punjabi status
140 879
مشترکین
-1124 ساعت
-1847 روز
-4 46630 روز
- مشترکین
- پوشش پست
- ER - نسبت تعامل
در حال بارگیری داده...
معدل نمو المشتركين
در حال بارگیری داده...
ਹਨੇਰੀਆਂ 🌪️ਕਰਨਗੀਆਂ ਫੈਸਲਾ ਚਾਣਨ 🧐ਦਾ,,
ਦੀਵਾਂ🪔 ਉਹੀ ਚੱਲੂ ਜੀਹਦੀ 💪🏻ਹਿੱਕ ਚ,, ਦਮ ਹੋਵੇ ✍🏻
.
ਪਿੰਡ ਸਾਡੇ ਤੇ ਸ਼ਾਮ ਢਲ਼ੀ ਹੈ
ਪੌਣਾਂ ਵਿੱਚ ਤੇਰੀ ਮਹਿਕ ਰਲ਼ੀ ਹੈ
ਢਕ ਲੈਂਦੀ ਹੈ ਤਾਰੇ ਉੱਡਦੀ ਧੂੜ ਕੁੜੇ
ਜੋ ਵਿਖਦੀਆਂ ਵੀ ਨਈਂ ਤੰਦਾਂ ਲੈਂਦੀਆਂ ਨੂੜ ਕੁੜੇ ~
ਉੱਡ ਰਹੀ ਐ ਪਲ ਪਲ ਜਿੰਦਗੀ ਰੇਤ ਵਾਗੂੰ🌪, ਤੇ ਸਾਨੂੰ ਵਹਿਮ ਆ ਕੇ ਅਸੀ ਵੱਡੇ ਹੋ ਰਹੇ ਆਂ🥀।
ਤੈਨੂੰ ਦੇਖਾ ਜਿਵੇਂ ਖੁਆਬ ਹੋਵੇ
ਤੈਨੂੰ ਸੁਣਾ ਜਿਵੇਂ ਸਾਜ ਹੋਵੇ
ਤੈਨੂੰ ਪੜਾ ਜਿਵੇਂ ਕਿਤਾਬ ਹੋਵੇ
ਤੇਰੇ ਤੋ ਵਿਛੜਨ ਦਾ ਡਰ ਮੈਨੂੰ ਇੰਨਾ ਲੱਗੇ
ਜਿਵੇਂ ਮੈਂ ਜਿਸਮ ਤੇ ਤੂੰ ਜਾਣ ਹੋਵੇ 🫠❤️