਸੀ, ਪਰ ਬ੍ਰਾਹਮਣ ਗਿਆਨ 'ਤੇ ਹੀ ਕਾਬਜ ਹੋ ਗਿਆ ਅਤੇ ਭਾਰਤ ਰੁਕ ਗਿਆ। ਸੰਤਾਨ ਲਈ, ਮਾਂ ਤੋਂ ਬਿਨਾਂ ਜੀਵਨ ਸੁੰਨਾ ਅਤੇ ਸੰਸਾਰ ਫਿੱਕਾ ਹੋ ਜਾਂਦਾ ਹੈ। ਪਰਿਵਰਤਨ ਉਸ ਵਿਚ ਹੀ ਵਾਪਰਦਾ ਹੈ, ਜੋ ਸੀਮਤ ਹੈ, ਵਿਸ਼ਾਲ ਵਿਚ ਵਿਕਾਸ ਵਾਪਰਦਾ ਹੈ। ਸ਼ਰਧਾ ਇਹ ਨਹੀਂ ਕਹਿੰਦੀ ਕਿ ਤਿਆਗ ਕਰੋ, ਸ਼ਰਧਾ ਕਹਿੰਦੀ ਹੈ ਪਿਆਰ ਕਰੋ, ਤਿਆਗਣਯੋਗ ਆਪੇ ਤਿਆਗਿਆ ਜਾਵੇਗਾ। ਜੋ ਗਰੀਬ ਸਕੂਲਾਂ ਵਿਚ ਨਹੀਂ ਆ ਸਕਦੇ ਤਾਂ ਸਕੂਲ ਗਰੀਬਾਂ ਕੋਲ ਜਾਣੇ ਚਾਹੀਦੇ ਹਨ; ਖੇਤਾਂ ਵਿਚ, ਕਾਰਖਾਨਿਆਂ ਵਿਚ, ਝੁੱਗੀਆਂ ਵਿਚ, ਬਸਤੀਆਂ ਵਿਚ ਹਨੇਰਾ ਕਹਿੰਦਾ ਹੈ: ਸੂਰਜ ਮੈਨੂੰ ਪਰੇਸ਼ਾਨ ਕਰਦਾ ਹੈ, ਸੂਰਜ ਕਹਿੰਦਾ ਹੈ: ਮੈਂ ਤਾਂ ਹਨੇਰੇ ਨੂੰ ਜਾਣਦਾ ਹੀ ਨਹੀਂ। ਅਸਲੀ ਮਦਦ ਉਹ ਹੁੰਦੀ ਹੈ, ਜਿਹੜੀ ਬਿਮਾਰੀ ਅਤੇ ਮੁਸੀਬਤ ਵਿਚ ਕੀਤੀ ਜਾਵੇ। ਚੰਗੇ ਵਿਅਕਤੀ ਆਪਣੇ ਚੰਗੇ ਵਿਹਾਰ ਨਾਲ ਆਪਣੇ ਸਾਰੇ ਪਰਿਵਾਰ ਲਈ ਸਤਿਕਾਰ ਜਿੱਤ ਲੈਂਦੇ ਹਨ। ਗਰੀਬ ਉਹ ਹੈ, ਜਿਹੜਾ ਮਹਿਮਾਨ ਨਾਲ ਦੁਰਵਿਹਾਰ ਕਰਦਾ ਹੈ। ਦਾਨ ਉਹ ਹੁੰਦਾ ਹੈ, ਜਿਹੜਾ ਕਿਸੇ ਲੋੜਵੰਦ ਨੂੰ ਦਿੱਤਾ ਜਾਵੇ; ਬਾਕੀ ਸਾਰੇ ਕਰਜ਼ੇ ਅਤੇ ਉਧਾਰ ਹੁੰਦੇ ਹਨ। ਪੂਰਸ, ਪ੍ਰਸ਼ਨ-ਚਿੰਨ੍ਹ ਹੁੰਦਾ ਹੈ; ਇਸਤਰੀ, ਵਿਸਮਿਕ-ਚਿੰਨ੍ਹ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਮ ਢਾਈ ਹਜ਼ਾਰ ਵਾਰੀ, ਹਰਿ ਅੰਠ ਹਜ਼ਾਰ ਵਾਰੀ, ਪ੍ਮੈਂਸਰ ਸੋ ਵਾਰੀ, ਨਰਾਇਣ ਅਸੀ ਵਾਰੀ ਨਾਲੋਂ ਵੱਧ ਦਰਜ ਹੈ, ਵਾਹਿਗੁਰੂ ਕੇਵਲ ਛਤਾਲੀ ਵਾਰ ਦਰਜ ਹੈ, ਪਰ ਫਿਰ ਵੀ ਇਸ ਨੂੰ ਸਿੱਖਾਂ ਦਾ ਗ੍ਰੰਥ ਕਿਹਾ ਜਾਂਦਾ ਹੈ। ਕਿਸੇ ਵੀ ਵਿਅਕਤੀ ਨੂੰ ਉਸ ਦੇ ਅੰਗੁਣਾਂ ਦੇ ਅਧਾਰ 'ਤੇ ਆਪਣਾ, ਮਾਪਣ ਵਾਲੇ ਦਾ ਔਗੁਣ ਹੁੰਦਾ ਹੈ। ਸ਼ਾਂਤ ਹੋਣਾ ਸਿਆਣਪ ਦਾ ਗੁਣ ਹੈ, ਮੂਰਖ ਕਦੇ ਸ਼ਾਂਤ ਨਹੀਂ ਹੁੰਦੇ !! https://t.me/kapoortalk 🦜🦜🦜🦜🦜🦜🦜

""" ਕੱਲਿਆਂ ਦਾ ਕਾਫਲਾ """ ਜੇ ਸਾਰੀ ਜ਼ਿੰਦਗੀ ਗੈਰ-ਜ਼ਿੰਮੇਵਾਰੀ ਨਾਲ ਜੀਣ ਵਾਲੇ ਪਤੀ ਦਾ ਭੋਗ ਪੈ ਰਿਹਾ ਹੋਵੇ ਤਾਂ ਸ਼ਰਧਾਂਜਲੀਆਂ ਵਿਚ ਪ੍ਰਸੰਸਾ ਪਤਨੀ ਦੀ ਹੀ ਹੋਵੇਗੀ। ਜੇ ਕੋਈ ਚੰਗਾ ਲੱਗਣੋ ਹਟ ਜਾਵੇ ਤਾਂ ਉਸ ਦੀਆਂ ਚਿੱਠੀਆਂ ਅਤੇ ਸੁਨੇਹੇ ਵੀ ਸਮਝ ਆਉਣੋਂ ਹਟ ਜਾਂਦੇ ਹਨ। ਸਾੜਾ ਹਮੇਸ਼ਾਂ ਸਮਰੱਥ ਅਤੇ ਯੋਗ ਵਿਅਕਤੀਆਂ ਨਾਲ ਹੀ ਕੀਤਾ ਜਾਂਦਾ ਹੈ। ਸਵਰਗ ਵਿਚੋਂ ਮਨੁੱਖ ਕਢਿਆ ਗਿਆ ਸੀ, ਜਾਨਵਰ ਪੰਛੀ ਆਦਿ ਨਹੀਂ; ਇਸੇ ਕਰਕੇ ਮਨੁੱਖ ਦੁਖੀ ਹੈ, ਜਾਨਵਰ-ਪੰਛੀ ਹੁਣ ਵੀ ਸਵਰਗ ਵਿਚ ਹੀ ਹਨ। ਵਿਸ਼ਵਾਸ ਕਰਨ ਵਾਲਿਆਂ ਲਈ, ਪਰਮਾਤਮਾ ਹਰ ਜੰਦਰੇ ਦੀ ਕੁੰਜੀ ਹੈ। ਦੂਜਿਆਂ ਲਈ ਜਿਊਣ ਵਾਲੇ ਹੀ ਜਿਊਂਦੇ ਹਨ, ਬਾਕੀ ਸਾਰੇ ਮਰਨ ਦੀ ਉਡੀਕ ਹੀ ਕਰਦੇ ਹਨ | ਦੁੱਖ ਪੱਕੇ ਪੁਲ ਹੁੰਦੇ ਹਨ, ਸੁੱਖ ਵਹਿੰਦੇ ਪਾਣੀਆਂ ਵਾਂਗ ਆ ਕੇ ਲੰਘ ਜਾਂਦੇ ਹਨ। ਹੋਰ ਅਨੁਭਵਾਂ ਨਾਲੋਂ ਪਿਆਰ ਦੇ ਅਨੁਭਵ ਦਾ ਵੱਖਰੇਵਾਂ ਇਹ ਹੈ ਕਿ ਪਿਆਰ ਸਦੀਵੀ ਯਾਦਾਂ ਉਸਾਰਦਾ ਹੈ। ਜੋ ਗਰੀਬਾਂ ਨੂੰ ਉਪਯੋਗੀ ਸਿੱਖਿਆ ਦਿੱਤੀ ਜਾਵੇ ਤਾਂ ਉਹ ਆਪਣੀ ਅਮੀਰੀ ਆਪੋ ਲੋਭ ਲੈਣਗੇ। ਅਹੁਦਿਆਂ ਦੇ ਚਾਹਵਾਨ ਹੋਰਾਂ ਨੂੰ ਵੀ ਅਹੁਦਿਆਂ ਦੀ ਰੋਸ਼ਨੀ ਵਿਚ ਹੀ ਵੇਖਦੇ- ਪਰਖਦੇ ਹਨ। ਜੇ ਹਾਰਨ ਵਾਲਾ ਹਾਰਨ ਦੇ ਬਾਵਜੂਦ ਮੁਸਕਰਾਉਂਦਾ ਰਹੇ ਤਾਂ ਜਿੱਤਣ ਵਾਲੇ ਦੀ ਜਿੱਤ ਫਿਕੀ ਪੈ ਜਾਂਦੀ ਹੈ। ਜੇ ਤੁਸੀਂ ਕੁਝ ਦੇਣਾ ਹੈ ਤਾਂ ਦੇਣ ਦਾ ਢੰਗ ਬਦਲਾ ਵਾਲਾ ਹੋਣਾ ਚਾਹੀਦਾ ਹੈ। ਇਸਲਾਮ ਬਹੁਤ ਉਦਾਰ ਹੈ, ਪਰ ਮੁਸਲਮਾਨਾਂ ਦਾ ਨਜ਼ਰੀਆ ਬੜਾ ਤੰਗ ਹੈ। ਆਪਣੇ ਦੁਸ਼ਮਣਾ-ਵਿਰੋਧੀਆਂ ਨੂੰ, ਉਨ੍ਹਾਂ ਵਰਗਾ ਹੀ ਵਿਹਾਰ ਕਰਕੇ ਨਹੀਂ ਜਿੱਤਿਆ ਜਾ ਸਕਦਾ। ਜੇ ਤੁਸੀਂ ਕਿਸੇ ਨੂੰ ਖ਼ਤ ਲਿਖਣ ਤੋਂ ਪਹਿਲਾ ਹੀ ਜਵਾਬ ਉਡੀਕਣ ਲੱਗ ਪਏ ਹੋ ਤਾਂ ਸਮਝਣਾ ਤੁਹਾਨੂੰ ਪਿਆਰ ਹੋ ਗਿਆ ਹੈ !! https://t.me/kapoortalk 🍄🍄🍄🍄🍄🍄🍄

""" ਕੱਲਿਆਂ ਦਾ ਕਾਫਲਾ""" ਜਦੋਂ ਮਾਯੂਸ ਹੋਵੇ, ਹਸਪਤਾਲ ਜਾਓ, ਜਦੋਂ ਬਹੁਤ ਮਾਯੂਸ ਹੋਵੇ ਤਾਂ ਸ਼ਮਸ਼ਾਨਘਾਟ ਜਾਓ, ਬਾਤ ਹੋ ਕੇ ਮੁੜੰਗੇ। ਉਦਾਸੀ ਦਾ ਵੀ ਨਸ਼ਾ ਹੁੰਦਾ ਹੈ, ਕਈ ਇਹ ਨਸ਼ਾ ਤਿਆਗਦ ਹੀ ਨਹੀਂ। ਜਦੋਂ ਇਸਤਰੀ ਨਾਲ ਕੋਈ ਸੰਕਟ ਵਾਪਰਦਾ ਹੈ ਤਾਂ ਉਸ ਦੇ ਵਾਲ ਉਲਝੇ ਹੋਏ ਅਤੇ ਉਸ ਦਾ ਲਿਬਾਸ ਬੇਢੰਗਾ ਹੋ ਜਾਂਦਾ ਹੈ। ਕਰੂਪਤਾ ਦੇ ਯੁੱਗ ਵਿਚ, ਸ਼ਰ ਨੂੰ ਸੰਗੀਤ ਕਿਹਾ ਜਾਂਦਾ ਹੈ। ਆਦਰਸ਼ਵਾਦੀ ਹੋਏ ਬਿਨਾਂ, ਪਿਆਰ ਨਹੀਂ ਕੀਤਾ ਜਾ ਸਕਦਾ। ਇਕ ਸ਼ਕਲ ਪਤਨੀ ਦੀ ਹੁੰਦੀ ਹੈ, ਇਕ ਸ਼ਕਲ ਬੱਚਿਆਂ ਦੀ ਮਾਂ ਦੀ ਹੁੰਦੀ ਹੈ; ਤੁਹਾਨੂੰ ਕਿਹੜੀ ਪਸੰਦ ਹੈ? ਯੁੱਧ ਵਾਂਗ, ਸੰਭੋਗ ਵਿਚ ਵੀ ਦੋਵੇਂ ਧਿਰਾਂ, ਆਪਣੀ ਸਾਰੀ ਸ਼ਕਤੀ ਅਤੇ ਸਾਰੇ ਯੰਤਰ ਝੋਕ ਦਿੰਦੀਆਂ ਹਨ। ਭੋਜਨ ਆਦਰ-ਭਾਵ ਨਾਲ ਖਾਓ, ਵਧੇਰੇ ਰੰਜ ਦੇਵੇਗਾ। ਖ਼ੁਸ਼ਹਾਲ ਦੇਸ਼ਾਂ ਦੇ ਕਬਰਸਤਾਨ ਸੈਰਗਾਹਾਂ ਵੀ ਹੁੰਦੇ ਹਨ, ਜਿਥੇ ਵਿਸ਼ੇਸ਼ ਦਿਨਾਂ 'ਤੇ ਲੋਕ ਰਾਤ ਵੇਲੇ ਮੋਮਬੱਤੀਆਂ ਬਾਲਦੇ ਹਨ ਅਤੇ ਇੰਝ ਲੱਗਦਾ ਹੈ, ਜਿਵੇਂ ਉਥੇ ਰਹਿਣ ਵਾਲੇ, ਆਪਣਾ-ਆਪਣਾ ਮਰਨ-ਦਿਹਾੜਾ ਮਨਾ ਰਹੇ ਹੋਣ। ਸਬੰਧ ਵਿਗੜੇ ਹੋਣ ਤਾਂ ਸਧਾਰਨ ਸ਼ਬਦ ਵੀ ਵਿਅੰਗ ਪ੍ਰਤੀਤ ਹੁੰਦੇ ਹਨ। ਪਿਆਰ ਉਦੋਂ ਤਕ ਹੀ ਮਾਣਨਯੋਗ ਰਹਿੰਦਾ ਹੈ, ਜਦੋਂ ਤਕ ਇਹ ਗੁਪਤ ਰਹਿੰਦਾ ਹੈ; ਨਸ਼ਰ ਹੋਣ ਨਾਲ ਇਹ ਬੋਝਲ ਹੋਣ ਲੱਗ ਪੈਂਦਾ ਹੈ ਅਤੇ ਇਸ ਦਾ ਬੋਝ ਚੁੱਕਣਾ ਸੰਭਵ ਨਹੀਂ ਰਹਿੰਦਾ। ਫੇਲ੍ਹ ਹੋਏ ਵਿਦਿਆਰਥੀਆਂ ਨੂੰ, ਜਦੋਂ ਕਿਸੇ ਲਾਇਕ ਵਿਦਿਆਰਥੀ ਦੇ ਫੇਲ੍ਹ ਹੋਣ ਦਾ ਪਤਾ ਲਗਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਗੁਆਚੀ ਇੱਜ਼ਤ ਬਹਾਲ ਹੋ ਗਈ ਤੀਤ ਹੁੰਦੀ ਹੈ। ਪਲੈਟੋ ਦਾ ਮੌਤ ਸੀ ਕਿ ਪਹਿਲਾਂ ਪੂਰਬ-ਇਸਤਰੀ ਜੁੜੇ ਹੋਏ ਸਨ, ਪਰਮਾਤਮਾ ਨੇ ਵੱਖ ਵੱਖ ਕਰ ਦਿੱਤੇ, ਉਦੋਂ ਤੋਂ ਦੋਵੇਂ, ਦੂਜੇ ਅੰਧ ਲਈ ਭਟਕ ਰਹੇ ਹਨ, ਵੱਖਰਾ ਹੋਇਆ ਅੰਧ ਨਹੀਂ ਮਿਲਦਾ, ਹੋਰ-ਹੋਰ ਔਧ ਮਿਲੀ ਜਾਂਦੇ ਹਨ, ਜੋ ਭਟਕਣ ਜਾਰੀ ਰਹਿੰਦੀ ਹੈ !! https://t.me/kapoortalk 🍃🍃🍃🍃🍃🍃🍃

""" ਕੱਲਿਆਂ ਦਾ ਕਾਫਲਾ """ ਜਿਸ ਸਿਖਿਆ ਵਿਚੋਂ ਵਿਚਾਰ ਨਹੀਂ ਉਪਜਦੇ, ਉਹ ਸਿੱਖਿਆ ਬੇਕਾਰ ਹੈ; ਜਿਨ੍ਹਾਂ ਵਿਚਾਰਾ ਵਿਚੋਂ ਹਿੰਮਤ ਅਤੇ ਯੋਗਤਾ ਨਹੀਂ ਉਪਜਦੀ, ਉਹ ਵਿਚਾਰ ਕਿਸੇ ਕੰਮ ਨਹੀਂ ਆਉਂਦੇ। ਬਹਿਸ ਮਰਦਾਨਾ ਵਰਤਾਰਾ ਹੈ, ਗੱਲਬਾਤ ਜ਼ਨਾਨਾ ਵਰਤਾਰਾ ਹੈ। ਜੋ ਮੁਫ਼ਤ ਹੈ, ਉਹ ਉਪਦੇਸ਼ ਹੁੰਦਾ ਹੈ, ਜੋ ਪੈਸੇ ਦੇ ਕੇ ਲਿਆ ਜਾਵੇ, ਉਹ ਮਸ਼ਵਰਾ ਹੁੰਦਾ ਹੈ, ਜੋ ਫ਼ੀਸ ਅਦਾ ਕਰਕੇ ਮਿਲੇ, ਉਸਨੂੰ ਸਿੱਖਿਆ ਕਹਿੰਦੇ ਹਨ। ਸ਼ੈਂਪੇਨ ਜੇਤੂਆਂ ਲਈ ਹੁੰਦੀ ਹੈ, ਹਾਰਿਆਂ ਲਈ ਸ਼ਰਾਬ ਹੁੰਦੀ ਹੈ। ਆਪਣੇ ਡਰਪੋਕਪੁਣੇ ਨੂੰ ਸਾਵਧਾਨੀ ਕਿਹਾ ਜਾਂਦਾ ਹੈ, ਦੂਜਿਆਂ ਦੀ ਸਾਵਧਾਨੀ ਨੂੰ ਡਰਪੋਕਪੁਣਾ ਕਿਹਾ ਜਾਂਦਾ ਹੈ। ਬਚਪਨ ਵਿਚ ਮਨੁੱਖ ਸ਼ੀਸ਼ੇ ਵਿਚ ਅਜੀਬ-ਅਜੀਬ ਸ਼ਕਲਾਂ ਬਣਾਉਂਦਾ ਹੈ, ਬੁਢਾਪੇ ਵਿਚ ਬੀਥਾ ਅਜੀਬ-ਅਜੀਬ ਸ਼ਕਲਾਂ ਵਿਖਾਉਂਦਾ ਹੈ। ਜਵਾਨੀ ਭਵਿੱਖ ਵੱਲ ਵੇਖਦੀ ਹੈ, ਬੁਢਾਪਾ ਅਤੀਤ ਵੱਲ ਵੇਖਦਾ ਹੈ; ਅਧਖੜ ਉਮਰ ਵਿਚ ਸੁਝਦਾ ਨਹੀਂ ਕਿ ਕੀ ਵੇਖੀਏ ਅਤੇ ਕਿਧਰ ਵੇਖੀਏ। ਡਾਕਟਰ ਦਾ ਸਬੰਧ ਸਾਡੇ ਭਵਿੱਖ ਨਾਲ ਹੁੰਦਾ ਹੈ ਅਤੇ ਮਨੋਵਿਗਿਆਨੀ ਦਾ ਸਾਡੇ ਅਤੀਤ ਨਾਲ। ਕਿਉਂ, ਕਿਵੇਂ, ਕਿਥੇ, ਕਦੋਂ ਆਦਿ ਪਸ਼ਨ ਬੌਧਿਕ ਬੇਚੈਨੀ ਦੇ ਸੂਚਕ ਹੁੰਦੇ ਹਨ। ਜੇ ਪਿਤਾ ਗਰੀਬ ਹੈ ਤਾਂ ਇਹ ਤੁਹਾਡੀ ਕਿਸਮਤ ਹੈ, ਜੋ ਸਹੁਰਾ ਗਰੀਬ ਹੈ ਤਾਂ ਇਹ ਤੁਹਾਡੀ ਬਦਕਿਸਮਤੀ ਹੈ। ਵਿਧਵਾ ਦੇ ਹੰਝੂ ਮੁੱਕ ਜਾਂਦੇ ਹਨ, ਪਰ ਰੋਣਾ ਜਾਰੀ ਰਹਿੰਦਾ ਹੈ। ਧਰਮ ਦੀ ਦ੍ਰਿਸ਼ਟੀ ਤੋਂ, ਮਨੁੱਖ-ਜਾਤੀ ਸਦਾ ਹੀ ਸੰਕਟ ਵਿਚ ਰਹੀ ਹੈ | ਕੁਝ ਖਰੀਦਣ ਲੱਗਿਆਂ, ਮੂਲ ਵਸਤ ਦਾ ਨਹੀਂ, ਲੋੜ ਦਾ ਦਿੱਤਾ ਜਾਂਦਾ ਹੈ। ਹੁਣ ਤਲਾਕ ਮਿਲਣ 'ਤੇ ਉਵੇਂ ਖ਼ੁਸ਼ੀ ਮਨਾਈ ਜਾਂਦੀ ਹੈ, ਜਿਵੇਂ ਦੂਜੇ ਵਿਆਹ 'ਤੇ ਮਨਾਉਂਦੇ ਹਨ। ਜੋ ਹੁਣ ਕਾਲਜ ਵਿਚ ਕਿਸੇ ਵਿਦਿਆਰਥੀ ਨੇ ਕਿਤਾਬ ਚੁੱਕੀ ਹੋਵੇ ਤਾਂ ਉਹ ਨਾਲੰਦਾ ਅਤੇ ਟੈਕਸਲਾ ਦੇ ਜ਼ਮਾਨੇ ਦਾ ਲੱਗਦਾ ਹੈ !! https://t.me/kapoortalk ⚡⚡⚡⚡⚡⚡⚡

"""ਕੱਲਿਆਂ ਦਾ ਕਾਫ਼ਲਾ """ ਮਾਂ ਆਪਣਾ ਪਿਆਰ ਸਾਰੇ ਬੱਚਿਆਂ ਵਿਚ ਇਸ ਢੰਗ ਨਾਲ ਬਰਾਬਰ ਵੰਡਦੀ ਹੈ, ਕਿ ਹਰ ਕਿਸੇ ਨੂੰ ਸੌ ਪ੍ਰਤੀਸ਼ਤ ਮਿਲਦਾ ਹੈ। ਕੋਈ ਕਿਤਨਾ ਵੀ ਗਰੀਬ ਹੋਵੇ ਜੋ ਉਸ ਦਾ ਪਰਿਵਾਰ ਹੈ ਤਾਂ ਉਹ ਅਨੁਭਵ ਦੇ ਪੱਖੋਂ ਅਮੀਰ ਹੀ ਹੋਵੇਗਾ। ਦਾਦੀ ਬੜੀ ਸਿਆਣੀ ਹੁੰਦੀ ਹੈ, ਪਰ ਪੋਤੇ-ਪੋਤੀਆਂ ਵਿਚ ਉਹ ਮੂਰਖ ਬਣਨਾ ਪਸੰਦ ਕਰਦੀ ਹੈ। ਹੰਸਣ ਨਾਲ ਥਕਾਵਟ ਦੇ ਜਾਲੇ ਲਹਿ ਜਾਂਦੇ ਹਨ ਇਸ ਸੰਸਾਰ ਵਿਚ ਜਿਊਣ ਅਤੇ ਮਰਨ ਦਾ ਕਾਰਜ ਆਪ ਹੀ ਕਰਨਾ ਪੈਂਦਾ ਹੈ। ਜਿਹੜੀ ਚੀਜ਼ ਖਰੀਦਣ ਦੀ ਔਕਾਤ ਨਾ ਹੋਵੇ, ਪਰ ਫਿਰ ਵੀ ਖਰੀਦੀ ਜਾਵੇ, ਉਹ ਵਿਖਾਵੇ ਲਈ ਹੁੰਦੀ ਹੈ। ਨਿਜੀ ਮਨਸੂਬਿਆਂ ਦੀ ਜਨਤਕ ਘੋਸ਼ਣਾ ਨੂੰ, ਵਿਆਹ ਕਿਹਾ ਜਾਂਦਾ ਹੈ। ਜਦੋਂ ਲੜਕੀ ਖ਼ੁਸ਼ਬੂ ਦੇ ਹਾਣ ਦੀ ਹੋ ਜਾਂਦੀ ਹੈ ਤਾਂ ਉਹ ਵੇਖਣ ਵਾਲਿਆਂ ਦੀ ਨਜ਼ਰ ਦੀ ਹੱਦ ਤਕ ਫੈਲ ਜਾਂਦੀ ਹੈ। ਦੋਸਤ ਉਹ ਹੁੰਦਾ ਹੈ, ਜਿਹੜਾ ਉਸ ਵੇਲੇ ਵੀ ਸੁਣਦਾ ਹੈ, ਜਦੋਂ ਅਸੀਂ ਕੁਝ ਨਹੀਂ ਕਹਿ ਰਹੇ ਹੁੰਦੇ ਸਵੈ-ਆਲੋਚਨਾ ਦੀ ਅਤਿ-ਗੰਭੀਰ ਕਿਸਮ ਖ਼ੁਦਕੁਸ਼ੀ ਅਖਵਾਉਂਦੀ ਹੈ। ਇਸਤਰੀ ਨੂੰ, ਜਿਹੜੀ ਇਸਤਰੀ ਚੰਗੀ ਨਹੀਂ ਲੱਗਦੀ, ਉਸ ਨੂੰ ਉਸ ਦੇ ਪਤੀ 'ਤੇ ਤਰਸ ਆਉਂਦਾ ਹੈ ਕਿ ਇਸ ਸ਼ਰੀਫ ਆਦਮੀ ਨਾਲ ਇਨਸਾਫ਼ ਨਹੀਂ ਹੋਇਆ। ਕਈ ਉਬਾਸੀ ਲੈਣ ਵੇਲੇ ਮੂੰਹ ਇਤਨਾ ਖੋਲ੍ਹ ਲੈਂਦੇ ਹਨ, ਜਿਵੇਂ ਬੰਦ ਕਿਸੇ ਹੋਰ ਨੇ ਆ ਕੇ ਕਰਨਾ ਹੋਵੇ। ਪ੍ਰੇਮੀ-ਪ੍ਰੇਮਿਕਾ ਬੜੀਆਂ ਗੱਲਾਂ ਕਰਦੇ ਹਨ, ਕਿਉਂਕਿ ਉਹ ਆਪਣੀ ਮਹਿਮਾ ਸੁਣਨ ਤੋਂ ਹਟਦੇ ਹੀ ਨਹੀਂ ਤਾਕਤ ਝੁਕਾਉਂਦੀ ਹੈ, ਤਰਕ ਮਨਾਉਂਦਾ ਹੈ। ਪੁੱਤਰ, ਪਿਓ ਵਰਗਾ ਹੋਵੇ ਤਾਂ ਇਹ ਜੀਵ-ਵਿਗਿਆਨ ਹੈ, ਪਰ ਜੇ ਗਵਾਂਢੀ ਵਰਗਾ ਹੋਵੇ ਤਾਂ ਇਹ ਸਮਾਜ-ਵਿਗਿਆਨ ਹੈ !! https://t.me/kapoortalk 🌎🌎🌎🌎🌎🌎🌎

""" ਕੱਲਿਆਂ ਦਾ ਕਾਫਲਾ """ ਜੇ ਤੁਹਾਡੀ ਆਲੋਚਨਾ ਕਰਨ ਵਾਲਾ ਕੋਈ ਨਹੀਂ ਤਾਂ ਆਪਣਾ ਆਲੋਚਕ ਤੁਹਾਨੂੰ ਆਪ ਬਣਨਾ ਪਏਗਾ, ਕਿਉਂਕਿ ਆਲੋਚਨਾ ਤੋਂ ਬਿਨਾਂ ਵਿਕਾਸ ਨਹੀਂ ਵਾਪਰਦਾ। ਕਈ ਰੋਸ਼ਨੀਆਂ ਪਿੱਛੋਂ, ਬਰਬਾਦੀ ਦਾ ਹਨੇਰਾ ਹੁੰਦਾ ਹੈ। ਇਸਤਰੀਆਂ, ਪੁਰਸ਼ਾਂ ਦਾ ਵਿਸ਼ਲੇਸ਼ਣ ਕਰਦੀਆਂ ਹਨ; ਪੁਰਬ, ਇਸਤਰੀਆਂ ਦਾ ਮੁਲਾਂਕਣ ਕਰਦੇ ਹਨ। ਕੁਝ ਹੀ ਆਪ ਕੁਝ ਹੋਣਾ ਚਾਹੁੰਦੇ ਹਨ, ਬਹੁਤੇ ਕਿਸ ਨਾਲ ਹੋਣਾ ਚਾਹੁੰਦੇ ਹਨ। ਜੋ ਕੁਝ ਕਰਨ ਜਾਂ ਨਾ ਕਰਨ ਦਾ ਸੰਸਾ ਹੋਵੇ, ਕਰੋ; ਜੇ ਜਾਣ ਜਾਂ ਨਾ ਜਾਣ ਦੀ ਦੁਚਿੱਤੀ ਹੋਵੇ, ਜਾਓ। ਦੁਨੀਆਂ ਨੇ ਵਸਦੀ ਰਹਿਣਾ ਹੈ, ਸਾਡੇ ਬਗੈਰ ਵੀ, ਸਾਡੇ ਮਗਰੋਂ ਵੀ। ਸੋਹਣੀ ਇਸਤਰੀ ਉਹ ਹੁੰਦੀ ਹੈ, ਜਿਸ ਦਾ ਚਿਹਰਾ, ਰਾਤ ਦੇ ਹਨੇਰੇ ਵਿਚ ਪ੍ਰਭਾਤ ਦਾ ਭੁਲੇਖਾ ਪਾਵੇ। ਕਰਜ਼ਾ ਕੋਈ ਹੋਵੇ, ਉਹ ਵਰਤਮਾਨ ਵਿਚ ਵਰਦਾਨ, ਪਰ ਭਵਿੱਖ ਵਿਚ ਸਰਾਪ ਬਣ ਜਾਂਦਾ ਹੈ। ਕੋਈ-ਕੋਈ ਇਸਤਰੀ ਤਾਂ ਇਤਨੀ ਸੋਹਣੀ ਹੁੰਦੀ ਹੈ ਕਿ ਜਿਸ-ਜਿਸ ਦੀ ਸੁੰਦਰਤਾ ਵੇਖਣ ਦੀ ਜਿਤਨੀ-ਜਿਤਨੀ ਔਕਾਤ ਹੁੰਦੀ ਹੈ, ਉਹ ਉਤਨੀ-ਉਤਨੀ ਵੇਖ ਲੈਂਦਾ ਹੈ ਅਤੇ ਆਪਣੀਆਂ ਨਜ਼ਰਾਂ ਦੀਆਂ ਝੋਲੀਆਂ ਭਰ ਲੈਂਦਾ ਹੈ। ਜਿਹੜਾ ਇਸਤਰੀਆਂ ਨੂੰ ਸੁਣਨ ਲਾ ਦੇਵੇ, ਉਸ ਨੂੰ ਪ੍ਰਚਾਰਕ ਕਹਿੰਦੇ ਹਨ। ਬੁਢਾਪਾ ਅਜਿਹੀ ਅਵਸਥਾ ਹੁੰਦੀ ਹੈ, ਜਦੋਂ ਵਾਲ ਵਾਹੁਣ ਜਾਂ ਨਾ ਵਾਹੁਣ ਦਾ ਅੰਤਰ ਪਤਾ ਨਹੀਂ ਲੱਗਦਾ। ਆਸ਼ਾਵਾਦੀ ਉਹ ਹੈ, ਜਿਹੜਾ ਖੂਹ ਵਿਚ ਡਿਗ ਕੇ ਕਹੇ ਸ਼ਾਸਣ ਸੁੱਟੋ। ਅਕਸਰ ਮੇਜ਼ ਦੇ ਦਰਾਜ਼ਾਂ ਨੂੰ ਰੋਂਦੀ ਦੀ ਟੋਕਰੀ ਵਜੋਂ ਹੀ ਵਰਤਿਆ ਜਾਂਦਾ ਹੈ। ਇਮਤਿਹਾਨ ਅਤੇ ਬੁਢਾਪਾ ਤਿਆਰੀ ਤੋਂ ਪਹਿਲਾਂ ਹੀ ਆ ਜਾਂਦੇ ਹਨ। ਮਨੁੱਖ ਆਪਣੀਆਂ ਸਮੱਸਿਆਵਾਂ ਗਿਆਨ ਨਾਲ ਹੱਲ ਕਰਦਾ ਹੈ, ਪਰ ਜਿਊਂਦਾ ਉਹ ਵਿਸ਼ਵਾਸਾਂ ਨਾਲ ਹੈ !! https://t.me/kapoortalk ❄️❄️❄️❄️❄️❄️❄️

""" ਕੱਲਿਆਂ ਦਾ ਕਾਫਲਾ """ ਜੇ ਯੋਗਤਾ ਹੈ ਤਾਂ ਸਥਿਤੀਆਂ ਭਾਵੇਂ ਕਿਤਨੀਆਂ ਵੀ ਵਿਰੋਧੀ ਹੋਣ, ਯੋਗਤਾ ਆਪਣਾ ਰੰਗ ਵਿਖਾਏਗੀ, ਵਿਖਾ ਕੇ ਰਹੇਗੀ। ਮਨੁੱਖ ਦੇ ਸੱਚੇ ਦੋਸਤ ਅਤੇ ਸੱਚੇ ਸੇਵਕ, ਉਸ ਦੇ ਦੋ ਚੌਥ ਹੀ ਹੁੰਦੇ ਹਨ। ਯੁੱਧ ਦੇ ਮੈਦਾਨ ਵਿਚ ਬਹਿਸ ਨਹੀਂ ਚਲਦੀ, ਗੋਲੀ ਚਲਦੀ ਹੈ। ਕਿਸ਼ੋਰ ਅਵਸਥਾ ਉਹ ਹੁੰਦੀ ਹੈ, ਜਦੋਂ ਭੋਲੀ ਗੱਲ ਕਹਿਣੀ ਆਉਂਦੀ ਨਹੀਂ ਹੁੰਦੀ ਅਤੇ ਸਿਆਣੀ ਗੱਲ ਸੁਝਦੀ ਨਹੀਂ। ਜਿਹੜਾ ਆਪਣੀ ਪਤਨੀ ਨਾਲੋਂ ਆਪਣੀ ਮਾਂ ਨੂੰ ਵੱਧ ਸੁਣੇਗਾ, ਉਸ ਨੂੰ ਪਤਨੀ ਵੀ ਸੁਣਾਏਗੀ। ਵਕਤ ਆਪ ਨਵਾਂ ਰਹਿੰਦਾ ਹੈ, ਪਰ ਇਹ ਹਰ ਚੀਜ਼ ਨੂੰ ਪੁਰਾਣਾ ਬਣਾਉਂਦਾ ਰਹਿੰਦਾ ਹੈ ਜਿਵੇਂ ਅਸੀਂ ਸੁਕਰਾਤ, ਬੁੱਧ ਆਦਿ ਤੋਂ ਬਿਨਾਂ ਸਾਰ ਹੀ ਰਹੇ ਹਾਂ, ਉਵੇਂ ਹੀ ਅਗਲੀ ਪੀੜ੍ਹੀ, ਸਾਡੇ ਤੋਂ ਬਿਨਾਂ ਸਾਰ ਹੀ ਲਵੇਗੀ। ਜਦੋਂ ਜ਼ਬਾਨ ਚੁੱਪ ਹੋਵੇ ਅਤੇ ਦਿਲ ਵਿਰਲਾਪ ਕਰੇ, ਉਸ ਨੂੰ ਪਛਤਾਵਾ ਕਹਿੰਦੇ ਹਨ। ਛੜਾ ਉਹ ਹੁੰਦਾ ਹੈ, ਜਿਹੜਾ ਹਰ ਵੇਲੇ ਵਿਆਹ ਬਾਰੇ ਸਕਦਾ ਹੈ ਪਰ ਇਕ ਵਾਰ ਵੀ ਵਿਆਹ ਕਰਨ ਦੀ ਗਲਤੀ ਨਹੀਂ ਕਰਦਾ। ਕਿਸੇ ਦੇਸ਼ ਦਾ ਚਰਿੱਤਰ ਬਹੁ-ਗਿਣਤੀ ਨਹੀਂ, ਘੱਟ-ਗਿਣਤੀ ਨਿਰਧਾਰਤ ਕਰਦੀ ਹੈ | ਜੋ ਉੱਤਮ ਹੈ, ਉਹ ਪ੍ਰਾਪਤ ਕਰੋ; ਜੋ ਚੰਗਾ ਹੈ, ਉਹ ਆਪੇ ਪ੍ਰਾਪਤ ਹੋ ਜਾਵੇਗਾ। ਹਉਮੈ ਹੀਜੜੇ ਵਾਂਗ ਹੁੰਦੀ ਹੈ, ਜਿਸ ਨੂੰ ਨਾ ਇਸਤਰੀਆਂ ਤੋਂ ਅਤੇ ਨਾ ਹੀ ਪੁਰਸ਼ਾਂ ਤੋਂ ਸ਼ਰਮ ਆਉਂਦੀ ਹੈ। ਜਿਥੇ ਵੀ ਧਰਮ ਦਾ ਬੋਲਬਾਲਾ ਹੋਵੇਗਾ, ਉਥੇ ਪਰਿਵਰਤਨ ਅਤੇ ਵਿਕਾਸ ਦੀ ਚਾਲ ਸੁਸਤ ਹੋਵੇਗੀ। - ਹੁਣ ਤੋਂ ਵੀਹ ਸਾਲ ਮਗਰੋਂ ਤੁਹਾਨੂੰ ਕੀਤੇ ਕੰਮਾਂ ਦਾ ਮਾਣ ਘੱਟ ਅਤੇ ਨਾ ਕੀਤੇ ਕੰਮਾਂ ਦਾ ਪਛਤਾਵਾ ਵੱਧ ਹੋਵੇਗਾ। ਪ੍ਰੇਮਿਕਾ ਮਸੀਹਾ ਹੀ ਨਹੀਂ ਹੁੰਦੀ, ਤਸੀਹਾ ਵੀ ਹੁੰਦੀ ਹੈ !! https://t.me/kapoortalk 🪵🪵🪵🪵🪵🪵🪵

""" ਕੱਲਿਆਂ ਦਾ ਕਾਫਲਾ """ ਸੰਜਮੀ, ਵਿਖਾਈ ਗਰੀਬ ਦਿੰਦਾ ਹੈ, ਪਰ ਹੁੰਦਾ ਅਮੀਰ ਹੈ; ਫ਼ਜ਼ੂਲ-ਖਰਚ, ਵਿਖਾਈ ਅਮੀਰ ਦਿੰਦਾ ਹੈ, ਪਰ ਹੁੰਦਾ ਗਰੀਬ ਹੈ। ਅਜੋਕੇ ਸਮੇਂ ਵਿਚ ਜਿਹੜਾ ਵੀ ਸਬਰ-ਸੰਤੋਖ ਵਿਖਾਉਂਦਾ ਹੈ, ਉਹ ਪਛੜ ਜਾਂਦਾ ਹੈ। ਕੱਲ੍ਹ ਕੜਾਹ-ਪੁੜ ਮਿਲਣ ਦੀ ਆਸ ਨਾਲ, ਔਜ਼ ਦੀ ਭੁੱਖ ਨਹੀਂ ਮਿਟਦੀ। ਮਾਂ, ਬੱਚੇ ਨੂੰ ਸਿਖਾਉਂਦੀ ਹੈ ਕਿ ਸੰਸਾਰ ਨਾਲ ਵਰਤਣਾ ਕਿਵੇਂ ਹੈ; ਪਿਤਾ ਸਿਖਾਉਂਦਾ ਹੈ ਕਿ ਸੰਸਾਰ ਨੂੰ ਕਿਵੇਂ ਵਰਤਣਾ ਹੈ। ਇਸਤਰੀ ਦੇ ਚਿਹਰੇ ਨੂੰ ਬਣਾਉਣ-ਵਿਗਾੜਨ ਦਾ ਕਾਰਜ ਉਸ ਦੇ ਵਾਲ ਕਰਦੇ ਹਨ | ਤਿੱਖੀ ਜੀਭ ਅਤੇ ਖੁੰਢਾ ਦਿਮਾਗ, ਅਕਸਰ ਇਕ ਸਰੀਰ ਵਿਚ ਨਿਵਾਸ ਕਰਦੇ ਹਨ। ਗ੍ਰਹਿਣ ਲੱਗਦੇ ਕੋਈ ਨਹੀਂ, ਅਸੀਂ ਸਮਝਦੇ ਹਾਂ ਕਿ ਲੱਗਦੇ ਹਨ। ਮਨੁੱਖ ਦੇ ਪਸ਼ੂ ਪਖ ਬਾਰੇ ਕੋਈ ਵਿਵਾਦ ਨਹੀਂ ਹੈ, ਵਿਵਾਦ ਉਸ ਦੇ ਮਨੁੱਖੀ ਪੱਖ ਬਾਰੇ ਹੀ ਹਨ। ਗਣਿਤ ਵਿਚ ਕੁਝ ਵੀ ਚੰਗਾ-ਮਾੜਾ ਨਹੀਂ ਹੁੰਦਾ, ਇਹ ਪੂਰਨਭਾਂਤ ਨਿਰਪੱਖ ਹੁੰਦਾ ਹੈ। ਜੋ ਮਨ ਇੱਛਾਵਾਂ ਦੀ ਪਕੜ ਵਿਚ ਹੋਵੇ ਤਾਂ ਇਹ ਗਲਤ ਫੈਸਲੇ ਹੀ ਕਰਦਾ ਹੈ। ਇਸਤਰੀ ਕੱਪੜੇ ਉਤਾਰਦਿਆਂ ਹੀ, ਸ਼ਰਮ ਪਹਿਨ ਲੈਂਦੀ ਹੈ। ਕਿਸੇ ਦੀ ਝੂਠੀ ਪ੍ਰਸੰਸਾ ਕਰੇ, ਉਸ ਦਾ ਚਿਹਰਾ ਨ ਮੂਰਖ ਵਾਲਾ ਹੋ ਜਾਵੇਗਾ। * ਜਿਹੜਾ ਨੀਂਦ ਤਿਆਗ ਸਕਦਾ ਹੈ, ਉਹ ਸਭ ਕੁਝ ਪ੍ਰਾਪਤ ਕਰ ਸਕਦਾ ਹੈ। ਘਰੇਲੂ ਮਾਮਲਿਆਂ ਵਿਚ ਵਿਚਾਰ-ਚਰਚਾ ਜਿਤਨੀਂ ਮਰਜ਼ੀ ਹੋਵੇ, ਅੰਤਿਮ ਨਿਰਣਾ ਇਸਤਰੀ ਨੂੰ ਕਰਨ ਦਿਓ, ਘਰੋਂ ਬਾਹਰਲ ਮਸਲਿਆਂ ਬਾਰੇ ਇਸਤਰੀ ਜਿਤਨੀ ਮਰਜ਼ੀ ਸਲਾਹ ਦੇਵੇ, ਫੈਸਲਾ ਪੁਰਸ਼ ਨੂੰ ਕਰਨ ਦਿਓ। ਜਿਹੜਾ ਧਰਮ ਬਾਰੇ ਬਹਿਸ ਕਰਦਾ ਹੈ, ਉਹ ਧਾਰਮਿਕ ਨਹੀਂ ਹੁੰਦਾ। ਅਸੀਂ ਪਸੰਦ ਹਾਂ ਕਹਿਣ ਵਾਲਿਆਂ ਨੂੰ ਕਰਦੇ ਹਾਂ, ਪਰ ਧਿਆਨ ਨਾਂਹ ਕਹਿਣ ਵਾਲਿਆਂ ਵੱਲ ਦਿੰਦੇ ਹਾਂ ! https://t.me/kapoortalk 🪺🪺🪺🪺🪺🪺🪺

AnimatedSticker.tgs0.05 KB

AnimatedSticker.tgs0.04 KB

AnimatedSticker.tgs0.05 KB